Selfie

Vicky Dhaliwal, Music Empire

ਕੱਲੀ ਕੈਰੀ ਮਾਪਿਆਂ ਦੀ ਧੀ ਮੁੰਡਿਆਂ
ਆਥਣ ਨੂ ਸਾਕ ਔਂਦੇ ਤੀਹ ਮੁੰਡਿਆਂ
ਕੱਲੀ ਕੈਰੀ ਮਾਪਿਆਂ ਦੀ ਧੀ ਮੁੰਡਿਆਂ
ਆਥਣ ਨੂ ਸਾਕ ਔਂਦੇ ਤੀਹ ਮੁੰਡਿਆਂ
Top ਦੇ brand ਪੈਰਾਂ ਵਿਚ ਰੌਲਦੀ
ਵੇ Top ਦੇ brand ਪੈਰਾਂ ਵਿਚ ਰੌਲਦੀ
ਵੇ ਖੜ ਦੀ ਏ ਬਾਕੀ ਆਰੀ ਗਲ ਮੂਡ ਤੇ
ਓ ਤਾੜ ਤਾੜ ਵਜਦੀ ਸ਼ਕੀਨਾ selfie
ਨਿਕਲੇ ਜਦੋ ਵੀ ਜੱਟੀ ਗੇੜੀ route ਤੇ
ਤਾੜ ਤਾੜ ਵਜਦੀ ਸ਼ਕੀਨਾ selfie
ਨਿਕਲੇ ਜਦੋ ਵੀ ਜੱਟੀ ਗੇੜੀ route ਤੇ

ਅਛਾ ਅਛਾ ਅਛਾ ਲੇ ਫੇਰ stage ਵਾਲੇ ਦੀ ਵੀ ਸੁਣ
ਓ ਬੈਠ ਦਾ ਏ ਵਿਚ ਜੱਟਾ ਦੇ ਜੋਡ਼ ਦਾ
ਗਬਰੂ ਨੀ ਲਗਿਆ ਦੇ ਮੁੱਲ ਮੋਡ ਦਾ
ਓ ਬੈਠ ਦਾ ਏ ਵਿਚ ਜੱਟਾ ਦੇ ਜੋਡ਼ ਦਾ
ਗਬਰੂ ਨੀ ਲਗਿਆ ਦੇ ਮੁੱਲ ਮੋਡ ਦਾ
ਬਾਕੀ ਕੰਮ ਰੱਖੀ ਦੇ ਨੇ backfoot ਤੇ
ਬਾਕੀ ਕੰਮ ਰੱਖੀ ਦੇ ਨੇ backfoot ਤੇ
ਯਾਰੀਆਂ ਨੂ ਦਈ ਦੀ ਏ ਪਹਿਲ ਅੱਲੜੇ
ਦੇਣੀ ਵੀ ਚਾਹੀਦੇ ਏ ਪਹਿਲ
ਓ ਆਸ਼ਕੀ ਨਾਰਾ ਦੀ ਸਾਨੂੰ ਕਿੱਥੇ ਪੁਗਦੀ
ਵੇਲਿਆਂ ਨੇ ਖਟਨੇ ਆ ਵਾਲੇ ਅੱਲੜੇ
ਓ ਆਸ਼ਕੀ ਨਾਰਾ ਦੀ ਸਾਨੂੰ ਕਿੱਥੇ ਪੁਗਦੀ
ਵੇਲਿਆਂ ਨੇ ਖਟਨੇ ਆ ਵਾਲੇ ਅੱਲੜੇ
ਓ ਵੇਲਿਆਂ ਨੇ ਖਟਨੇ ਆ ਵਾਲੇ ਅੱਲੜੇ

