Maaf Karde

Khazala

ਆਸ ਨਾਰ ਦਿਆ ਅਖਾਂ ਵਿਚ ਨੀਂਦ ਨਾ ਪਵੇ
ਮਰਨੋ ਨਾ ਡਰੇ ਜਿੱਡਾ ਯਾਰ ਓ ਜੱਟਾ
ਹਰ ਗੱਲ ਮੰਨਾ ਤੇਰੀ ਮੇਰੀ ਇਕ ਮੰਨ
ਹਰ ਗੱਲ ਦਾ ਨਾ ਹੱਲ ਹਥਿਯਾਰ ਓ ਜੱਟਾ
ਓ ਮੰਨ ਦੀ ਪਿਹਲ ਓੰਨਾ ਵੱਲੋ ਹੋਯੀ ਆ
ਨਹਿਯੋ ਜਾਂਦੇ ਬੇਚਾਰੇ ਕੇ ਓ ਮਾਰੇ ਜਾਣਗੇ
ਵੇ ਮੈਨੂ ਤੇਰਾ ਪਤਾ ਤਹਿਯੋ ਅਖਾਂ ਛੱਡ ਦੇ
ਤੇਰੇ ਹੱਤਤੋ ਘਾਟ ਮੌਤ ਦੇ ਉਤਾਰੇ ਜਾਣਗੇ
ਚਾਲ ਗੋਲੀ ਨਾ ਚਲਾਈ ਜੁੱਤੀ ਨਾਲ ਸਾਰਲੇ
ਦੇਣੀ ਆ ਜੋ ਸਜ਼ਾ ਓਹਨੂ ਹਾਫ ਕਰਦੇ
ਹੋ ਮੰਨ ਨਾ ਤੂ ਹੈ ਨੀ ਤਾਵਈ ਕਿਹ ਦਿੰਨੀ ਆ
ਮਾਫ ਕਰਦੇ ਵੇ ਜੱਟਾ ਮਾਫ ਕਰਦੇ
ਵੇ ਮੰਨ ਨਾ ਤੂ ਹੈ ਨੀ ਤਾਵਈ ਕਿਹ ਦਿੰਨੀ ਆ
ਮਾਫ ਕਰਦੇ ਵੇ ਜੱਟਾ ਮਾਫ ਕਰਦੇ

ਓ ਭੰਨੀ ਆੰਗਦੈ ਮੇਰੇ ਕਾਰਤੂਸਾ ਨੇ
ਨਚਦੀ ਬੰਦੂਕ ਮੇਰੇ ਵੈਰੀ ਤੱਕ ਕੇ
ਜੁਰਅਤ ਮੇਰੀ ਨੇ ਮੈਨੂ ਆਂ ਘੇਰੇਯਾ
ਬਾਹ ਫਡ ਕੇ ਦਲੇਰੀ ਮੈਨੂ ਕਿਹੰਦੀ ਡੱਕ ਕੇ
ਹੋ ਦਿੱਤਾ ਨਾ ਜਵਾਬ ਜੇ ਮੈਂ ਵੰਗਾਰ ਦਾ
ਤੈਨੂ ਪਤਾ ਚਾਰ ਪੁਸ਼ਤਾ ਨੂ ਮੀਨਾ ਆ
ਓ ਦਾਦਾ ਮੇਰਾ ਸ੍ਵਰ੍ਗ’ਆਂ ਚੋ ਆਜੂ ਨਾਰਕੀ
ਰੂਹ ਬਾਪੂ ਦੀ ਨੇ ਮੁਹ ਤੇ ਥੁੱਕ ਦੇਣੇ ਆ
ਓ ਸਪੋਲੀਏ ਹੀ ਬੰਨ ਨੇ ਆ ਨਾਗ ਕੱਲ ਨੂ
ਅੱਜ ਸੀਰਿਯਾ ਜੇ ਨਡਿਯਨ ਨਪ ਦਾ ਨਹੀ
ਹੋ ਵਾਰ ਦਾ ਜਵਾਬ ਜੇ ਨਾ ਦਿੱਤਾ ਵਾਰ ਦਾ
ਲੋਕਾ ਮੈਨੂ ਕਿਹਨਾ ਪੁੱਤ ਜੱਟ ਦਾ ਨਹੀ
ਵਾਰ ਦਾ ਜਵਾਬ ਜੇ ਨਾ ਦਿੱਤਾ ਵਾਰ ਦਾ
ਲੋਕਾ ਮੈਨੂ ਕਿਹਨਾ ਪੁੱਤ ਜੱਟ ਦਾ ਨਹੀ

