Chota Number

Shivjot

ਹੋ ਗੋਰਿਆ ਗਲਾਂ ਚ ਪੈਂਦੇ ਟੋਏ ਬਲਿਏ,
ਮੁੰਡੇ ਤੇਰੇ ਉੱਤੇ ਸੇਂਟੀ ਹੋਏ ਬਲਿਏ,
25 ਆਂ ਪਿੰਡਾਂ ਚ ਸਾਡੀ ਟੁੱਟੀ ਬੋਲਦੀ,
ਨੀ ਕਿਵੇਂ ਕੋਯੀ ਕਰ ਜੂਗਾ ਓਏ ਬਲਿਏ,
ਪਟਿਆਲਾ ਸਲਵਾਰ ਬਣ ਵਜੇ ਤਲਵਾਰ,
Fan ਹੋਯ ਫਿਰਾ ਮੁਟਿਆਰ ਦਾ,

ਵੇ ਪੰਜਵਾ ਏ ਗੇੜਾ Thar ਦਾ, ਬੂਹੇ ਚ ਬ੍ਰੇਕ ਮਾਰਦਾ,
ਸਾਰਿਆਂ ਨੂ ਰਟੇਆ ਪਿਆ ਵੇ ਛੋਟਾ ਨਂਬਰ ਜੋ ਤੇਰੀ ਕਾਰ ਦਾ,

ਓ ਜੱਟ ਯਾਰੀਆਂ ਤੋਂ ਜਾਂ ਵਾਰਦਾ ਲੱਗਿਆ ਦੇ ਮੂਲ ਤਾਰਦਾ ,
ਏ ਗਲੀ ਸਰਕਾਰੀ ਬਲਿਏ, ਕੇਡਾ ਰੋਕੂ ਗੇੜਾ ਕਾਲੀ ਕਾਰ ਦਾ,

ਓ horn ਬਜਾਯਾ ਨਾ ਕਰੋ, ਏਨਾ ਵੀ ਸਤਾਯਾ ਨਾ ਕਰੋ,
ਗਾਨੇ ਸਾਨੂ ਸ਼ਿਵਜੋਤ ਦੇ,ਛੱਤ ਖੋਲਕੇ ਸੁਣਯਾ ਨਾ ਕਰੋ,

The Boss

ਓ ਤੇਰਾ ਤਕਨਾ ਬੰਦੂਕ ਵਾਂਗੂ ਵਜਦਾ,
ਤੈਨੂ ਦੇਖ ਦੇਖ ਦਿਲ ਨਹਿਯੋ ਰਜਦਾ,
ਵੇ ਤੇਰਾ ਸੋਹਣੇਆ ਸ੍ਟੈਲੇਪੁਨਾ ਮੁਕੇ ਨਾ,
ਕੋਯੀ ਕਰ ਲੀ ਕਰ ਕਮ ਚੱਜ ਦਾ,
ਓ ਤੇਰੀ ਜਿਮੇਵਾਰੀ ਲੇਲੀ, ਚਲਨੀ ਨੀ ਅਨੰਗੈਲੀ
ਤਾਹਈਓ ਅੱਤ ਕਰਵਾਈ ਹੋਯੀ ਆ
ਓ ਵੱਡਾ ਬੰਦਾ ਏ ਵੈਲੀ , Gym ਜਾਵੇ ਵੇ ਤੂ daily ,
ਡੋਲੇ gun ਖੁਨਵਾਈ ਹੋਯੀ ਆ
ਓ ਪੈਂਦਾ ਨਿੱਤ ਨਵਾ ਯੱਬ, ਸੁਣਾ ਰਕੀਦਾ ਨੀ ਡੱਬ
ਨਾਲੇ ਤੇਰੇ ਬਿਨਾ ਵੀ ਨੀ ਸਾਰਦਾ

ਵੇ ਪੰਜਵਾ ਏ ਗੇੜਾ Thar ਦਾ, ਬੂਹੇ ਚ ਬ੍ਰੇਕ ਮਾਰਦਾ,
ਸਾਰਿਆਂ ਨੂ ਰਟੇਆ ਪਿਆ ਵੇ ਛੋਟਾ ਨਂਬਰ ਜੋ ਤੇਰੀ ਕਾਰ ਦਾ,

ਓ ਜੱਟ ਯਾਰੀਆਂ ਤੋਂ ਜਾਂ ਵਾਰਦਾ ਲੱਗਿਆ ਦੇ ਮੂਲ ਤਾਰਦਾ ,
ਏ ਗਲੀ ਸਰਕਾਰੀ ਬਲਿਏ, ਕੇਡਾ ਰੋਕੂ ਗੇੜਾ ਕਾਲੀ ਕਾਰ ਦਾ,

ਹਾ ਮੂੰਦਰੀ ਬਣਾ ਫਿਰਦਾ, ਵੇ ਘਰਦੇ ਮਨਾਈ ਫਿਰਦਾ,
ਓ ਔਣ ਵਾਲੇ ਮੈਨੂ ਜੱਟਾ ਤੂ, ਵੇ ਸਾਰੇ ਗੀਤ ਵੀ ਸੁਣਾਈ ਫਿਰਦਾ,

