Ki Banu Duniya Da [Very Best of Coke Studio Vol. 1]
ਅੱਜ ਰਾਂਝੇ ਕਿਰਾਏ ਤੇ ਲੇ ਲੇ ਕੇ ਹੀਰਾਂ
ਇਸ਼ਕ਼ੇ ਦੀ ਚਾਦਰ ਕਰੀ ਜਾਂ ਲੀਰਾਂ
ਹੋਟਲ ਤੇ ਬੇਲੇ 'ਚ ਚੂਰੀ ਖਵਾ ਕੇ
ਐ ਮਝਿਆ ਚਰਾਣੀ ਕਿਧਰ ਜਾ ਰਹੀ ਹੈ
ਐ ਚੜ੍ਹਦੀ ਜਵਾਨੀ ਕਿਧਰ ਜਾ ਰਹੀ ਹੈ
ਐ ਹੁਸਨ'ਓ ਦੀਵਾਨੀ ਕਿਧਰ ਜਾ ਰਹੀ ਹੈ
ਹੋ ਘੱਘਰੇ ਵੀ ਗਏ ਫੁੱਲਕਾਰੀਆਂ ਵੀ ਗਈਆਂ
ਕੰਨਾਂ ਵਿਚ ਕੋਕਰੁ ਤੇ ਵਾਲੀਆਂ ਵੀ ਗਈਆਂ
ਹੋ ਘੱਘਰੇ ਵੀ ਗਏ ਫੁੱਲਕਾਰੀਆਂ ਵੀ ਗਈਆਂ
ਕੰਨਾਂ ਵਿਚ ਕੋਕਰੁ ਤੇ ਵਾਲੀਆਂ ਵੀ ਗਈਆਂ
ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ
ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ
ਚਲ ਪਏ ਵਲੈਤੀ ਬਾਣੇ
ਕੀ ਬਣੂ
ਹੋ ਕੀ ਬਣੂ
ਓ ਕੀ ਬਣੂ ਦੁਨੀਆਂ ਦਾ
ਸਚੇ ਪਾਤ੍ਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆਂ ਦਾ
ਸਚੇ ਪਾਤ੍ਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆਂ ਦਾ
ਸਚੇ ਪਾਤ੍ਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆਂ ਦਾ
ਸਚੇ ਪਾਤ੍ਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆਂ ਦਾ ਹਾਏ ਹੋ
ਅੱਲਾਹ ਬਿਸਮਿਲਾਲਾਹ ਤੇਰੀ ਜੁਗਨੀ
ਹਾਏ ਤਾਰਿਆ ਵੀ ਤੇਰੀ ਜੁਗਨੀ
ਸੈ ਬੋਡਨ ਵਾਲਿਆਂ ਵੇ ਜੁਗਨੀ
ਅੱਲਾਹ ਬਿਸਮਿਲਾਲਾਹ ਤੇਰੀ ਜੁਗਨੀ ਹੋ
ਸਿਰ ਉੱਤੇ ਮਟਕਾ ਖੂਹੀ ਦੇ ਪਾਣੀ ਦਾ
ਤਾਪ ਕੇੜਾ ਝੱਲੇ ਅੱਥਰੀ ਜਵਾਨੀ ਦਾ
