Ishq

Garry Sandhu

ਤੇਰੇਆ ਖਿਆਲਾ ਵਿਚ
Mind ਰਿਹੰਦਾ ਸਾਰਾ ਦਿਨ
ਤੇਰੇਆ ਖਿਆਲਾ ਵਿਚ
Mind ਰਿਹੰਦਾ ਸਾਰਾ ਦਿਨ
ਇਸ਼੍ਕ਼ ਚ ਹੋਏ ਬੁਰੇ ਹਾਲ ਨੀ ਹੀਰੇ ਸਾਡੇ
ਇਸ਼੍ਕ਼ ਚ ਹੋਏ ਬੁਰੇ ਹਾਲ
ਇਸ਼੍ਕ਼ ਚ ਹੋਏ ਬੁਰੇ ਹਾਲ ਵੇ ਰਾਂਝੇਆ
ਇਸ਼੍ਕ਼ ਚ ਹੋਏ ਬੁਰੇ ਹਾਲ

ਅੱਲਾਹ ਦੀ ਖੁਦਾਈ ਜੈਸਾ ਮੈਨੂ ਮੇਰਾ ਯਾਰ ਏ
ਦੁਨੀਆ ਨੂ ਦੱਸ ਦੇਣਾ ਓਹਦੇ ਨਾਲ ਪ੍ਯਾਰ ਏ
ਅੱਲਾਹ ਦੀ ਖੁਦਾਈ ਜੈਸਾ ਮੈਨੂ ਮੇਰਾ ਯਾਰ ਏ
ਦੁਨੀਆ ਨੂ ਦੱਸ ਦੇਣਾ ਓਹਦੇ ਨਾਲ ਪ੍ਯਾਰ ਏ
ਵੱਸਦਾ ਓ ਮੇਰੇ ਸਾਹ ਵੀ
ਜਚਦਾ ਓ ਮੇਰੇ ਰਾਹ ਵੀ
ਮੌਲਾ ਮੇਰੇ ਕਿੱਤਾ ਤੂ ਕਮਾਲ ਨੀ ਹੀਰੇ ਸਾਡੇ
ਇਸ਼੍ਕ਼ ਚ ਹੋਏ ਬੁਰੇ ਹਾਲ
ਤੇਰੇਆ ਖਿਆਲਾ ਵਿਚ
Mind ਰਿਹੰਦਾ ਸਾਰਾ ਦਿਨ
ਤੇਰੇਆ ਖਿਆਲਾ ਵਿਚ
Mind ਰਿਹੰਦਾ ਸਾਰਾ ਦਿਨ
ਇਸ਼੍ਕ਼ ਚ ਹੋਏ ਬੁਰੇ ਹਾਲ ਨੀ ਹੀਰੇ ਸਾਡੇ
ਇਸ਼੍ਕ਼ ਚ ਹੋਏ ਬੁਰੇ ਹਾਲ
ਇਸ਼੍ਕ਼ ਚ ਹੋਏ ਬੁਰੇ ਹਾਲ

She the best no test no siller
Coming on a haalk dealer
I can shipping all day
I can build think things straight
Since was siler
I took at a time
Never give me before
I fuck around for my needs so
Yes he gotta sooner
Yes you know i pick a winner
Hey going in piece in black top
We just hip party e
Now she gonna seen in the black buck
Spending all the money that i can
She crawling on me she my baby
I need a drugs on daily
From me going crazy

ਗੁੜੀਆ ਮੁਹੱਬਤਾ ਦਾ ਕਿੱਤਾ ਇਕਰਾਰ ਏ
ਤਨ ਮੰਨ ਮੇਰੇ ਦਾ ਓਹੀ ਹਕਦਾਰ ਏ
ਗੁੜੀਆ ਮੁਹੱਬਤਾ ਦਾ ਕਿੱਤਾ ਇਕਰਾਰ ਏ
ਤਨ ਮੰਨ ਮੇਰੇ ਦਾ ਓਹੀ ਹਕਦਾਰ ਏ
ਸਾਗਰਾ ਚ ਜਿਵੇ ਛਲਾ
ਸਾਗਰਾ ਚ ਜਿਵੇ ਛਲਾ
ਦਿਲ ਹੋਇਆ ਓਵੇ ਝੱਲਾ
ਅਸਾ ਬਾਰੇ ਤੇਰਾ ਕਿ ਖਿਆਲ ਨੀ ਹੀਰੇ ਸਾਡੇ
ਇਸ਼੍ਕ਼ ਚ ਹੋਏ ਬੁਰੇ ਹਾਲ
ਤੁਸਾ ਦੇ ਖਿਆਲਾ ਵਿਚ
Mind ਰਿਹੰਦਾ ਸਾਰਾ ਦਿਨ
ਤੁਸਾ ਦੇ ਖਿਆਲਾ ਵਿਚ
Mind ਰਿਹੰਦਾ ਸਾਰਾ ਦਿਨ
ਇਸ਼੍ਕ਼ ਚ ਹੋਏ ਬੁਰੇ ਹਾਲ ਨੀ ਹੀਰੇ ਸਾਡੇ
ਇਸ਼੍ਕ਼ ਚ ਹੋਏ ਬੁਰੇ ਹਾਲ
ਵੇ ਰਾਂਝੇਆ ਇਸ਼੍ਕ਼ ਚ ਹੋਏ ਬੁਰੇ ਹਾਲ
ਨੀ ਹੀਰੇ ਸਾਡੇ ਇਸ਼੍ਕ਼ ਚ ਹੋਏ ਬੁਰੇ ਹਾਲ
Myles castello

Trivia about the song Ishq by Garry Sandhu

When was the song “Ishq” released by Garry Sandhu?
The song Ishq was released in 2021, on the album “Ishq”.

Most popular songs of Garry Sandhu

Other artists of Film score