Saak
ਮੁਚਹ ਫੈਡ’ਦੀ ਗਲਾਯੀ ਜਾਵੇ ਮੁਚਹ ਫੁੱਟ’ਦੀ
ਮੜਕ ਨਾ ਮਾਨ ਏਤੇ ਮੇਰੀ ਗੁੱਟ ਦੀ
ਦਿੱਸੇ ਸਰਦਾਰੀ ਗਬਰੂ ਦੀ ਪਗ ਚੋਂ
ਵੇ ਲਾਵਾਂ ਚੁੰਨੀਆ ਨੂ ਗੋੱਟੇ
ਜਿਵੇਈਂ ਲਾਤੇ ਅੱਗ ਚੋਂ
ਹਨ ਲਾਲੀ ਉੱਦ ਦੀ ਆ ਚੌਬਬਰਣ ਸ੍ਕਿਨ ਚੋਂ
ਗੱਲ ਚਰਚਾ ਚ ਸਾਡੀ ਰਿਹਾਨ ਲੱਗ ਪਯੀ
ਹਨ ਔਣ ਲੱਗ ਪਾਏ ਸ਼ੌਕੀਨਾ ਮੈਨੂ ਸਾਕ ਵੇ
ਦੱਸ ਸਾਡੀ ਵੀ ਰਾਕਾਨੇ ਪੈਣ ਲੱਗ ਪਯੀ
ਹਨ ਔਣ ਲੱਗ ਪਾਏ ਸ਼ੌਕੀਨਾ ਮੈਨੂ ਸਾਕ ਵੇ
ਦੱਸ ਸਾਡੀ ਵੀ ਰਾਕਾਨੇ ਪੈਣ ਲੱਗ ਪਯੀ
ਹਨ ਜਿਵੇਈਂ ਮੇਇਲ ਦਿਆ ਮਾਗ ਦਿਆ ਗੰਦਾਲ’ਆਂ
ਪਾਵੇ ਕੀਕਲੀ ਜਵਾਨੀ ਕੱਚੇ ਕੱਚ ਜਿਹੀ
ਹੋ ਪੁੱਤ ਮਾਪੇਯਾ ਨੇ ਚਾਵਾਂ ਨਾਲ ਪਾਲੇਯਾ
ਕਿੱਤਾ ਨਸ਼ਾ ਪੱਤਾ ਬਿੱਲੋ ਕੋਯੀ ਟਚ ਨੀ
ਕਿਹੰਦਾ ਫਿਰਦਾ ਪਰੰਦਾ ਮੇਰੇ ਲੱਕ ਤੇ
ਮੁਚਹ ਵੇਲੀਆ ਨਾਲ ਐਥੇ ਕਿਹਨ ਲੱਗ ਪਯੀ
ਹਨ ਔਣ ਲੱਗ ਪਾਏ ਸ਼ੌਕੀਨਾ ਮੈਨੂ ਸਾਕ ਵੇ
ਦੱਸ ਸਾਡੀ ਵੀ ਰਾਕਾਨੇ ਪੈਣ ਲੱਗ ਪਯੀ
ਹਨ ਔਣ ਲੱਗ ਪਾਏ ਸ਼ੌਕੀਨਾ ਮੈਨੂ ਸਾਕ ਵੇ
ਦੱਸ ਸਾਡੀ ਵੀ ਰਾਕਾਨੇ ਪੈਣ ਲੱਗ ਪਯੀ
ਵੇ ਜਿੰਨੇ ਸ਼ੌਕ ਨਾਲ ਮਾਪੇਯਾਨ ਨੇ ਪਾਲਿਆ
ਚੱਕੂ ਖਰ੍ਚਾ ਕੋਯੀ ਕਾਕਾ ਘੈਂਟ ਘਰ ਦਾ
ਕਰੇ ਆਪ ਅੱਪਰੋਚ ਗੂਵਰਮੇਂਟ ਨੀ
ਜੱਟ ਰੱਲਯ’ਆਂ ਨੂ ਲੇਡ ਨਿੱਤ ਕਰਦਾ
ਵੇ ਲੋੜ ਨਖਰੋ ਦੀ ਸੂਰਜਾਂ ਨੂ ਠਾਰਦੀ
ਆਂਖ ਸੱਦੀ ਵੀ ਸਰੂਰ ਲੈਣ ਲੱਗ ਪਯੀ
ਹਨ ਔਣ ਲੱਗ ਪਾਏ ਸ਼ੌਕੀਨਾ ਮੈਨੂ ਸਾਕ ਵੇ
ਦੱਸ ਸਾਡੀ ਵੀ ਰਾਕਾਨੇ ਪੈਣ ਲੱਗ ਪਯੀ
ਹਨ ਔਣ ਲੱਗ ਪਾਏ ਸ਼ੌਕੀਨਾ ਮੈਨੂ ਸਾਕ ਵੇ
ਦੱਸ ਸਾਡੀ ਵੀ ਰਾਕਾਨੇ ਪੈਣ ਲੱਗ ਪਯੀ
ਓ ਰੇਡੀ ਆ ਵੇ ਜੱਟੀ ਤੇਰੀ ਹੋਣ ਨੂ
ਨਾ ਵਿਕੀ ਧਾਲੀਵਾਲਾ ਛੱਡ ਜੀ ਸ੍ਟੈਂਡ ਵੇ
ਹੋ ਛੱਡ ਕੋਕਾ ਕਿ ਕਰੌਣਾ ਪੱਟ ਹੋਣਿਏ
ਤੈਨੂ ਵਿੱਲਾ ਹੀ ਪਾਵਾ ਡੂਨ ਆਇਲੈਂਡ ਤੇ
ਤੂ ਟਾਇਮ ਚੱਕ ਦੇ ਰਸੌਲੀ ਪਿੰਡ ਵਲੇਯਾ
ਢਾਣੀ ਮੋਡਾ ਉੱਤੇ ਨਿੱਤ ਬੇਹਨ ਲੱਗ ਪਯੀ
ਹਨ ਔਣ ਲੱਗ ਪਾਏ ਸ਼ੌਕੀਨਾ ਮੈਨੂ ਸਾਕ ਵੇ
ਦੱਸ ਸਾਡੀ ਵੀ ਰਾਕਾਨੇ ਪੈਣ ਲੱਗ ਪਯੀ
ਹਨ ਔਣ ਲੱਗ ਪਾਏ ਸ਼ੌਕੀਨਾ ਮੈਨੂ ਸਾਕ ਵੇ
ਦੱਸ ਸਾਡੀ ਵੀ ਰਾਕਾਨੇ ਪੈਣ ਲੱਗ ਪਯੀ
ਜੱਸੀ ਓਏ
ਹਨ ਔਣ ਲੱਗ ਪਾਏ ਸ਼ੌਕੀਨਾ ਮੈਨੂ ਸਾਕ ਵੇ
ਦੱਸ ਸਾਡੀ ਵੀ ਰਾਕਾਨੇ ਪੈਣ ਲੱਗ ਪਯੀ