Pind Nanke

Guri Lahoria

ਉਹ Follow ਕਰੇ ਗੱਗੂ ਗਿੱਲ ਨੂੰ
ਰੱਖੇ ਜਿਓਣਾ ਵਾਂਗੂ ਸ਼ੌਂਕ ਮੁੰਡਾ ਅਥਰੇ
ਹੁੰਦੀਆਂ ਸਲਾਮਾਂ ਜੱਟ ਨੂੰ
ਹੋ ਕੰਮ ਕਰਦਾ ਆਂ ਦੁਨੀਆਂ ਤੋਂ ਵੱਖਰੇ
ਚੋਬਰ ਦੇ ਬੁੱਲ ਸੁੱਕਦੇ
ਨਾਮ ਸੋਹਣੀ ਜਿਹੀ ਕੁੜੀ ਦਾ ਰਹਿੰਦਾ ਰਤਿਆਂ
ਉਹ ਭੇਜ ਦਿੱਤਾ ਪਿੰਡ ਨਾਨਕੇ
ਮੁੰਡਾ ਵੈਲਪੁਣੇਆਂ ਨੇ ਕਹਿੰਦੇ ਪੱਟਿਆ
ਭੇਜ ਦਿੱਤਾ ਪਿੰਡ ਨਾਨਕੇ
ਮੁੰਡਾ ਵੈਲਪੁਣੇਆਂ ਨੇ ਕਹਿੰਦੇ ਪੱਟਿਆ

ਉਹ ਗੱਲ ਬੱਸੋ ਬਾਹਰ ਹੋ ਗਈ
ਫਿਰੇ ਪਈ ਗਿਆ ਸੀ ਕੱਢ ਕੇ ਚਲਾਉਣਾ
ਗੱਲ ਜਰਾ ਠੰਡੀ ਪੈਂਦੇ
ਬਾਪੂ ਕਹਿੰਦਾ ਪੁੱਤ ਪਿੰਡ ਨਹੀਂ ਤੂੰ ਆਉਣਾ
ਚਾਚੇ ਤਾਏ ਕਹਿੰਦੇ ਮੁੰਡੇ ਨੂੰ
ਵੈਲਪੁਣੇ ਚੋਂ ਕਿਸੇ ਨਾਂ ਕੁਝ ਖੱਟਿਆ
ਉਹ ਭੇਜ ਦਿੱਤਾ ਪਿੰਡ ਨਾਨਕੇ
ਮੁੰਡਾ ਵੈਲਪੁਣੇਆਂ ਨੇ ਕਹਿੰਦੇ ਪੱਟਿਆ
ਭੇਜ ਦਿੱਤਾ ਪਿੰਡ ਨਾਨਕੇ
ਮੁੰਡਾ ਵੈਲਪੁਣੇਆਂ ਨੇ ਕਹਿੰਦੇ ਪੱਟਿਆ

ਹੋ ਨਾਨੀ ਦੀਆ ਚੂਰੀਆਂ ਵਿੱਚੋ
ਕਹਿੰਦਾ ਮਿਲਦੀ ਦਲੇਰੀ ਸਾਨਾਂ ਵਰਗੀ
ਹੋ ਕੁੜਤੇ ਪਜਾਮੇ ਮੁੰਡੇ ਦੇ
ਪੰਜ ਸਾਲਾ ਤੋਂ ਸੀਂਦਾ ਆਂ ਇਕੋ ਦਰਜੀ
ਟੌਰ ਟੱਪਾ ਲਾ ਕੇ ਰੱਖਦਾ
ਰਹਿੰਦਾ 24 ਘੰਟੇ ਮਾਰ ਉੱਤੇ ਦਟਿਆ
ਉਹ ਭੇਜ ਦਿੱਤਾ ਪਿੰਡ ਨਾਨਕੇ
ਮੁੰਡਾ ਵੈਲਪੁਣੇਆਂ ਨੇ ਕਹਿੰਦੇ ਪੱਟਿਆ
ਭੇਜ ਦਿੱਤਾ ਪਿੰਡ ਨਾਨਕੇ
ਮੁੰਡਾ ਵੈਲਪੁਣੇਆਂ ਨੇ ਕਹਿੰਦੇ ਪੱਟਿਆ

ਗੋਰੇ ਰੰਗ ਪਿੱਛੇ ਮੁੰਡੇ ਨੇ
ਕਹਿੰਦੇ ਰੋਗ ਕਾਲੀ ਨਾਗਣੀ ਦਾ ਲਾ ਲਿਆ
ਮੁਕਿਆ ਸਾਮਾਨ ਕਲ ਦਾ
ਫੋਨ ਕਰਕੇ ਤੇ ਲੱਖੇ ਤੋਂ ਮੰਗਾਂ ਲਿਆ
ਹੋ ਜਿੰਦਾ ਜਿੰਦਾ ਮਹੀਨਾ ਮੁੱਕਦਾ
ਉਡਾ ਉਦਾ ਹੀ ਸਾਮਾਨ ਰਹਿੰਦਾ ਘਟਿਆ
ਉਹ ਭੇਜ ਦਿੱਤਾ ਪਿੰਡ ਨਾਨਕੇ
ਮੁੰਡਾ ਵੈਲਪੁਣੇਆਂ ਨੇ ਕਹਿੰਦੇ ਪੱਟਿਆ

Most popular songs of Guri Lahoria

Other artists of Indian music