Music Empire

ਜੱਟੀ ਦਾ swag ਥੋਡਾ ਦੁਨਿਯਾ ਤੋਂ ਵਖਰਾ
ਚਲਦਾ trend ਵਿਚ ਕੱਲਾ ਕੱਲਾ ਨਖਰਾ
ਜਾਦਾ ਨੀ ਹੋਗਾ ਕੁਝ
ਜੱਟੀ ਦਾ swag ਥੋਡਾ ਦੁਨਿਯਾ ਤੋਂ ਵਖਰਾ
ਚਲਦਾ trend ਵਿਚ ਕੱਲਾ ਕੱਲਾ ਨਖਰਾ
ਮਹੀਨੇ ਬਾਅਦ ਵਾਰੀ ਆਉਂਦੀ ਜਿੱਮੀ ਚੂ ਦੀ
ਮਹੀਨੇ ਬਾਅਦ ਵਾਰੀ ਆਉਂਦੀ ਜਿੱਮੀ ਚੂ ਦੀ
ਵੇ ਪੈਂਦੀ ਆ snapchat ਨਿੱਤ suit ਦੀ
ਓ ਤਾੜ ਤਾੜ ਵਜਦੀ ਸ਼ਕੀਨਾ selfie
ਨਿਕਲੇ ਜਦੋ ਵੀ ਜੱਟੀ ਗੇੜੀ route ਤੇ
ਤਾੜ ਤਾੜ ਵਜਦੀ ਸ਼ਕੀਨਾ selfie
ਨਿਕਲੇ ਜਦੋ ਵੀ ਜੱਟੀ ਗੇੜੀ route ਤੇ

ਓ ਅਣਖਾਂ ਦਾ ਪਟਿਆ
ਨੀ ਤੰਦ ਪਾਵਾ ਸ਼ੌਕ ਦੇ
ਯਾਰੀਆਂ ਚ ਗਬਰੂ ਦਾ ਰੈਂਕ ਬਿੱਲੋ top ਦੇ
ਹੋ ਅੱਖਾਂ ਦਾ ਪਟਿਆ ਮੈ ਤੰਦ ਪਾਵਾ ਸ਼ੌਕ ਦੇ
ਯਾਰੀਆਂ ਚ ਗਬਰੂ ਦਾ ਰੈਂਕ ਬਿੱਲੋ top ਦੇ
ਏ ਤਾ ਹੈ
ਓ ਜਣੀ ਖਣੀ ਸਾਡੇ ਕਿਥੇ fit ਬੈਠਦੀ
ਜਣੀ ਖਣੀ ਸਾਡੇ ਕਿਥੇ fit ਬੈਠਦੀ
ਓ ਮੁੰਡਾ ਜਾਦਾ ਕੋਕੋ ਏ ਸ਼ੇਨਾਲ ਅੱਲੜੇ
ਓ ਆਸ਼ਕੀ ਨਾਰਾ ਦੀ ਸਾਨੂੰ ਕਿੱਥੇ ਪੁਗਦੀ
ਵੇਲਿਆਂ ਨੇ ਖਟਨੇ ਆ ਵਾਲੇ ਅੱਲੜੇ
ਓ ਆਸ਼ਕੀ ਨਾਰਾ ਦੀ ਸਾਨੂੰ ਕਿੱਥੇ ਪੁਗਦੀ
ਵੇਲਿਆਂ ਨੇ ਖਟਨੇ ਆ ਵਾਲੇ ਅੱਲੜੇ
ਓ ਵੇਲਿਆਂ ਨੇ ਖਟਨੇ ਆ ਵਾਲੇ ਅੱਲੜੇ

