Hasdi De Dand Ginda [Retrowave Mix]

GURDAS MAAN, SURINDER SODHI

ਦੰਦ ਗਿਣਦਾ ਦੰਦ ਗਿਣਦਾ
ਮੁੰਡਾ ਹਾਣ ਦਾ ਬੜਾ ਟੁੱਟ ਪੈਣਾ
ਨੀ ਹੱਸਦੀ ਦੇ, ਨੀ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਹਾਏ ਮੇਰੇ ਹੱਸਦੀ ਦੇ
ਹਾਹਾਹਾਹ੍ਹਾ
ਹਾਏ ਮੇਰੇ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਮੁੰਡਾ ਹਾਣ ਦਾ ਬੜਾ ਟੁੱਟ ਪੈਣਾ
ਨੀ ਹੱਸਦੀ ਦੇ, ਦੰਦ ਗਿਣਦਾ

ਨੀ ਮੈਂ ਆਪਣੇ ਦਿਲ ਦੇ ਹੰਸ ਨੂੰ ਚੋਗ ਚੁਗਾਵਾਂ ਨੀ
ਤੇਰੇ ਚਿੱਟੀਆਂ ਦੰਦਾਂ ਦੇ ਮੋਤੀ ਗਿਣ ਗਿਣ ਪਾਵਾਂ ਨੀ
ਨੀ ਮੈਂ ਆਪਣੇ ਦਿਲ ਦੇ ਹੰਸ ਨੂੰ ਚੋਗ ਚੁਗਾਵਾਂ ਨੀ
ਤੇਰੇ ਚਿੱਟੀਆਂ ਦੰਦਾਂ ਦੇ ਮੋਤੀ ਗਿਣ ਗਿਣ ਪਾਵਾਂ ਨੀ

ਕਹਿੰਦਾ ਮੂਲ ਮੰਗ ਲੈ ਜੋ ਲੈਣਾ
ਕਹਿੰਦਾ ਮੂਲ ਮੰਗ ਲੈ ਜੋ ਲੈਣਾ
ਨੀ ਹੱਸਦੀ ਦੇ, ਨੀ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਹਾਏ ਮੇਰੇ ਹੱਸਦੀ ਦੇ
ਹਾਹਾਹਾਹ੍ਹਾ
ਹਾਏ ਮੇਰੇ ਹੱਸਦੀ ਦੇ ਦੰਦ ਗਿਣਦਾ
ਦੰਦ ਗਿਣਦਾ ਦੰਦ ਗਿਣਦਾ
ਮੁੰਡਾ ਹਾਣ ਦਾ ਬੜਾ ਟੁੱਟ ਪੈਣਾ
ਨੀ ਹੱਸਦੀ ਦੇ ਦੰਦ ਗਿਣਦਾ

Trivia about the song Hasdi De Dand Ginda [Retrowave Mix] by Gurdas Maan

On which albums was the song “Hasdi De Dand Ginda [Retrowave Mix]” released by Gurdas Maan?
Gurdas Maan released the song on the albums “Duniya Mela Do Din Da” in 2010 and “Punjabi Retrowave - Gurdas Maan” in 2022.
Who composed the song “Hasdi De Dand Ginda [Retrowave Mix]” by Gurdas Maan?
The song “Hasdi De Dand Ginda [Retrowave Mix]” by Gurdas Maan was composed by GURDAS MAAN, SURINDER SODHI.

Most popular songs of Gurdas Maan

Other artists of Film score