Surrey To Bathinda

Gora Sandhu, Music Empire

Music Empire

ਵੇ ਵਖਰੀ ਹੀ ਦੁਨਿਯਾ ਤੇ ਹੋਣੀ ਏ ਮਿਸਾਲ
ਓ ਤੁਰੂ ਜਦੋ ਜੱਟੀ ਮੇਰੇ ਸਰੇ ਵਾਲੀ ਨਾਲ
ਵੇ ਵਖਰੀ ਹੀ ਦੁਨਿਯਾ ਤੇ ਹੋਣੀ ਏ ਮਿਸਾਲ
ਮੈਂ ਕਿਹਾ ਤੁਰੂ ਜਦੋ ਜੱਟੀ ਮੇਰੇ ਸਰੇ ਵਾਲੀ ਨਾਲ

ਮੈਂ ਖੇੜਾ ਤੇਰਾ ਨਾਹੀਓ ਛੱਡਣਾ
ਮੈਂ ਖੇੜਾ ਤੇਰਾ ਨਾਹੀਓ ਛੱਡਣਾ
ਬੇਹਿਗੀ ਦਿਲ ਨੂ ਮਾਰ ਕੇ ਜਿੰਦੇ

ਪੇਕੇ ਸਰੇ ਚ Canada ਵਾਲੀ ਦੇ
ਸੌਰੇ ਹੋਣਗੇ Punjab ਚ Bathinda
ਪੇਕੇ ਸਰੇ ਚ Canada ਵਾਲੀ ਦੇ
ਸੌਰੇ ਹੋਣਗੇ Punjab ਚ Bathinda

Music empire

ਓ born Canada ਦੀ Punjabi ਸੂਟ ਪੌਣੀ ਏ
ਵੇ ਤੇਰੀ ਦੇਸੀ ਜਿਹੀ ਲੁਕ ਏ ਬੜਾ ਮਨ ਮੋਣਿਏ
ਓ ਸਮਝ ਨਾ ਆਵੇ ਕਿ ਪਸੰਦ ਤੈਨੂ ਆ ਗਯਾ
ਵੇ ਤੇਰਾ cute ਜਿਹਾ face ਮੈਨੂ ਆਪਣੀ ਬਣਾ ਗਯਾ

ਮੈਂ ਬੇਬੇ ਬਾਪੂ ਨਾਲ ਪੰਜਾਬ ਵਸਨਾ
ਮੈਂ ਬੇਬੇ ਬਾਪੂ ਨਾਲ ਪੰਜਾਬ ਵਸਨਾ
ਫੇਰ ਅੱਸੀ ਵੀ ਜਵਾਬ ਕੀਤੇ ਦਿੰਦੇ

ਓ ਪੇਕੇ ਸਰੇ ਚ Canada ਵਾਲੀ ਦੇ
ਸੌਰੇ ਹੋਣਗੇ Punjab ਚ Bathinda
ਓ ਪੇਕੇ ਸਰੇ ਚ Canada ਵਾਲੀ ਦੇ
ਸੌਰੇ ਹੋਣਗੇ Punjab ਚ Bathinda

ਉਹ ਨਿਯਾਨਾ ਰਿਹੰਦਾ ਰੋਜ ਮੈਂ ਉਡੀਕ ਦਾ
ਕਟਨਾ ਵਿਛੋੜਾ ਹੁਣ ਔਖਾ ਇਕ week ਦਾ
ਓ ਤੇਰਿਆ ਹੀ ਯਾਦਾਂ ਮੈਨੂ ਲਗਨ ਪ੍ਯਾਰਿਆ
ਤੂ ਸਚ ਜਾਣੀ ਮੈਂ ਵੀ ਖਿਚੀ ਬੈਠੀ ਆ ਤੈਇਯਰਿਆ

ਟੁੱਰ ਚਲਾਂਗੇ Canada ਛੱਡ ਕੇ
ਓ ਟੁੱਰ ਜਾਵਾਂਗੇ Canada ਛੱਡ ਕੇ
ਜਿਵੇਂ ਉੱਡ ਜਾਣ ਆਂਬਰੀ ਪਰਿੰਦੇ

ਓ ਪੇਕੇ ਸਰੇ ਚ Canada ਵਾਲੀ ਦੇ
ਸੌਰੇ ਹੋਣਗੇ Punjab ਚ Bathinda
ਓ ਪੇਕੇ ਸਰੇ ਚ Canada ਵਾਲੀ ਦੇ
ਸੌਰੇ ਹੋਣਗੇ Punjab ਚ Bathinda

ਇੰਨੀ ਖੁਸ਼ੀ ਦੱਸਾਂ ਕਿ ਮੈਂ ਦਿਲ ਦੇਆ ਅੜਿਆ
ਸਾਰਾ ਦਿਨ ਮੈਨੂ ਏ ਤਾਂ ਚਾ ਰਿਹੰਦਾ ਚੜ੍ਹਿਆ
ਵੇ ਕਰੇਯਾ ਕਿ ਦਿਲ ਇਕ ਪਲ ਵੀ ਨਾ ਸਰ੍ਦਾ
ਸੰਧੂਆਂ ਦਾ ਗੋਰਾ ਵੀ ਤਾਂ ਜਾਣ ਤੇਤੋਂ ਵਾਰ ਦਾ

ਵੇ ਤੂ ਖੂਬ ਗਯਾ ਤੀਰ ਬਣ ਕੇ
ਹੋ ਵੇ ਤੂ ਖੂਬ ਗਯਾ ਤੀਰ ਬਣ ਕੇ
ਓ ਤੂ ਵੀ ਦਿਲ ਉੱਤੇ ਲਦ ਗਾਯੀ ਭਰਿੰਡੇ

ਓ ਪੇਕੇ ਸਰੇ ਚ Canada ਵਾਲੀ ਦੇ
ਸੌਰੇ ਹੋਣਗੇ Punjab ਚ Bathinda
ਓ ਪੇਕੇ ਸਰੇ ਚ Canada ਵਾਲੀ ਦੇ
ਸੌਰੇ ਹੋਣਗੇ Punjab ਚ Bathinda

Trivia about the song Surrey To Bathinda by Gurlez Akhtar

Who composed the song “Surrey To Bathinda” by Gurlez Akhtar?
The song “Surrey To Bathinda” by Gurlez Akhtar was composed by Gora Sandhu, Music Empire.

Most popular songs of Gurlez Akhtar

Other artists of Dance music