Bhagat Singh MasterWorks - Manns of Punjab
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਮੌਤ ਨੂ ਮਾਸੀ ਆਖਣ ਵਾਲਾ, ਆਜ਼ਾਦੀ ਦਾ ਯਾਰ
ਮੌਤ ਨੂ ਮਾਸੀ ਆਖਣ ਵਾਲਾ, ਆਜ਼ਾਦੀ ਦਾ ਯਾਰ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਭਗਤ ਸਿੰਘ ਨੂੰ ਆਖਣ ਲੋਕੀ ਕੈਸ਼ ਕਤਾ ਲੈ ਕਿਊ
ਪਾਪੀ ਏਂ ਤੂ ਪਾਪਈ ਸਿੰਘਾ ਏ ਕਿ ਕੀਤਾ ਤੂੰ
ਏ ਕਿ ਕੀਤਾ ਤੂੰ ਏ ਕਿ ਕੀਤਾ ਤੂੰ
ਕੇਹਨ ਲੱਗਾ ਸਰਦਾਰ ਭਗਤ ਸਿੰਘ ਕਿ ਅਜਮਾਨ ਬਾਕੀ ਏ
ਕੇਸ ਕਟਾਏ ਦੇਸ ਲ ਮੈਂ ਸਿਰ ਕਟਵੌਉਣਾ ਬਾਕੀ ਏ
ਗੁਸਤਾਖੀ ਦੀ ਮਾਫੀ ਚਾਹੁਣਾ, ਸਾਹਿਬ ਦੇ ਦਰਬਾਰ
ਗੁਸਤਾਖੀ ਦੀ ਮਾਫੀ ਚਾਹੁਣਾ, ਸਾਹਿਬ ਦੇ ਦਰਬਾਰ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਵਾੜ ਖੇਤ ਨੂ ਖਾਵਾਂ ਲੱਗੀ ਕੌਣ ਕਰੂ ਰਖਵਾਲੀ
ਵਾੜ ਖੇਤ ਨੂ ਖਾਵਾਂ ਲੱਗੀ ਕੌਣ ਕਰੂ ਰਖਵਾਲੀ
ਛਾਵਾਂ ਦੇ ਰੁਖ ਲਾਵਾਂ ਵਾਲੇ, ਧੁੱਪੇ ਬੈਠੇ ਮਾਲੀ
ਧੁੱਪੇ ਬੈਠੇ ਮਾਲੀ ਧੁੱਪੇ ਬੈਠੇ ਮਾਲੀ
ਧਰਮ ਯੋਗ ਵਿਚ ਧਰਮ ਯੋਗ ਹੈ, ਏ ਗੀਤਾ ਦਾ ਸਾਰ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਏ ਗੋਰੇ ਅੰਗਰੇਜ਼ੋ ਲ ਜਾਯੋ ਵਾਪਿਸ ਤਂਬੂ ਤਾਣੇ
ਏ ਗੋਰੇ ਅੰਗਰੇਜ਼ੋ ਲ ਜਾਯੋ ਵਾਪਿਸ ਤਂਬੂ ਤਾਣੇ
ਇਸ ਦਰਖੇਜ ਮਿੱਟੀ ਦੀ ਕੁਖ ਵਿਚ ਖੋਪੜੀਯਾਨ ਨਾ ਬੀਜੋ
ਖੋਪੜੀਯਾਨ ਵਿਚੋਂ ਉੱਗ ਪੈਣਗੇ ਇਨਕਲਾਬ ਦੇ ਦਾਣੇ
ਇਨਕਲਾਬ ਦੇ ਦਾਣੇ ਇਨਕਲਾਬ ਦੇ ਦਾਣੇ
ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ
ਇਕ ਭਗਤ ਨੂ ਮਾਰੋਗੇ ਤੇ ਲਖਾਂ ਭਗਤ ਤਾਰ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਸਾਡੀ ਤੇ ਗੱਲ ਪ੍ਯਾਰ ਨਾਲ ਹੈ, ਪ੍ਯਾਰ ਨਾ ਸਮਝੌਣਾ
ਜ਼ੁਲਮ ਨਾ ਕਰਨਾ, ਜ਼ੁਲਮ ਨਾ ਸਿਹਣਾ, ਸਭ ਦਾ ਭਲਾ ਮਨੌਣਾ
ਸਭ ਦਾ ਭਲਾ ਮਨੌਣਾ ਸਭ ਦਾ ਭਲਾ ਮਨੌਣਾ
ਗੁਰੂ ਗੋਬਿੰਦ ਸਾਹਿਬ ਜੀ ਦਾ ਮੁਖੋਂ ਏ ਫੁਰ੍ਮੌਣਾ
ਗੁਰੂ ਗੋਬਿੰਦ ਸਾਹਿਬ ਜੀ ਦਾ ਮੁਖੋਂ ਏ ਫੁਰ੍ਮੌਣਾ
ਹਥ ਜੋੜੇ ਜੇ ਕਮ ਨਾ ਆਵੇ, ਚੁਕ ਲਵੋ ਹਥਿਯਾਰ
ਦੀਵਾਨੇ, ਪਰਵਾਨੇ, ਪਾਗਲ ਜੋ ਵ ਸਮਝੋ ਸਾਨੂ
ਦੀਵਾਨੇ, ਪਰਵਾਨੇ, ਪਾਗਲ ਜੋ ਵ ਸਮਝੋ ਸਾਨੂ
ਪੁਛ ਲੈਣਾ ਗੁਰਦਾਸ ਮਾਨ ਤੋਂ ਕਿ ਹੁੰਦਾ ਏ ਤਯਾਗ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਭਗਤ ਸਿੰਘ ਸਰਦਾਰ ਸੂਰਮਾ ਭਗਤ ਸਿੰਘ ਸਰਦਾਰ
ਬੰਦੇ ਮਾਤਰਮ