Peer Tere Jaan Di [Vol. 1]
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ
ਕਿੱਦਾਂ ਜਰਂਗਾ ਮੈਂ
ਤੇਰੇ ਬਗੈਰ ਜ਼ਿੰਦਗੀ ਨੂੰ
ਕੀ ਕਰਾਂਗਾ ਮੈਂ
ਪੀੜ ਤੇਰੇ ਜਾਣ ਦੀ
ਕਿੱਦਾਂ ਜਰਂਗਾ ਮੈਂ
ਤੇਰੇ ਬਗੈਰ ਜ਼ਿੰਦਗੀ ਨੂੰ
ਕੀ ਕਰਾਂਗਾ ਮੈਂ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ
ਕੀ ਕਰਾਂਗਾ ਪਿਆਰ ਦੀ
ਲੁਟੀ ਬਾਹਰ ਨੂੰ
ਕੀ ਕਰਾਂਗਾ ਪਿਆਰ ਦੀ
ਲੁਟੀ ਬਾਹਰ ਨੂੰ
ਸਜੀਆਂ ਸਾਜਾਨੀਆ ਮਹਿਫ਼ਿਲਾਂ
ਹੁੰਦੇ ਸ਼ਿੰਗਾਰ ਨੂੰ
ਹੱਥੀਂ ਮਾਰੀ ਮੁਸਕਾਨ ਦਾ
ਮਾਤਮ ਕਰਾਂਗਾ ਮੈਂ
ਤੇਰੇ ਬਗੈਰ ਜ਼ਿੰਦਗੀ ਨੂੰ
ਕੀ ਕਰਾਂਗਾ ਮੈਂ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ
ਜੇ ਰੋਪਿਯਾ ਤੇ ਕਹਿਣਗੇ
ਦੀਵਾਨਾ ਹੋ ਗਿਆ
ਜੇ ਰੋਪਿਯਾ ਤੇ ਕਹਿਣਗੇ
ਦੀਵਾਨਾ ਹੋ ਗਿਆ
ਨਾ ਬੋਲਿਯਾਨ ਤੇ
ਕਹਿਣਗੇ ਬੇਗਾਨਾ ਹੋ ਗਿਆ
ਨਾ ਬੋਲਿਯਾਨ ਤੇ
ਕਹਿਣਗੇ ਬੇਗਾਨਾ ਹੋ ਗਿਆ
ਲੋਕਾਂ ਦੀ ਇਸ ਜ਼ੁਬਾਨ ਨੂੰ
ਕਿੱਦਾਂ ਫਰਂਗਾ ਮੈ
ਤੇਰੇ ਬਗੈਰ ਜ਼ਿੰਦਗੀ ਨੂੰ
ਕੀ ਕਰਾਂਗਾ ਮੈਂ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ
ਸਾਹਾਂ ਦੀ ਡੁਬ ਦੀ ਨਾਬ ਨੂੰ
ਝੋਕਹ ਮਿਲੇਹ ਜਾ ਨਾ
ਸਾਹਾਂ ਦੀ ਡੁਬ ਦੀ ਨਾਬ ਨੂੰ
ਝੋਕਹ ਮਿਲੇਹ ਜਾ ਨਾ
ਇਸ ਜਹਾਨ ਮਿਲਣ ਦਾ
ਮੌਕਾ ਮਿਲੇ ਜਾ ਨਾ
ਇਸ ਜਹਾਨ ਮਿਲਣ ਦਾ
ਮੌਕਾ ਮਿਲੇ ਜਾ ਨਾ
ਅਗਲੇ ਜਹਾਨ ਮਿਲਣ ਦੀ
ਕੋਸ਼ਿਸ਼ ਕਰਾਂਗਾ ਮੈ
ਤੇਰੇ ਬਗੈਰ ਜ਼ਿੰਦਗੀ ਨੂੰ
ਕੀ ਕਰਾਂਗਾ ਮੈਂ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ
ਸੱਜਣਾ ਝਾੜਕ ਉਤੇਰਜਾ
ਸਜਦਾ ਕਰ ਲਵਾਂ
ਸਜਨਾ ਝਾੜਕ ਉਤੇਰਜਾ
ਸਜਦਾ ਕਰ ਲਵਾਂ
ਉਤਰੁ ਨਾ ਕੋਈ ਵੇਖਲੇਹ
ਪਰਦਾ ਤੇ ਕਰ ਲਵਾਂ
ਉਤਰੁ ਨਾ ਕੋਈ ਵੇਖਲੇਹ
ਪਰਦਾ ਤੇ ਕਰ ਲਵਾਂ
ਮਾਨ'ਆ ਦਿਲਾਂ ਦੀ ਸਿਹਜ ਤਿਹ
ਪਾਤਰ ਤਰੰਗਾ ਮੈਂ
ਓ ਜਾਂ ਵੱਲੇ ਅਲਵਿਦਾ
ਏ ਨੀ ਕਹਾਂਗਾ ਮੈਂ
ਪੀੜ ਤੇਰੇ ਜਾਣ ਦੀ
ਕਿੱਦਾਂ ਜਰਂਗਾ ਮੈਂ
ਤੇਰੇ ਬਗੈਰ ਜ਼ਿੰਦਗੀ ਨੂੰ
ਕੀ ਕਰਾਂਗਾ ਮੈਂ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ
ਪੀੜ ਤੇਰੇ ਜਾਣ ਦੀ