Parche

Jaggi Tohra

ਓ ਵਿਰ ਮੇਰੇ ਦਾ ਨਾ ਸੁਣਦੇ ਹੀ
ਵੈਲੀ ਮਾਰਨ ਚੀਕਾਂ ਵੇ
ਇੱਕ ਮਹੀਨੇ ਵਿਚ 7 ਪੈਂਡਿਆ
ਨਾਭੇ ਸ਼ਇਰ ਤਰੀਕਾਂ ਵੇ
High ਕੋਰ੍ਟ ਵੀ ਪਰਚਾ ਚੱਲੇ
ਵਾਰਦਾਤਾਂ ਕ ਵੱਡੀਆਂ ਦਾ
ਓ ਛੱਡ ਰੈਣ ਦੇ ਪੰਗਾ ਨਾ ਲਾਏ
ਸੂਰਮਾ ਹੋਜੂ ਹੱਡਿਆ ਦਾ
ਹਾ ਸਾਡੇ ਅੱਗੇ ਰੋਹਬ ਨੀ ਚੱਲਣਾ
ਕਾਕਾ ਵੱਡੀਆ ਗੱਡੀਆਂ ਦਾ
ਵੇ ਛੱਡ ਰੈਣ ਦੇ ਪੰਗਾ ਨਾ ਲਏ
ਸੂਰਮਾ ਹੋਜੂ ਹੱਡਿਆ ਦਾ

ਜਣੀ ਖਣੀ ਦੀ ਮੈਂ ਵੀ ਨਖਰੋ
ਪੈਡ ਕ੍ਦੇ ਨਾ ਡੱਬੀ ਨੀ
ਯਾਰਾਂ ਪਿਛੇ ਕੱਲ ਲਵਾ ਕੇ
ਆਏਆ 326 ਨੀ
ਯਾਰਾਂ ਪਿਛੇ ਕੱਲ ਲਵਾ ਕੇ
ਆਏਆ 326 ਨੀ
ਯਾਰੀ ਲਾ ਕੇ ਐਸ਼ ਕਰੇਂਗੀ
ਖੁੱਲੇ ਸੱਦੇ ਖਰ੍ਚੇ ਨੇ
ਹੋ ਜਿੰਨੀ ਤੇਰੀ ਉਮਰ ਰਕਾਨੇ
ਉਂਨੇ ਜੱਟ ਤੇ ਪਰਚੇ ਨੇ
ਜਿੰਨੀ ਤੇਰੀ ਉਮਰ ਰਕਾਨੇ
ਉਂਨੇ ਜੱਟ ਤੇ ਪਰਚੇ ਨੇ

ਵੇ ਤੂ ਕਿਹਦੀ ਸ਼ੀ ਆਖ ਮੇਰੀ ਤੋਂ
ਟੱਪਦੇ ਸੂਰਜ ਥਰਦੇ ਨੇ
ਹੋ ਤੇਰੇ ਵਰਗੇ ਯੇਂਕੇ ਸਾਡਾ
36 ਪਾਣੀ ਭਰਦੇ ਨੇ
ਹੋ ਤੇਰੇ ਵਰਗੇ ਯੇਂਕੇ ਸਾਡਾ
36 ਪਾਣੀ ਭਰਦੇ ਨੇ
ਹੋ ਮਿਹਿਂਗਾ ਮੂਲ ਚੁਕਾਔਉਣਾ ਪੈਜੂ
ਹਵਾ ਚ ਆ ਕੇ ਛੱਡਿਆ ਦਾ
ਓ ਛੱਡ ਰੈਣ ਦੇ ਪੰਗਾ ਨਾ ਲਾਏ
ਸੂਰਮਾ ਹੋਜੂ ਹੱਡਿਆ ਦਾ
ਹਾ ਸਾਡੇ ਅੱਗੇ ਰੋਹਬ ਨੀ ਚੱਲਣਾ
ਕਾਕਾ ਵੱਡੀਆ ਗੱਡੀਆਂ ਦਾ
ਵੇ ਛੱਡ ਰੈਣ ਦੇ ਪੰਗਾ ਨਾ ਲਏ