ਹੋ 60 ਕਿਲੇਆ ਦਾ ਕੱਟ ਗੋਰੀਏ, ਤੇਰਾ ਛੱਲੇ ਜਿਨਾ ਲੱਕ ਗੋਰੀਏ,
ਨੀ ਦੱਸ ਕਿ ਗਿਫ੍ਟ ਚਾਹੀਦਾ, ਜੋਡ਼ੀ ਝਾੰਝੜਾ ਦੀ ਚਕ ਗੋਰੀਏ

ਹਾਏ ਵੇ ਇੰਨੀ ਸੋਹਣੀ ਕੁੜੀ ਜੱਟਾ ਪੱਟ ਲਯੀ,
ਤਾਹਈ ਓ ਫਿਰਦਾ ਏ ਬਲੌਂਦਾ ਵੇ ਤੂ ਬਕਰੇ,
ਹੋ ਤੈਨੂ ਲਗਦਾ ਸੀ ਤੂ ਹੀ ਕਲੀ ਸੋਹਣੀ ਏ,
ਅੱਸੀ ਬਣਕੇ ਸ਼ਰੀਕ ਤੈਨੂ ਟੱਕਰੇ
ਵੇ ਮਸਲਾ ਏ ਗੂੜੇ ਪ੍ਯਾਰ ਦਾ,
ਤੂ ਵੇਖ ਜੇਰਾ ਮੁਟਿਆਰ ਦਾ,
ਓ ਤੇਰਾ ਯਾਰ ਵੈਲੀ touch ਰਖਦਾ,
ਤੇ ਤੂ ਰਖਦੀ ਖ਼ਯਾਲ ਯਾਰ ਦਾ,

ਵੇ ਪੰਜਵਾ ਏ ਗੇੜਾ Thar ਦਾ, ਬੂਹੇ ਚ ਬ੍ਰੇਕ ਮਾਰਦਾ,
ਸਾਰਿਆਂ ਨੂ ਰਟੇਆ ਪਿਆ ਵੇ ਛੋਟਾ ਨਂਬਰ ਜੋ ਤੇਰੀ ਕਾਰ ਦਾ,

ਲੁਕ ਤੇਰੀ ਜ਼ੇਹਰ ਗੋਰੀਏ,(ਅੱਛਾ )
ਕਰੀ ਜਿਵੇ ਕੇਹਰ ਗੋਰੀਏ,(ਸੋਹ ਖਾ )
ਤੂ ਇਕੀਆਂ ਸਾਲਾਂ ਦੀ ਹੋਯੀ ਆਏ,(ਫੇਰ )
31 ਕਡਨੇ ਏ fire ਗੋਰੀਏ,(ਨਾ ਨਾ ਨਾ )

ਮੈਨੂ ਲਗਦਾ ਏ ਵੈਲੀ touch ਦਾ,
ਵੇ ਤਾਹੀਓਂ ਮੇਰੇ ਨਾਲ ਜਚਦਾ,
ਸਾਂਭ ਸਾਂਭ ਪੈਂਦਾ ਰਖਣਾ,
ਵੇ ਸੁਣ ਸੋਹਣੇਆ ਸਮਾਂ ਕਚ ਦਾ,

ਓ ਗਡੀ ਵਿਚ gun ਰਖਦੇ, ਮੈਂ ਕਮ fun ਰਖਦੇ,
ਕ੍ਯੋਂ ਕਰਦੀ ਫਿਕਰ ਜੱਟੀਏ , ਜੱਟ ਸਾਂਭ ਸਾਂਭ ਰੂੰ ਰਖਦੇ,

ਵੇ ਫਿਲ੍ਮੀ ਜਿਹਾ ਸੀਨ ਹੋ ਗਯਾ,
ਸਮਾ ਹੀ ਰੰਗੀਨ ਹੋ ਗਯਾ,
ਪਿਹਲੀ ਮੁਲਾਕਾਤ ਵਿਚ ਹੀ,
ਵੇ ਸਾਨੂ ਤੇਰੇ ਤੇ ਯਕੀਨ ਹੋ ਗਯਾ,(ਗੱਲ ਬੰਗਾਈ ਮਿਤਰੋ )

ਵਹੋ ਫਿਲ੍ਮੀ ਜਿਹਾ ਸੀਨ ਹੋ ਗਯਾ,
ਸਮਾ ਹੀ ਰੰਗੀਨ ਹੋ ਗਯਾ,
ਪਿਹਲੀ ਮੁਲਾਕਾਤ ਵਿਚ ਹੀ,
ਤੈਨੂੰ ਮੇਰੇ ਤੇ ਯਕੀਨ ਹੋ ਗਯਾ

Trivia about the song Chota Number by Gurlez Akhtar

Who composed the song “Chota Number” by Gurlez Akhtar?
The song “Chota Number” by Gurlez Akhtar was composed by Shivjot.

Most popular songs of Gurlez Akhtar

Other artists of Dance music