Mamla Garbar Hai

GURDAS MAAN, JASWANT BHAWRA

ਹੱਸ ਲੇ ਨਚ ਲੇ ਟੱਪ ਲੇ ਨੀ
ਬੀਤੇ ਵੇਲੇ ਨੂ ਫਿਰ ਪਛਤਾਵੇਗੀ ਤੂ
ਨੀ ਜ੍ਦੋ ਮੁਹ ਵਿਚ ਤੇਰੇ ਨਾ ਦੰਦ ਰਿਹਣੇ
ਕਿਹਨੂੰ ਹੱਸ ਕ ਫਿਰ ਵਖਾਏਂਗੀ ਤੂ
ਤੇਰੇ ਨੈਨਾ ਦੀ ਜੋਤ ਜਵਾਬ ਦੇਜੂ
ਕੀਹਦੇ ਨਾਲ ਫਿਰ ਨੈਣ ਮਿਲਾਏਂਗੀ ਤੂ
ਨੀ ਮਾਹੀ ਵਾਸ੍ਤੇ ਜੋਰ ਲੇ ਦਾਜ ਅਪਣਾ
ਖਾਲੀ ਹਥ ਨਿਕਮੀਏ ਜਏੇਗੀ ਤੂ

ਜਦ ਜੋਬਣ ਦੀ ਰੁੱਤ ਆਵੇ
ਮੁੰਡਾ ਚੋਰੀ ਛੁੱਪੇ ਨੈਣ ਮਿਲਾਵੇ
ਜਦ ਜੋਬਣ ਦੀ ਰੁੱਤ ਆਵੇ
ਮੁੰਡਾ ਚੋਰੀ ਛੁੱਪੇ ਨੈਣ ਮਿਲਾਵੇ
ਕੁੜੀ ਹੱਸ ਕੇ ਨੀਵੀਆ ਪਾਵੇ
ਤਾਂ ਸਮਝੋ ਊ ਊ ਊ
ਮਾਮਲਾ ਗੜਬੜ ਹੈ
ਮਾਮਲਾ ਗੜਬੜ ਹੈ

ਜਦ ਮੁਛ ਕਿਸੇ ਗਬਰੂ ਦੇ ਮੁਹ ਤੇ ਔਂਦੀ ਹੈ
ਜਦ ਕ੍ਲੀਆ ਰਿਹਣ ਦੀ ਆਦਤ
ਮੰਨ ਨੂ ਭੌਂਦੀ ਹੈ
ਜਦ ਚੜੀ ਜਵਾਨੀ ਸ਼ੋਰ ਸ਼ਰਾਬਾ ਪੌਂਦੀ ਹੈ
ਫੇਰ ਨਵੇ ਖੂਨ ਦੀ ਲਾਲੀ ਰੰਗ ਵਖੋੰਦੀ ਹੈ
ਮੁੰਡਾ ਕੂੜੀ ਨੂ ਸ਼ੇਨ੍ਤਾ ਮਾਰੇ
ਆਜਾ ਹੁੱਸਨ ਦੀਏ ਸਰਕਾਰੇ
ਕੁੜੀ sandal ਜਦੋ ਉਤਾਰੇ !!!!
ਤਾ ਸਮਝੋ ਊ
ਮਾਮਲਾ ਗੜਬੜ ਹੈ
ਮਾਮਲਾ ਗੜਬੜ ਹੈ

ਜਦ ਕੂੜੀ ਪੁਸ਼ਾਕਾਂ ਨਵੀਆਂ ਨਵੀਆਂ ਪੌਣ ਲੱਗੇ
ਜਦ ਸ਼ੀਸ਼ੇ ਮੂਹਰੇ ਬਿਹ ਕੇ ਦੇਰ ਲਗੋਨ ਲੱਗੇ
ਜਦ ਵਾਹੁੰਦੀ ਵਾਹੁੰਦੀ ਵਾਲ ਤੇ ਗਾਣਾ ਗੌਣ ਲੱਗੇ
ਜਦ ਚੱਲਣ ਵੇਲੇ ਚਾਲ ਜ਼ਰਾ ਮ੍ਟ ਕੋਣ ਲੱਗੇ
ਫਿਰ ਘਰ ਵਿਚ ਚੈਨ ਨਾ ਆਵੇ
ਕੁੜੀ ਬਿਨ੍ਦੇ ਚਟੇ ਬਾਰ ਨੂ ਜਾਵੇ
ਹੋ ਮੁੰਡਾ ਗਲੀ ਚ ਫੇਰੀਆਂ ਪਾਵੇ
ਤਾਂ ਸ੍ਮ੍ਜ਼ੋ ਊ ਊ ਊ
ਮਾਮਲਾ ਗੜਬੜ ਹੈ
ਮਾਮਲਾ ਗੜਬੜ ਹੈ