ਇਕ ਪਾਸੇ ਰੋਜ਼ ਮੈਂ ਮਾਨਵਾ ਘਰਦੇ
ਤੂ ਛੱਡ ਦਿੱਤਾ ਵੈਲਪੁਨਾ ਝੂਠ ਬੋਲਕੇ
ਲੋਕਾ ਦੇ ਘੜਾ ਚ ਤਾਂ ਫ੍ਰੂਟ ਔਂਦੇ ਨੇ
ਤੂ ਘਰੇ ਪਿੱਤਲ ਲੇ ਆਵੇ ਤਾਓਲ ਕੇ
ਵੇ ਥਾਨੇਯਾ ਕਚੇੜਿਆ ਚ ਲ ਫਿਰਦੇ
ਲੋਕਿ ਡਿਨ੍ਨਰ ਤੇ ਲੇਕੇ ਜਾਂਦੇ ਨ
ਕੋਈ ਝਾਂਜਰ ਦਿੰਦੇ ਈ ਕੋਈ ਲੈਣ ਝੁਮਕੇ
Modify ਤੂ ਕਰਵੇ ਕੇਰਾ ਤੇ ਬੰਦੂਖਾ ਨੂ
ਨੇਹਰੇ ਤੋ ਪਿਹਲਾ ਪਿਹਲਾ ਜਿੰਨੇ ਪਰਚੇ
ਖਾਤੇ ਤੇਰੇ ਵਿਚੋ ਸੱਬ ਸਾਫ ਕਰਤੇ
ਹੋ ਮੰਨ ਨਾ ਤੂ ਹੈ ਨੀ ਤਾਵਈ ਕਿਹ ਦਿੰਨੀ ਆ
ਮਾਫ ਕਰਦੇ ਵੇ ਜੱਟਾ ਮਾਫ ਕਰਦੇ
ਵੇ ਮੰਨ ਨਾ ਤੂ ਹੈ ਨੀ ਤਾਵਈ ਕਿਹ ਦਿੰਨੀ ਆ
ਮਾਫ ਕਰਦੇ ਵੇ ਜੱਟਾ ਮਾਫ ਕਰਦੇ

ਓ ਬਿਨਾ ਵਜਾਹ ਗੱਲ ਪੈਣਾ ਗੁੰਡਾਗਰਦੀ
ਪਰ ਭਾਜੀ ਸਿਰੋ ਲੋਹੁਨੀ ਬਿੱਲੋ ਜੱਟ ਵਡੇਯਾ
ਸਾਰੇਯਾ ਤੋਂ ਪਿਹਲਾ ਇੱਜ਼ਤਾਂ ਤੇ ਆਂਖਾ
ਕਰ ਕਾਰ ਤੇ ਮਸ਼ੂਕ਼ ਪੈਸਾ ਸਾਬ ਬਾਦ ਆ
ਹੋ ਕੇਸ ਤੇ ਕਲੇਸ਼ ਕਦੇ ਮੁੱਕਦੇ ਨਹੀ
ਮੁੱਕਦੇ ਜੱਟਾ ਦੇ ਬਸ ਸਾਹ ਬਲੀਏ
ਓ ਜਿਵੇਈਂ ਜਿਵੇਈਂ ਵੈਰਿਯਾਨ ਦੀ ਵਾਧੇ ਗਿਣਤੀ
ਤੇਵੇ ਤੇਵੇ ਛਡੇ ਮੈਨੂ ਚਾਹ ਬਲੀਏ
ਓ ਇਕ ਵਾਰੀ ਸਿਰ ਉੱਠਦੇ ਜੋ ਲਾਹ ਡੇਯਨ
ਫੇਰ ਤੇਰੀ ਛੂਡੇ ਆਲੀ ਬਾਹ ਤੋਂ ਸਿਰ ਛੱਕਦਾ ਨਹੀ
ਹੋ ਵਾਰ ਦਾ ਜਵਾਬ ਜੇ ਨਾ ਦਿੱਤਾ ਵਾਰ ਦਾ
ਲੋਕਾ ਮੈਨੂ ਕਿਹਨਾ ਪੁੱਤ ਜੱਟ ਦਾ ਨਹੀ
ਵਾਰ ਦਾ ਜਵਾਬ ਜੇ ਨਾ ਦਿੱਤਾ ਵਾਰ ਦਾ
ਲੋਕਾ ਮੈਨੂ ਕਿਹਨਾ ਪੁੱਤ ਜੱਟ ਦਾ ਨਹੀ
ਜੇ ਹੈ ਨੀ ਯਾ ਗੁੰਜਾਇਸ਼ ਫਿਰ ਵਾਡਾ ਕਰ ਵੇ
ਕੇ ਲਬੂ ਨਾ ਸਬੂਤ ਤੇਰੀ ਵਾਰਦਾਤ ਦਾ
ਉਮਰਾਂ ਦੀ ਕੈਦ ਤੈਨੂ ਬੋਲ ਗਾਯੀ ਸੀ
ਜਾਂ ਕੱਦ ਲ ਗਯਾ ਸੀ ਸੁਪਨਾ ਵੇ ਰਾਤ ਦਾ
ਉਸੇ ਜਿਹਦੀ ਕਰਨੇ ਤੂ ਜਾਂ ਲਗੇਯਾ
ਔਨਦੇਯਾਨ ਨਾ ਉਸੇ ਕਰੀਂ ਉੰਨਾ ਰਾਹਵਾਂ ਨੂ
ਬਾਦ ਵਿਚ ਐਵੇਈਂ ਹੁੰਦੇ ਧਮਾਕ ਕਰਦੇ
ਸਾਰੇਯਾ ਤੋਂ ਪਿਹਲਾਂ ਥੋਕ ਦੀ ਗਵਾਹ ਨੂ
ਹਾਏ ਤੋ ਬੇ ਹੁਆਂਗ ਟਿਲ ਡੇਤ ਬੋਲਦੇ ਬਤੋਦ ਦੇ
ਜੋ ਕੋਰ੍ਟ’ਆਂ ਵਿਚ ਬੈਠੇ ਇਨ੍ਸਾਫ ਕਰਦੇ
ਹੋ ਮੰਨ ਨਾ ਤੂ ਹੈ ਨੀ ਤਾਵਈ ਕਿਹ ਦਿੰਨੀ ਆ
ਮਾਫ ਕਰਦੇ ਵੇ ਜੱਟਾ ਮਾਫ ਕਰਦੇ
ਵੇ ਮੰਨ ਨਾ ਤੂ ਹੈ ਨੀ ਤਾਵਈ ਕਿਹ ਦਿੰਨੀ ਆ
ਮਾਫ ਕਰਦੇ ਵੇ ਜੱਟਾ ਮਾਫ ਕਰਦੇ