ਜੇਡੇ ਪਾਸੇ ਜਾਵੇ ਤੁਮਕਾਰਾ ਪੈਂਦੀਆਂ
ਅੱਡੀ ਨਾਲ ਤੇਰੀਆਂ ਪੰਜੇਬਾਂ ਖੇਂਦਿਆਂ
ਵਡੀਏ ਮਜਾਜਨੇ ਮਜਾਜ ਭੁਲ ਗਯੀ
ਗਿਧੇਆਂ ਦੀ ਰਾਣੀ ਫਾਸ਼ਿਨਾਂ ਚ ਰੁਲ ਗਯੀ
ਸੁਣਦੀ ਅੰਗਰੇਜ਼ੀ ਗਾਨੇ
ਹੋ ਕੀ ਬਣੂ ਹੋ ਕੀ ਬਣੂ
ਓ ਕੀ ਬਣੂ ਦੁਨੀਆਂ ਦਾ
ਸਚੇ ਪਾਤ੍ਸ਼ਾਹ ਵਾਹਿਗੁਰੂ ਜਾਣੇ
ਓ ਕੀ ਬਣੂ ਦੁਨੀਆਂ ਦਾ
ਸਚੇ ਪਾਤ੍ਸ਼ਾਹ ਵਾਹਿਗੁਰੂ ਜਾਣੇ
ਓ ਕੀ ਬਣੂ ਦੁਨੀਆਂ ਦਾ ਹਾਏ
ਅੱਲਾਹ ਬਿਸਮਿਲਾਲਾਹ ਤੇਰੀ ਜੁਗਨੀ
ਹਾਏ ਤਾਰਿਆ ਵੀ ਤੇਰੀ ਜੁਗਨੀ
ਸੈ ਬੋਡਨ ਵਾਲਿਆਂ ਵੇ ਜੁਗਨੀ
ਅੱਲਾਹ ਬਿਸਮਿਲਾਲਾਹ ਤੇਰੀ ਜੁਗਨੀ ਹੋ
ਸਾਨੂ ਸੌਦਾ ਨੀ ਪੁਗਦਾ
ਹਾਏ ਸਾਨੂ ਸੌਦਾ ਨੀ ਪੁਗਦਾ
ਰਾਵੀ ਤੋਹ ਚੇਨਾਬ ਪੁਛਦਾ
ਹਾਏ ਰਾਵੀ ਤੋਹ ਚੇਨਾਬ ਪੁਛਦਾ
ਕਿ ਹਾਲ ਏ ਸੂਤਲੁਜ ਦਾ
ਕਿ ਹਾਲ ਏ ਸੂਤਲੁਜ ਦਾ
ਪੈਂਦੇ ਦੂਰ ਪੇਸ਼ਾਵਾਰ'ਆਂ ਦੇ ਓਏ
ਪੈਂਦੇ ਦੂਰ ਪੇਸ਼ਾਵਾਰ'ਆਂ ਦੇ
ਪੈਂਦੇ ਦੂਰ ਪੇਸ਼ਾਵਾਰ'ਆਂ ਦੇ ਓਏ
ਪੈਂਦੇ ਦੂਰ ਪੇਸ਼ਾਵਾਰ'ਆਂ ਦੇ
ਓ ਵਗਾਹ ਦੇ ਬਾਰ੍ਡਰ ਤੇ
ਵਗਾਹ ਦੇ ਬਾਰ੍ਡਰ ਤੇ
ਰਾਹ ਪੁਛਦੀ ਲਾਹੋਰ'ਆਂ ਦੇ ਹਾਏ
ਰਾਹ ਪੁਛਦੀ ਲਾਹੋਰ'ਆਂ ਦੇ
ਪੈਂਦੇ ਦੂਰ ਪੇਸ਼ਾਵਾਰ'ਆਂ ਦੇ ਓਏ
ਪੈਂਦੇ ਦੂਰ ਪੇਸ਼ਾਵਾਰ'ਆਂ ਦੇ
ਪੈਂਦੇ ਦੂਰ ਪੇਸ਼ਾਵਾਰ'ਆਂ ਦੇ ਓਏ
ਪੈਂਦੇ ਦੂਰ ਪੇਸ਼ਾਵਾਰ'ਆਂ ਦੇ
Hello hello
Hello hello hello hello hello hello thank you ਕਰਨ ਨੱਢੀਆਂ
ਆ ਗਈਆਂ ਵਲੈਤੋਂ ਅੰਗਰੇਜ਼ ਵੱਡੀਆਂ
I don't like ਤੇ ਪੰਜਾਬੀ ਹਿੰਦੀ ਨੂ
ਸ਼ਰਮ ਨੀ ਔਂਦੀ ਸਾਨੂ ਗਾਲ਼ਾਂ ਦਿੰਦੀ ਨੂ
ਸ਼ਰਮ ਨੀ ਔਂਦੀ ਸਾਨੂ ਗਾਲ਼ਾਂ ਦਿੰਦੀ ਨੂ
