Raati Chann Naal Gallan Karkey

Jatinder Shah, Gurdas Maan

ਰਾਤੀਂ ਚੰਨ ਨਾਲ ਗੱਲਾ ਕਰਕੇਂ , ਹੰਝੂ ਭਰ ਭਰ ਰੌਏ

ਜਿਹੜੀ ਗਲੀ ਮੇਰਾਂ ਯਾਰ ਠਗੈਦਾਂ
ਜਿਹੜੀ ਗਲੀ ਮੇਰਾਂ ਯਾਰ ਠਗੈਦਾਂ , ਅਸੀ ਓਸ ਗਲੀ ਵਿੱਚ ਮੌਏ
ਅਸੀ ਓਸ ਗਲੀ ਵਿੱਚ ਮੌਏ

ਓਹ ਕੱਲ ਕਿਸੇ ਦੀ ਵਿੱਛੜੀ ਜੌੜੀ , ਜਦ ਮੈਂ ਮਿੱਲਦੀ ਵੇਖੀਂ

ਮੈਂ ਵੀ ਗਲ ਲੱਗ ਲੱਗ ਕੇ ਰੌ ਲਾ
ਮੈਂ ਵੀ ਗਲ ਲੱਗ ਲੱਗ ਕੇ ਰੌ ਲਾ , ਮੇਰਾਂ ਵੀ ਕੌਈ ਹੌਵੇ
ਮੇਰਾਂ ਵੀ ਕੌਈ ਹੌਵੇ
ਜਿਹੜੀ ਗਲੀ ਮੇਰਾਂ ਯਾਰ ਠਗੈਦਾਂ
ਜਿਹੜੀ ਗਲੀ ਮੇਰਾਂ ਯਾਰ ਠਗੈਦਾਂ , ਅਸੀ ਓਸ ਗਲੀ ਵਿੱਚ ਮੌਏ
ਅਸੀ ਓਸ ਗਲੀ ਵਿੱਚ ਮੌਏ
ਰਾਤੀਂ ਚੰਨ ਨਾਲ ਗੱਲਾ ਕਰਕੇਂ , ਹੰਝੂ ਭਰ ਭਰ ਰੌਏ
ਰਾਤੀਂ ਚੰਨ ਨਾਲ ਗੱਲਾ ਕਰਕੇਂ , ਹੰਝੂ ਭਰ ਭਰ ਰੌਏ

ਉਹ ਬਾਹਰੌ ਫੜ ਫੜ ਨਬਜਾਂ ਸਾਡੇਂ , ਰੋਗ ਨਜਰ ਨਹੀ ਆਉਣੇ

ਕਾਸ਼ ਕਿਤੇ ਕੌਈ ਪੀੜ੍ਹ ਦਿਲੇਂ ਦੀ
ਕਾਸ਼ ਕਿਤੇ ਕੌਈ ਪੀੜ੍ਹ ਦਿਲੇਂ ਦੀ , ਅੰਦਰ ਵੜ ਕੇ ਟੋਹੇ
ਜਿਹੜੀ ਗਲੀ ਮੇਰਾਂ ਯਾਰ ਠਗੈਦਾਂ
ਜਿਹੜੀ ਗਲੀ ਮੇਰਾਂ ਯਾਰ ਠਗੈਦਾਂ , ਅਸੀ ਓਸ ਗਲੀ ਵਿੱਚ ਮੌਏ
ਅਸੀ ਓਸ ਗਲੀ ਵਿੱਚ ਮੌਏ
ਰਾਤੀਂ ਚੰਨ ਨਾਲ ਗੱਲਾ ਕਰਕੇਂ , ਹੰਝੂ ਭਰ ਭਰ ਰੌਏ

ਯਾਰ ਬਿਨਾ ਏਸ ਦਿੱਲ ਕਮਲੇ ਨੂੰ
ਯਾਰ ਬਿਨਾ ਏਸ ਦਿੱਲ ਕਮਲੇ ਨੂੰ , ਹੋਰ ਖਿਆਲ ਨਾ ਕੌਈ
ਬੁੱਲੇ ਸ਼ਾਹ ਦੀ ਕਮਲੀ ਵਾਂਗੂ
ਬੁੱਲੇ ਸ਼ਾਹ ਦੀ ਕਮਲੀ ਵਾਂਗੂ , ਕਿੱਥੇ ਜਾ ਖਲੋਏ
ਜਿਹੜੀ ਗਲੀ ਮੇਰਾਂ ਯਾਰ ਠਗੈਦਾਂ
ਜਿਹੜੀ ਗਲੀ ਮੇਰਾਂ ਯਾਰ ਠਗੈਦਾਂ , ਅਸੀ ਓਸ ਗਲੀ ਵਿੱਚ ਮੌਏ
ਅਸੀ ਓਸ ਗਲੀ ਵਿੱਚ ਮੌਏ
ਰਾਤੀਂ ਚੰਨ ਨਾਲ ਗੱਲਾ ਕਰਕੇਂ , ਹੰਝੂ ਭਰ ਭਰ ਰੌਏ
ਰਾਤੀਂ ਚੰਨ ਨਾਲ ਗੱਲਾ ਕਰਕੇਂ , ਹੰਝੂ ਭਰ ਭਰ ਰੌਏ