ਓ ਚਲ ਜਿਹਦਾ ਜਿਹਦਾ ਮਾਫੀ ਮੈਥੋ ਮੰਗ’ਦਾ ਗਯਾ
ਛੱਡੀ ਜੌਂਗਾ ਕਾਦਾਕੇ ਬਸ ਲੀਕਾਂ ਬਲੀਏ
ਓ ਜੀਨੁ ਜੀਨੁ ਕੀਡਾ ਹੋਯ ਬਦਮਸ਼ੀ ਦਾ
ਓਹਡੀਯਨ ਖਦਕੇ ਚਹਦੂ ਚੀਕਾਂ ਬਲੀਏ
ਸੌ ਆਏ ਤੈਨੂ ਮੇਰੀ ਘਰੇ ਗੱਲ ਨਾ ਕਰੀਂ
ਤੇਰੀ ਫੈਮਿਲੀ ਨੇ ਭੇਜੇ ਸੀ ਯੇ ਗੁੰਡੇ ਮੇਰੇ ਲ
ਮਾਪੇ ਨੇ ਓ ਤੇਰੇ ਤੈਨੂ ਪ੍ਯਾਰ ਕਰਦੇ
ਸੋਛੇਯਾ ਹੌਗਾ ਕੁਝ ਚੰਗਾ ਤੇਰੇ ਲ
ਓ ਲੁਟਦਾ ਖਜ਼ਲਾ ਸਹਾਹਿ ਨੂ ਸ਼ਰੀਰ ਤੋਂ
ਜਾਣੇ ਮੇਰਿਯਾ ਲੰਡੇਰਾ ਜੱਟ ਪੱਟ ਦਾ ਨਹੀ
ਹੋ ਵਾਰ ਦਾ ਜਵਾਬ ਜੇ ਨਾ ਦਿੱਤਾ ਵਾਰ ਦਾ
ਲੋਕਾ ਮੈਨੂ ਕਿਹਨਾ ਪੁੱਤ ਜੱਟ ਦਾ ਨਹੀ
ਵਾਰ ਦਾ ਜਵਾਬ ਜੇ ਨਾ ਦਿੱਤਾ ਵਾਰ ਦਾ
ਲੋਕਾ ਮੈਨੂ ਕਿਹਨਾ ਪੁੱਤ ਜੱਟ ਦਾ ਨਹੀ

Trivia about the song Maaf Karde by Gurlez Akhtar

Who composed the song “Maaf Karde” by Gurlez Akhtar?
The song “Maaf Karde” by Gurlez Akhtar was composed by Khazala.

Most popular songs of Gurlez Akhtar

Other artists of Dance music