Gun vs Boliyan

Vicky Dhaliwal, Black Sniper

Black Sniper
ਉਹ ਜੇੜਾ ਨੀ ਸਵਿੱਸ ਵਾਲੇ Bank ਵਰਗਾ
ਉਹ ਜੱਟ ਕਾਹ ਦਾ ਡਿਪਟੀ ਦੇ Rank ਵਰਗਾ
ਉਹ ਚੱਕ ਲੀ Detail ਕਦੇ ਗੱਲ ਸ਼ਿੱਡੀ ਤੋਂ
ਸੂਟ ਮੇਰੇ ਵੀ stitch ਹੁੰਦੇ Callegary ਤੋਂ
Million ਮਾਰਦੂ Transfer ਨੀ
ਲਾਕੇ ਘੁੱਟ ਜਾਤ ਗੱਲਾਂ ਕਰੇ ਪੋਲਿਆਂ
ਓ ਗਿੱਧੇ ਵਿਚ Top ਦੀ Record ਨੱਚਦੀ
ਹੋ ਚੋਬਬਾਰ ਦੇ Rond ਬਿੱਲੋ ਪਾਉਣ ਬੋਲਿਆਂ
ਗਿੱਧੇ ਵਿਚ Top ਦੀ Record ਨੱਚਦੀ
ਓ ਮਿੱਤਰਾਂ ਦੇ ਰੋਂਦ ਬਿੱਲੋ ਪਾਉਣ ਬੋਲਿਆਂ
Ekam Bawa

ਉਹ ਘੈਂਟ ਜਿਹੀ ਜੱਟੀ ਵੇ ਅੰਦਰ ਵੇਖ ਕੇ
ਨੱਕ ਟੁੱਟਦੇ ਦੇ ਨੇ ਗੱਡੀ ਦਾ number ਦੇਖ ਕੇ
ਹੋ ਜਾਣ ਦਾ ਮੈਂ ਤੈਨੂੰ
ਹੋ ਅੰਖ ਵਿਚ ਪਾਈਆਂ ਵੈੱਲੀ ਕੇਹੜਾ ਰੜਕੂ
ਤੋਰ ਜੱਟੀ ਵੀ ਜੱਟਾ ਲਾਉਂਦੀ ਕਰਫ਼ਿਊ
ਉਹ ਖੱਬੀਖਾਂ ਜੱਟ ਪੂਰੇ High ਸੀਣ ਨੇ
ਭਾਹ ਬੋਤਲਾਂ ਦੇ ਪੁੱਛਦੇ ਨੀ ਸ਼ੋਂਕੀ ਪੀਣ ਦੇ
ਗੱਡੀ ਵਿਆਹ ਮਿੱਤਰਾਂ ਨੂੰ ਆਉਂਦਾ ਆਫ਼ਰਨ
Round ਮੇਰੇ ਪਿਛੇ ਲਾਉਣ ਸਿੱਰੇ ਦੀਆਂ ਤੋਲਿਆਂ
ਓ ਗਿੱਧੇ ਵਿਚ Top ਦੀ Record ਨੱਚਦੀ
ਹੋ ਚੋਬਬਾਰ ਦੇ ਰੋਂਦ ਬਿੱਲੋ ਪਾਉਣ ਬੋਲਿਆਂ
ਗਿੱਧੇ ਵਿਚ Top ਦੀ Record ਨੱਚਦੀ
ਓ ਮਿੱਤਰਾਂ ਦੇ ਰੋਂਦ ਬਿੱਲੋ ਪਾਉਣ ਬੋਲਿਆਂ
ਹੋ ਯਾਰੀ ਯਾਰੀ ਯਾਰੀ
ਨੀ ਤੇਰੇ ਨਾਂ ਤੇ ਲਾਕੇ ਸ਼ਰਤਾਂ
ਪੀਗ ਕੇ Disk ਚ ਬੋਤਲਾਂ 40
40 ‘ਚ ਪਾਉਣੀ ਬੱਗਯੀ
ਜਿਹੜੀ ਚੱਕ ਕੇ ਫਲੋਰ ਉੱਤੇ ਮਾਰੀ
ਨੀ ਗੱਬਰੂ ਦੀ ਐਂਟਰੀ ਤਹਿ
ਜੱਜ ਕੁਰਸੀ ਛੱਡਦੇ ਸਰਕਾਰੀ
ਨੀ ਗੱਬਰੂ ਦੀ Entry ਤਹਿ
ਜੱਜ ਕੁਰਸੀ ਛੱਡਦੇ ਸਰਕਾਰੀ
ਨੀ ਗੱਬਰੂ ਦੀ Entry ਤਹਿ
ਹੋ ਨਾ ਨਾ ਨਾ
ਸਿੱਕਾ ਜਿਲ੍ਹੇ ਵਿਚ ਚੱਲੇ ਚੋਬਰਾਂ ਦੇ ਜੁੱਤੀ ਦਾ
ਓ ਤੇਰੇ ਉੱਤੇ ਮਾਰੇ ਮੁੰਡਾ 6 ਫੁੱਟ ਦਾ
ਓ ਤੇਰੇ ਉੱਤੇ ਮਾਰੇ ਮੁੰਡਾ 6 ਫੁੱਟ ਦਾ
ਉਹ ਕਾਗਾਜਾ ਤੇ ਚੱਲਿਆ ‘ਆਂ ਦੁਨਾਲੀਆਂ
ਮੈਂ ਕੰਨਾਂ ਤੋਹ ਵੀ ਸਖਣੀ ਕਿਥੇ ਆ ਵਾਲਿਆਂ
ਕੇ ਪੂਰੀਆਂ ਨਾ ਕੱਟਾ ਕੀ ਪੂਰਾ ਮੈਥੋਂ ਨੂੰ
ਵੇ ਜੋੜਦਾ ਕਰੇਗਾ ਜੱਟਾ ਕੀ Cash ਨੂੰ
ਤੋੜਦਾ ਦੁਗਾ ਏਕਮ ਡਿਮਾਂਡ ਤੇਰੀਆਂ
ਹੋ ਤੇਰਾ ਜੇਹਾ ਜੱਟਾ ਪਿੰਡ ਰਸਾਲੀ ‘ਆ
ਓ ਗਿੱਧੇ ਵਿਚ Top ਦੀ Record ਨੱਚਦੀ
ਹੋ ਚੋਬਬਾਰ ਦੇ Rond ਬਿੱਲੋ ਪਾਉਣ ਬੋਲਿਆਂ
ਗਿੱਧੇ ਵਿਚ Top ਦੀ Record ਨੱਚਦੀ
ਓ ਮਿੱਤਰਾਂ ਦੇ ਰੋਂਦ ਬਿੱਲੋ ਪਾਉਣ ਬੋਲਿਆਂ

Trivia about the song Gun vs Boliyan by Gurlez Akhtar

Who composed the song “Gun vs Boliyan” by Gurlez Akhtar?
The song “Gun vs Boliyan” by Gurlez Akhtar was composed by Vicky Dhaliwal, Black Sniper.

Most popular songs of Gurlez Akhtar

Other artists of Dance music