ਉਹਨੀ ਨੇਣੀ ਨੀਦਰ ਕਿੱਥੇ , ਪੁੱਛ ਦੁੱਖੀਏ ਦਿੱਲ ਕੋਲੋ

ਉਹ ਕੰਤ ਜਿਹਨਾ ਦੇ ਨਿੱਤ ਪਰਦੇਸੀ
ਉਹ ਕੰਤ ਜਿਹਨਾ ਦੇ ਨਿੱਤ ਪਰਦੇਸੀ , ਯਾਰ ਜਿਹਨੇ ਦੇ ਮੌਏ
ਜਿਹੜੀ ਗਲੀ ਮੇਰਾਂ ਯਾਰ ਠਗੈਦਾਂ
ਜਿਹੜੀ ਗਲੀ ਮੇਰਾਂ ਯਾਰ ਠਗੈਦਾਂ , ਅਸੀ ਓਸ ਗਲੀ ਵਿੱਚ ਮੌਏ
ਅਸੀ ਓਸ ਗਲੀ ਵਿੱਚ ਮੌਏ
ਰਾਤੀਂ ਚੰਨ ਨਾਲ ਗੱਲਾ ਕਰਕੇਂ , ਹੰਝੂ ਭਰ ਭਰ ਰੌਏ

ਮਾੜੀ ਕਿਸਮਤ ਸੱਸੀ ਦੀ ਜੋ ਬੇਖਬਰੀ ਵਿੱਚ ਸੌ ਗਈ
ਮਾੜੀ ਕਿਸਮਤ ਸੱਸੀ ਦੀ ਜੋ ਬੇਖਬਰੀ ਵਿੱਚ ਸੌ ਗਈ
ਉਹ ਯਾਰ ਬਗਲ ਵਿੱਚ ਬੈਠਾਂ ਹੋਵੇ , ਕਿਹੜਾ ਪਾਗਲ ਸੌਏ
ਉਹ ਯਾਰ ਬਗਲ ਵਿੱਚ ਬੈਠਾਂ ਹੋਵੇ , ਕਿਹੜਾ ਪਾਗਲ ਸੌਏ
ਜਿਹੜੀ ਗਲੀ ਮੇਰਾਂ ਯਾਰ ਠਗੈਦਾਂ
ਜਿਹੜੀ ਗਲੀ ਮੇਰਾਂ ਯਾਰ ਠਗੈਦਾਂ , ਅਸੀ ਓਸ ਗਲੀ ਵਿੱਚ ਮੌਏ
ਅਸੀ ਓਸ ਗਲੀ ਵਿੱਚ ਮੌਏ
ਰਾਤੀਂ ਚੰਨ ਨਾਲ ਗੱਲਾ ਕਰਕੇਂ , ਹੰਝੂ ਭਰ ਭਰ ਰੌਏ
ਰਾਤੀਂ ਚੰਨ ਨਾਲ ਗੱਲਾ ਕਰਕੇਂ , ਹੰਝੂ ਭਰ ਭਰ ਰੌਏ

ਸ਼ੀਸ਼ੇ ਵਰਗੇ , ਸ਼ਹਿਰ ਤੇਰੇ ਵਿੱਚ , ਕੀ ਕੋਈ ਪੱਥਰ ਮਾਰੇ
ਹਰ ਸ਼ੀਸ਼ੇ ਵਿੱਚ ਆਪਣਾ ਚਿਹਰਾ
ਹਰ ਸ਼ੀਸ਼ੇ ਵਿੱਚ ਆਪਣਾ ਚਿਹਰਾ , ਆਪਣਾ ਆਪ ਲੁਕੇਏ
ਜਿਹੜੀ ਗਲੀ ਮੇਰਾਂ ਯਾਰ ਠਗੈਦਾਂ
ਜਿਹੜੀ ਗਲੀ ਮੇਰਾਂ ਯਾਰ ਠਗੈਦਾਂ , ਅਸੀ ਓਸ ਗਲੀ ਵਿੱਚ ਮੌਏ
ਅਸੀ ਓਸ ਗਲੀ ਵਿੱਚ ਮੌਏ
ਰਾਤੀਂ ਚੰਨ ਨਾਲ ਗੱਲਾ ਕਰਕੇਂ , ਹੰਝੂ ਭਰ ਭਰ ਰੌਏ

ਉਹ ਹੌਕਾਂ ਹੌਕਾਂ ਕਰਕੇ ਸਾਡੀ , ਬਾਤ ਹਿਜਰ ਦੀ ਮੁੱਕੀ

ਮੁੱਕ ਨਾ ਜਾਵੇ ਜਾਨ ਵੇ ਮਾਨਾ
ਮੁੱਕ ਨਾ ਜਾਵੇ ਜਾਨ ਵੇ ਮਾਨਾ , ਆਜਾ ਲੋਏ ਲੋਏ
ਮੁੱਕ ਨਾ ਜਾਵੇ ਜਾਨ ਵੇ ਮਾਨਾ , ਆਜਾ ਲੋਏ ਲੋਏ
ਆਜਾ ਲੋਏ ਲੋਏ , ਆਜਾ ਲੋਏ ਲੋਏ

Trivia about the song Raati Chann Naal Gallan Karkey by Gurdas Maan

Who composed the song “Raati Chann Naal Gallan Karkey” by Gurdas Maan?
The song “Raati Chann Naal Gallan Karkey” by Gurdas Maan was composed by Jatinder Shah, Gurdas Maan.

Most popular songs of Gurdas Maan

Other artists of Film score