Jugni

GURCHARAN SINGH, GURJIND MAAN, GURMEET SINGH, JASSI DUNEKE

ਖਾਲੀ ਹੋਇਆ ਚਾਰ ਚੁਫੇਰਾ
ਲਾਇਆ ਦੂਰ ਕੀਤੇ ਜਾ ਡੇਰਾ
ਖਾਲੀ ਹੋਇਆ ਚਾਰ ਚੁਫੇਰਾ
ਲਾਇਆ ਦੂਰ ਕੀਤੇ ਜਾ ਡੇਰਾ
ਹੁਣ ਜੀ ਨੀ ਲਗਨਾ ਮੇਰਾ
ਹੁਣ ਜੀਵਾ ਕੇ ਮਰਾ
ਮੇਰੀ ਜੁਗਨੀ ਗਈ ਗਵਾਚ
ਰੱਬਾ ਕੀ ਕਰਾ ?
ਮੇਰੀ ਜੁਗਨੀ ਗਈ ਗਵਾਚ
ਰੱਬਾ ਕੀ ਕਰਾ ?
ਮੇਰੀ ਜੁਗਨੀ ਗਈ ਗਵਾਚ
ਰੱਬਾ ਕੀ ਕਰਾ ?

ਨੈਨਾ ਚੋ ਹੰਜੂ ਵਗਦੇ ਨੇ
ਦਿਲ ਵਿਚੋ ਉਠਦੀ ਹੁਕ ਜਿਹੀ
ਇਕ ਵਾਰੀ ਵੀਰਾ ਕਿਹ ਦੇ ਵੇ
ਮੇਰੀ ਛੋਟੀ ਭੇਣ ਮਲੂਕ ਜਿਹੀ
ਨੈਨਾ ਚੋ ਹੰਜੂ ਵਗਦੇ ਨੇ
ਦਿਲ ਵਿਚੋ ਉਠਦੀ ਹੁਕ ਜਿਹੀ
ਇਕ ਵਾਰੀ ਵੀਰਾ ਕਿਹ ਦੇ ਵੇ
ਮੇਰੀ ਛੋਟੀ ਭੇਣ ਮਲੂਕ ਜਿਹੀ
ਮੇਰੀ ਸਾਰੀ ਖੁਸ਼ਿਆ ਓਹਦੇ
ਕਦਮਾ ਚ ਧਰਾਂ
ਮੇਰੀ ਜੁਗਨੀ ਗਈ ਗਵਾਚ
ਰੱਬਾ ਕੀ ਕਰਾ ?
ਮੇਰੀ ਜੁਗਨੀ ਗਈ ਗਵਾਚ
ਰੱਬਾ ਕੀ ਕਰਾ ?
ਮੇਰੀ ਜੁਗਨੀ ਗਈ ਗਵਾਚ
ਰੱਬਾ ਕੀ ਕਰਾ ?

ਨਿੱਕੇ ਨਿੱਕੇ ਹੱਥ ਓਹਦੇ
ਹੱਥਾਂ ਚੋ ਛੁਟਦੇ ਜਾਂਦੇ ਨੇ
ਅਰਮਾਨਾ ਦੇ ਸ਼ਹਿਰ ਮੇਰੇ
ਅੱਜ ਸਾਰੇ ਲੁਟਦੇ ਜਾਂਦੇ ਨੇ
ਨਿੱਕੇ ਨਿੱਕੇ ਹੱਥ ਓਹਦੇ
ਹੱਥਾਂ ਚੋ ਛੁਟਦੇ ਜਾਂਦੇ ਨੇ
ਅਰਮਾਨਾ ਦੇ ਸ਼ਹਿਰ ਮੇਰੇ
ਅੱਜ ਸਾਰੇ ਲੁਟਦੇ ਜਾਂਦੇ ਨੇ
ਦਸਦੇ ਵੇ ਹੁਣ ਮਾਨਾ
ਮੈਂ ਕਿਦਾਂ ਪੀੜ ਜਰਾਂ
ਮੇਰੀ ਜੁਗਨੀ ਗਈ ਗਵਾਚ
ਰੱਬਾ ਕੀ ਕਰਾ ?
ਮੇਰੀ ਜੁਗਨੀ ਗਈ ਗਵਾਚ
ਰੱਬਾ ਕੀ ਕਰਾ ?
ਮੇਰੀ ਜੁਗਨੀ ਗਈ ਗਵਾਚ
ਰੱਬਾ ਕੀ ਕਰਾ ?

Trivia about the song Jugni by Gurdas Maan

Who composed the song “Jugni” by Gurdas Maan?
The song “Jugni” by Gurdas Maan was composed by GURCHARAN SINGH, GURJIND MAAN, GURMEET SINGH, JASSI DUNEKE.

Most popular songs of Gurdas Maan

Other artists of Film score