Tu Nimaniya Da Mann

Gurdas Maan


ਨੀਲੇ ਘੋੜੇ ਉੱਤੇ ਬੈਠੇ ਸੰਤ ਸਿਪਾਹੀਆਂ
ਲੱਖਾਂ ਤੇ ਕਰੋੜਾਂ ਵਾਰੀ ਤੈਨੂੰ ਪੈਮਾਮ
ਸੌ ਸੌ ਵਾਰੀ ਚੁਮਾ ਸਾਹਿਬਾਂ ਜੁੱਤੀਆਂ ਮੈਂ ਤੇਰੀਆਂ
ਸੋਹਣੀ ਤੇਰੀ ਕਲਗੀ ਨੂੰ ਲੱਖਾਂ ਨੇ ਸਲਾਮ
ਉਹ ਪਿਤਾ ਵਾਰ , ਪੁੱਤ ਵਾਰ , ਮਾਂ ਵਾਰ , ਆਪ ਵਾਰ
ਖਾਲਸਾ ਸਜਾਇਆ ਵਾਰ ਸਾਰਾ ਖਾਨਦਾਨ
ਸਿੱਖਾਂ ਦਾ ਹੀ ਗੁਰੂ ਨਹੀਂ ਤੂੰ ਸਤਿਗੁਰੂ ਹਿੰਦ ਦਾ
ਗਊਆਂ ਤੇ ਗਰੀਬਾਂ ਤੂੰ ਨਿਮਾਣਿਆ ਦਾ ਮਾਨ
ਗਊਆਂ ਤੇ ਗਰੀਬਾਂ ਤੂੰ ਨਿਮਾਣਿਆ ਦਾ ਮਾਨ

ਨਿਮਾਣਿਆ ਦਾ ਮਾਨ
ਨਿਮਾਣਿਆ ਦਾ ਮਾਨ
ਨਿਮਾਣਿਆ ਦਾ ਮਾਨ

ਗੁਰੂਆਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਸਜਾ ਕੇ ਤੁਸੀਂ
ਖਾਲਸੇ ਨੂੰ ਦਿੱਤੀ ਇੱਕ ਵੱਖਰੀ ਪਛਾਣ
ਹੂ ਪੰਜੇ ਹੀ ਪਿਆਰੇ ਤੇਰੇ
ਪੰਜੇ ਹੀ ਕੱਕਾਰ ਤੇਰੇ
ਪੰਜੇ ਤੇਰੇ ਤਖਤਾਂ ਦਾ
ਇਹੀ ਫ਼ਰਮਾਨ
ਬੋਲੇ ਸੋਂ ਨਿਹਾਲ ਹੋਵੇ
ਬੋਲੇ ਸੋਂ ਨਿਹਾਲ ਹੋਵੇ
ਸਤ ਸ਼੍ਰੀ ਅਕਾਲ ਗੁੰਜੇ
ਉੱਚੀ ਸੂਚੀ ਹੋਵੇ ਤੇਰੇ ਖਾਲਸੇ ਦੀ ਸ਼ਾਨ

ਖਾਲਸੇ ਦੀ ਸ਼ਾਨ
ਖਾਲਸੇ ਦੀ ਸ਼ਾਨ
ਖਾਲਸੇ ਦੀ ਸ਼ਾਨ

ਬੂੰਗੇ ਜੁਗੋ ਜੁਗ ਤੇਰੇ ਰਹਿੰਗੇ ਅਟੱਲ ਬਾਬਾ
ਝੁਲਤੇ ਰਹੇਂਗੇ ਤੇਰੇ ਕੇਸਰੀ ਨਿਸ਼ਾਨ
ਚੰਡੀ ਦੀ ਵਾਰ , ਜਾਪੁ ਸਾਹਿਬ , ਤੇ ਚੌਪਈ ਸਾਹਿਬ
ਪੜ੍ਹੇ , ਸੁਣੇ , ਗਾਵੇਂ ਉੜਾ ਹੋਵੇ ਕਲਿਆਣ
ਮੈਂ ਤੇ ਗਰੀਬ ਤੇਰੇ ਦਾਸਾਂ ਦਾ ਵੀ ਦਾਸ ਹਾਂ
ਮੈਂ ਤੇ ਗਰੀਬ ਤੇਰੇ ਦਾਸਾਂ ਦਾ ਵੀ ਦਾਸ ਹਾਂ
ਭੁਲਾਂ ਚੁੱਕਾਂ ਮਾਫ ਕਰੀਂ ਸਾਹਿਬ ਏ ਮੇਹਰਬਾਨ
ਸਾਹਿਬ ਏ ਮੇਹਰਬਾਨ
ਸਿੱਖਾਂ ਦਾ ਹੀ ਗੁਰੂ ਨੀ ਤੂੰ ਸਤਿਗੁਰੂ ਹਿੰਦ ਦਾ
ਗਊਆਂ ਤੇ ਗਰੀਬਾਂ ਤੂੰ ਨਿਮਾਣਿਆ ਦਾ ਮਾਨ
ਗਊਆਂ ਤੇ ਗਰੀਬਾਂ ਤੂੰ ਨਿਮਾਣਿਆ ਦਾ ਮਾਨ

ਨਿਮਾਣਿਆ ਦਾ ਮਾਨ
ਨਿਮਾਣਿਆ ਦਾ ਮਾਨ
ਨਿਮਾਣਿਆ ਦਾ ਮਾਨ
ਨਿਮਾਣਿਆ ਦਾ ਮਾਨ
ਨਿਮਾਣਿਆ ਦਾ ਮਾਨ
ਨਿਮਾਣਿਆ ਦਾ ਮਾਨ
ਨਿਮਾਣਿਆ ਦਾ ਮਾਨ
ਸਾਹਿਬ ਏ ਮੇਹਰਬਾਨ
ਨਿਮਾਣਿਆ ਦਾ ਮਾਨ
ਨੀਤਾਣਿਆ ਦਾ ਤਾਂਣ
ਨਿਮਾਣਿਆ ਦਾ ਮਾਨ
ਨਿਮਾਣਿਆ ਦਾ ਮਾਨ
ਨਿਮਾਣਿਆ ਦਾ ਮਾਨ
ਸਾਹਿਬ ਏ ਮੇਹਰਬਾਨ
ਨਿਮਾਣਿਆ ਦਾ ਮਾਨ
ਸਾਹਿਬ ਏ ਮੇਹਰਬਾਨ

Most popular songs of Gurdas Maan

Other artists of Film score