ਰੋਹਬ ਸਾਡੇ ਦੇ ਅੱਗੇ ਦਬਕਾ
ਫਿੱਕਾ ਗੁਣ 47 ਦਾ
ਡੱਕਾ ਡੱਕਾ ਲਾ ਕੇ ਤੁਰਦੇ
ਯਾਰ ਨਾਗਣੀ ਕਾਲੀ ਦਾ
ਨੀ ਡੱਕਾ ਡੱਕਾ ਲਾ ਕੇ ਤੁਰਦੇ
ਯਾਰ ਨਾਗਣੀ ਕਾਲੀ ਦਾ
ਜਿੰਨਣਾ ਥੋਡਾ ਖਰ੍ਚਾ ਸਾਲ ਦਾ
ਉਠਦੇ ਈ ਸ਼ੱਕ ਦੇ ਤਦਕੇ ਨੇ
ਹੋ ਜਿੰਨੀ ਤੇਰੀ ਉਮਰ ਰਕਾਨੇ
ਉਂਨੇ ਜੱਟ ਤੇ ਪਰਚੇ ਨੇ
ਜਿੰਨੀ ਤੇਰੀ ਉਮਰ ਰਕਾਨੇ
ਉਂਨੇ ਜੱਟ ਤੇ ਪਰਚੇ ਨੇ

ਪਾ ਡੇਆ ਵੇ ਭਲਯਆਲੇ ਡੇਯਾ
ਗੱਲ ਬਾਹਾਂ ਦਾ ਹਾਰ ਤੇਰੇ
ਵੱਡ ਖਾਣੇ ਜੇ ਲੱਗਦੇ ਜੱਗੀ
ਤੌਦੇ ਵਰਗੇ ਯਾਰ ਤੇਰੇ
ਪਰ ਵੱਡ ਖਾਣੇ ਜੇ ਲੱਗਦੇ ਜੱਗੀ
ਤੌਦੇ ਵਰਗੇ ਯਾਰ ਤੇਰੇ
ਹੋ ਏ ਕਲੇਸ਼ੀ ਕਿ ਮੁੱਲ ਜਾਨਣ
ਇਸ਼੍ਕ਼ ਚ ਅੱਖੀਆਂ ਲੱਗਿਆ ਦਾ
ਹੋ ਛੱਡ ਰੈਣ ਦੇ ਪੰਗਾ ਨਾ ਲਾਏ
ਸੂਰਮਾ ਹੋਜੂ ਹੱਡਿਆ ਦਾ
ਹਾ ਸਾਡੇ ਅੱਗੇ ਰੋਹਬ ਨੀ ਚੱਲਣਾ
ਕਾਕਾ ਵੱਡੀਆ ਗੱਡੀਆਂ ਦਾ
ਵੇ ਛੱਡ ਰੈਣ ਦੇ ਪੰਗਾ ਨਾ ਲਏ
ਸੂਰਮਾ ਹੋਜੂ ਹੱਡਿਆ ਦਾ

ਯਾਰਾਂ ਦੇ ਸਿਰ ਤੇ ਗਬਰੂ ਦੀ
ਏਰਿਯਾ ਦੇ ਵਿਚ ਸਰਦਾਰੀ ਨੀ
ਕਿੰਝ ਸਮਝਾਵਾਂ ਤੈਨੂ ਤੂ ਵੀ
ਲੱਗਦੀ ਜਾਣੋ ਪਿਯਾਰੀ ਨੀ
ਨੀ ਕਿੰਝ ਸਮਝਾਵਾਂ ਤੈਨੂ ਤੂ ਵੀ
ਲੱਗਦੀ ਜਾਣੋ ਪਿਯਾਰੀ ਨੀ
ਜਿੰਨਾ ਨੂ ਤੂ ਕਹੇ ਕਲੇਸ਼ੀ
ਇਹਨਾਂ ਕਰਕੇ ਚਰਚੇ ਨੇ
ਹੋ ਜਿੰਨੀ ਤੇਰੀ ਉਮਰ ਰਕਾਨੇ
ਉਂਨੇ ਜੱਟ ਤੇ ਪਰਚੇ ਨੇ
ਜਿੰਨੀ ਤੇਰੀ ਉਮਰ ਰਕਾਨੇ
ਉਂਨੇ ਜੱਟ ਤੇ ਪਰਚੇ ਨੇ

Trivia about the song Parche by Gurlez Akhtar

Who composed the song “Parche” by Gurlez Akhtar?
The song “Parche” by Gurlez Akhtar was composed by Jaggi Tohra.

Most popular songs of Gurlez Akhtar

Other artists of Dance music