ਹਰ ਬੋਲੀ ਸਿਖੋ ਸਿਖਣੀ ਵੀ ਚਾਹੀਦੀ
ਪਰ ਪੱਕੀ ਵੇਖ ਕੇ ਕੱਚੀ ਨਈ ਢਾਈ ਦੀ
ਪਰ ਪੱਕੀ ਵੇਖ ਕੇ ਕੱਚੀ ਨਈ ਢਾਈ ਦੀ
ਨਸ਼ੇਆਂ ਨੇ ਪੱਟ ਦੇ ਪੰਜਾਬੀ ਗੱਬਰੂ
ਕੜਕਾਂ ਹੱਡੀਆਂ ਵਜੌਂਣ ਡਮਰੂ
ਸਿਆਸਤਾਂ ਨੇ ਮਾਰਲੀ ਜਵਾਨੀ ਚੜ੍ਹ ਦੀ
ਦਿਲ ਮਿਲੇ ਕਿੱਥੇ ਅੱਖ ਕਿੱਥੇ ਲੜ ਦੀ
ਮਰਜਾਨੇ ਮਾਨਾ ਕੀ ਭਰੋਸਾ ਕਲ ਦਾ
ਬੁਰਾ ਨੀ ਮਨਾਈ ਦਾ ਕਿਸੀ ਦੀ ਗਲ ਦਾ
ਕਿਹ ਗਏ ਨੇ ਲੋਕ ਸਿਆਣੇ
ਕੀ ਬਣੂ ਕੀ ਬਣੂ ਕੀ ਬਣੂ
ਓ ਕੀ ਬਣੂ ਦੁਨੀਆਂ ਦਾ
ਸਚੇ ਪਾਤ੍ਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆਂ ਦਾ
ਸਚੇ ਪਾਤ੍ਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆਂ ਦਾ ਹਾਏ
ਅੱਲਾਹ ਬਿਸਮਿਲਾਲਾਹ ਤੇਰੀ ਜੁਗਨੀ
ਹਾਏ ਤਾਰਿਆ ਵੀ ਤੇਰੀ ਜੁਗਨੀ
ਸੈ ਬੋਡਨ ਵਾਲਿਆਂ ਵੇ ਜੁਗਨੀ
ਅੱਲਾਹ ਬਿਸਮਿਲਾਲਾਹ ਤੇਰੀ ਜੁਗਨੀ ਹੋ
ਅੱਲਾਹ ਬਿਸਮਿਲਾਲਾਹ ਤੇਰੀ ਜੁਗਨੀ
ਹਾਏ ਤਾਰਿਆ ਵੀ ਤੇਰੀ ਜੁਗਨੀ
ਸੈ ਬੋਡਨ ਵਾਲਿਆਂ ਵੇ ਜੁਗਨੀ
ਅੱਲਾਹ ਬਿਸਮਿਲਾਲਾਹ ਤੇਰੀ ਜੁਗਨੀ ਹੋ
ਹਾਏ ਤਾਰਿਆ ਵੀ ਤੇਰੀ ਜੁਗਨੀ (ਓ ਤੇਰੀ ਜੁਗਨੀ )
ਸੈ ਬੋਡਨ ਵਾਲਿਆਂ ਵੇ ਜੁਗਨੀ (ਓ ਤੇਰੀ ਜੁਗਨੀ )
ਅੱਲਾਹ ਬਿਸਮਿਲਾਲਾਹ ਤੇਰੀ ਜੁਗਨੀ ਹੋ (ਓ ਤੇਰੀ ਜੁਗਨੀ )
ਅੱਲਾਹ ਬਿਸਮਿਲਾਲਾਹ ਤੇਰੀ ਜੁਗਨੀ ਹੋ (ਓ ਤੇਰੀ ਜੁਗਨੀ )
ਹਾਏ ਤਾਰਿਆ ਵੀ ਤੇਰੀ ਜੁਗਨੀ (ਓ ਤੇਰੀ ਜੁਗਨੀ )
ਸਾਈ ਬੋੜਾ ਵਾਲਿਆਂ ਵੇ ਜੁਗਨੀ (ਓ ਤੇਰੀ ਜੁਗਨੀ )
ਅੱਲਾਹ ਬਿਸਮਿਲਾਲਾਹ ਤੇਰੀ ਜੁਗਨੀ ਹੋ (ਓ ਤੇਰੀ ਜੁਗਨੀ )