ਛੋਟੀ ਦੇ ਸ਼ਕੀਂ ਮੇਰੇ ਲੇਂਦੇ ਨੇ ਖ੍ਯਾਲ ਵੇ
ਮਰਦੀ ਤੇਰੇ ਤੇ ਜੱਟੀ Vicky Dhaliwal ਵੇ
ਇਕ ਵਾਰ ਫਿਰ ਤੋ
ਛੋਟੀ ਦੇ ਸ਼ਕੀਂ ਮੇਰੇ ਲੇਂਦੇ ਨੇ ਖ੍ਯਾਲ ਵੇ
ਮਰਦੇ ਤੇਰੇ ਤੇ ਜੱਟੀ Vicky Dhaliwal ਵੇ
ਸਚੀ ਦਸ
ਓ ਵੇਲਿਆਂ ਲ ਹੋਣ ਮੈਥੋਂ ਅਡੱਬ ਬੜਾ
ਓ ਵੇਲੀਯਨ ਲ ਹੋਣ ਮੈਥੋਂ ਅਡੱਬ ਬੜਾ
ਸੌ ਤੇਰੀ ਮੈਨੂ ਲਗਦੇ cute ਵੇ
ਆ ਤਾ ਸਾਲਾ ਪਹਿਲੀ ਵਾਰ ਪਤਾ ਲੱਗਿਆ
ਓ ਤਾੜ ਤਾੜ ਵਜਦੀ ਸ਼ਕੀਨਾ selfie
ਨਿਕਲੇ ਜਦੋ ਵੀ ਜੱਟੀ ਗੇੜੀ route ਤੇ
ਤਾੜ ਤਾੜ ਵਜਦੀ ਸ਼ਕੀਨਾ selfie
ਨਿਕਲੇ ਜਦੋ ਵੀ ਜੱਟੀ ਗੇੜੀ route ਤੇ

ਪਿੰਡ ਆ ਰਸੋਲੀ ਮੁੰਡਾ ਕੱਟੀ ਸਰਦਾਰ ਨੀ
ਅੱਲੜੇ ਵਾਕਸਪਾਲ ਕੰਡੀ ਦੇ ਨਾ ਯਾਰੀ ਨੀ
ਓ ਪਿੰਡ ਆ ਰਸੋਲੀ ਮੁੰਡਾ ਕੱਟੀ ਸਰਦਾਰ ਨੀ
ਅੱਲੜੇ ਵਾਕਸਪਾਲ ਕੰਡੀ ਦੇ ਨਾ ਯਾਰੀ ਨੀ
ਸੌ ਤੇਰੀ ਲੱਗੇ ਵੇਦੇ ਨੀ ਪ੍ਰੀਤ ਦੇ
ਸੌ ਤੇਰੀ ਲੱਗੇ ਵੇਦੇ ਨੀ ਪ੍ਰੀਤ ਦੇ
ਕਰਮਾ ਵਾਲੀ ਹੇ ਪੌ ਪਹਿਲ ਅੱਲੜੇ
ਓ ਆਸ਼ਕੀ ਨਾਰਾ ਦੀ ਸਾਨੂੰ ਕਿੱਥੇ ਪੁਗਦੀ
ਓ ਵੇਲਿਆਂ ਨੇ ਖਟਨੇ ਆ ਵਾਲੇ ਅੱਲੜੇ

ਓ ਤਾੜ ਤਾੜ ਵਜਦੀ ਸ਼ਕੀਨਾ selfie
ਨਿਕਲੇ ਜਦੋ ਵੀ ਜੱਟੀ ਗੇੜੀ route ਤੇ

ਓ ਵੇਲਿਆਂ ਨੇ ਖਟਨੇ ਆ ਵਾਲੇ ਅੱਲੜੇ
ਨਿਕਲੇ ਜਦੋ ਵੀ ਜੱਟੀ ਗੇੜੀ route ਤੇ
ਓ ਵੇਲਿਆਂ ਨੇ ਖਟਨੇ ਆ ਵਾਲੇ ਅੱਲੜੇ

Trivia about the song Selfie by Gurlez Akhtar

Who composed the song “Selfie” by Gurlez Akhtar?
The song “Selfie” by Gurlez Akhtar was composed by Vicky Dhaliwal, Music Empire.

Most popular songs of Gurlez Akhtar

Other artists of Dance music