ਜਦ ਗਲੀ ਮੁਹੱਲੇ ਵਾਲੇ ਗੱਲਾਂ ਕਰਦੇ ਨੇ
ਜੈਸਾ ਮੁੰਡਾ ਆਪ ਓਹੋਜੇ ਘਰ ਦੇ ਨੇ
ਕੁੜੀ ਕਿੱਧਰ ਦੀ ਚੰਗੀ ਫ਼ੂਕਾਆਂ ਭਰਦੇ ਨੇ
ਫਿਰ ਕੁੜੀ ਮੁੰਡੇ ਦੇ ਮਾਪੇ ਲੜ ਲੜ ਮਰਦੇ ਨੇ
ਜਦ ਮੀਆ ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ
ਹੋ ਜਦੋਂ ਪੁਲਿਸ ਕਰੌਂਦੀ ਸ਼ਾਦੀ ਤਾਂ ਸਮਝੋ
ਮਾਮਲਾ ਗੜਬੜ ਹੈ
ਮਾਮਲਾ ਗੜਬੜ ਹੈ

ਜਦ ਕਾਕਾ ਮਾਰ ਪਟਾਕਾ ਘਰ ਵਿਚ ਜੱਮ ਪੈਂਦਾ
ਫਿਰ ਕਿਸੇ ਖੁਸ਼ੀ ਦਾ ਘਰ ਵਿਚ ਅੰਤ ਨੀ ਰਹਿੰਦਾ
ਜਦੋ ਚੜੇ ਸਾਲ ਤੋਂ 6-7 ਬਚੇ ਜੱਮ ਪੈਂਦੇ
ਫਿਰ ਹਾਲ ਬੁਰੀ ਵਿਚਾਰੇ ਕਮ ਤੇ ਨੀ ਰਹਿੰਦੇ
ਜਦ ਜੁਰਮਾਤ ਪੋਂ ਨਾਯਾਨੇ ਫਿਰ ਤੇਰੀਆਂ ਤੂੰਹੀਓਂ ਜਾਣੇ
ਜਦੋ ਘਰ ਚ ਮੁਕਦੇ ਦਾਣੇ ਤਾ ਸਮਝੋ
ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ

ਜਦੋ ਲੂਂ ਮਿਰਚ ਦਾ ਘਰ ਚ ਚਕਰ ਪੈ ਜਾਂਦਾ
ਫਿਰ ਕਾਮੇ ਜੇਹਾ ਜਵਾਨ ਵੀ ਢਿਲਾ ਪੈ ਜਾਂਦਾ
ਨਾ ਕੋਟ ਕੋਈ ਪਤਲੂਨ ਹੀ ਮੇਚੇ ਅਉਂਦੀ ਏ
ਫਿਰ ਪਹਿਲੀ ਜਵਾਨੀ ਰੰਗ ਵਕਹੋਂਦੀ ਆ
ਜਦ ਨਜ਼ਰਾ ਦੇਣ ਨਵਾਬਾਂ ਤਾ ਸਬ ਦੇਣ ਜਵਾਬਾਂ
ਜਦੋ ਹਰ ਕੋਈ ਆਕੇ ਬਾਬਾ ਸਮਝੋ
ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ

Trivia about the song Mamla Garbar Hai by Gurdas Maan

Who composed the song “Mamla Garbar Hai” by Gurdas Maan?
The song “Mamla Garbar Hai” by Gurdas Maan was composed by GURDAS MAAN, JASWANT BHAWRA.

Most popular songs of Gurdas Maan

Other artists of Film score