Le Jaana

Himesh Reshammiya, Kumaar

ਸ਼ਗਨਾ ਵਾਲੀ ਰਾਤ ਹੈ
ਤੇ ਢੋਲ ਗਲੀ ਵਿਚ ਵਜਦਾ ਵੇ
ਤਾਰੇ ਪਾਂਦੇ ਬੋਲੀਆਂ
ਤੇ ਚੰਦ ਜ਼ਮੀਨ ਤੇ ਨੱਚਦਾ ਵੇ
ਸੋਂਹ ਰੱਬ ਦੀ ਲੇ ਗਿਆ ਦਿਲ ਤੇਰਾ ਸ਼ਰਮਾਨਾ

ਲੇ ਜਾਣਾ ਲੇ ਜਾਣਾ ਭਾਈ ਲੇ ਜਾਣਾ ਲੇ ਜਾਣਾ
ਲੇ ਜਾਣਾ ਲੇ ਜਾਣਾ ਤੈਨੂ ਲੇ ਜਾਣਾ
ਲੇ ਜਾਣਾ ਲੇ ਜਾਣਾ ਤੈਨੂ ਲੇ ਜਾਣਾ
ਓ ਲੇ ਜਾਣਾ ਲੇ ਜਾਣਾ ਤੈਨੂ ਲੇ ਜਾਣਾ
ਲੇ ਜਾਣਾ ਲੇ ਜਾਣਾ ਤੈਨੂ ਲੇ ਜਾਣਾ
ਲੇ ਜਾਣਾ ਲੇ ਜਾਣਾ ਤੈਨੂ ਲੇ ਜਾਣਾ ਲੇ ਜਾਣਾ

ਡੋਲੀ ਵਿਚ ਬਿਠਾ ਕੇ ਤੈਨੂ ਲੇ ਜਾਣਾ
ਜੱਗ ਸੇ ਚੁਰਾ ਕੇ ਤੈਨੂ ਲੇ ਜਾਣਾ
ਡੋਲੀ ਵਿਚ ਬਿਠਾ ਕੇ ਤੈਨੂ ਲੇ ਜਾਣਾ
ਘਰ ਤੇਰੇ ਆਕੇ ਤੈਨੂ ਲੇ ਜਾਣਾ
ਡੋਲੀ ਵਿਚ ਬਿਠਾ ਕੇ ਤੈਨੂ ਲੇ ਜਾਣਾ
ਜੱਗ ਸੇ ਚੁਰਾ ਕੇ ਤੈਨੂ ਲੇ ਜਾਣਾ
ਡੋਲੀ ਵਿਚ ਬਿਠਾ ਕੇ ਤੈਨੂ ਲੇ ਜਾਣਾ
ਘਰ ਤੇਰੇ ਆਕੇ ਤੈਨੂ ਲੇ ਜਾਣਾ

ਸ਼ਗਨਾ ਵਾਲੀ ਰਾਤ ਹੈ
ਤੇ ਢੋਲ ਗਲੀ ਵਿਚ ਵਜਦਾ ਵੇ
ਤਾਰੇ ਪਾਂਡੇ ਬੋਲਿਯਨ
ਤੇ ਚੰਦ ਜ਼ਮੀਨ ਤੇ ਨੱਚਦਾ ਵੇ
ਸੋਂਹ ਰੱਬ ਦੀ ਲੇ ਗਿਆ ਦਿਲ ਤੇਰਾ ਸ਼ਰਮਾਨਾ

ਹੁਏ..ਹੁਏ..ਹੁਏ..ਹੁਏ

ਮੇਰੇ ਹੱਥਾਂ ਦੇ ਵਿਚ ਆਇਆਂ
ਤੇਰੀ ਗੋਰੀ ਨਰਮ ਕਲਾਈਆਂ
ਮੈਨੂ ਸਾਰੇ ਦੇਈਂ ਵਧਾਈਆਂ ਓ ਸੋਹਣੀਏ
ਮੈਂ ਚੂੜੀਆਂ ਮੰਗਵਾਈਆਂ
ਤੇਰੇ ਰੰਗਾ ਵਿਚ ਰੰਗਵਾਈਆਂ
ਬਸ ਤੇਰੇ ਲ ਬਣਵਾਈਆਂ ਓ ਸੋਨਿਏ

ਚੂੜੀਆਂ ਪਾਵਾ ਕੇ ਤੈਨੂ ਲੇ ਜਾਣਾ
ਆਪਣਾ ਬਣਾ ਕੇ ਤੈਨੂ ਲੇ ਜਾਣਾ
ਡੋਲੀ ਵਿਚ ਬਿਠਾਕੇ ਤੈਨੂ ਲੇ ਜਾਣਾ
ਘਰ ਤੇਰੇ ਆਕੇ ਤੈਨੂ ਲੇ ਜਾਣਾ
ਓ ਲੇ ਜਾਣਾ ਲੇ ਜਾਣਾ ਭਾਈ ਲੇ ਜਾਣਾ ਲੇ ਜਾਣਾ
ਡੋਲੀ ਵਿਚ ਬਿਠਾਕੇ ਤੈਨੂ ਲੇ ਜਾਣਾ
ਜਾਗ ਸੇ ਚੁਰਾ ਕੇ ਤੈਨੂ ਲੇ ਜਾਣਾ
ਡੋਲੀ ਵਿਚ ਬਿਠਾਕੇ ਤੈਨੂ ਲੇ ਜਾਣਾ
ਘਰ ਤੇਰੇ ਆਕੇ ਤੈਨੂ ਲੇ ਜਾਣਾ

ਦਿਲ ਵਾਲੀ ਬਾਤੇਂ ਸੁਨ ਤੁਝਕੋ ਸੁਨਾਨੀ ਹੈ
ਤੇਰੇ ਸੰਗ ਯਾਰਾਂ ਮੈਨੇ ਜਿੰਦੜੀ ਬਿਤਾਨੀ ਹੈ
ਰੱਬ ਨੇ ਬਣਾ ਦੀ ਯਾਰਾ ਤੇਰੀ ਮੇਰੀ ਜੋਡੀ ਵੇ
ਲੈ ਕੇ ਤੈਨੂੰ ਜਾਣਾ ਸੱਜ ਆਊਂਗਾ ਮੈ ਘੋੜੀ ਵੇ

ਤੈਨੂੰ ਜੱਚਦੀ ਲਾਲ ਪਰਾਂਦੀ
ਤੇਰੀ back ਤੇ ਜਦ ਵੱਲ ਖਾਂਦੀ
ਫੇਰ ਹੋਸ਼ ਨਾ ਮੈਨੂੰ ਆਂਦੀ ਓ ਹੀਰੀਏ
ਰੂਪ ਤੇਰੀ ਦੀ ਚਾਂਦੀ ਹਾਏ ਚੰਮ ਚੰਮ ਕਰਦੀ ਜਾਂਦੀ
ਏਨਾ ਅੱਖੀਆਂ ਨੂੰ ਬੇਹਕਾਂਦੀ ਓ ਹੀਰੀਏ

ਅੱਖੀਆਂ ਲੜਾ ਕੇ ਤੈਨੂੰ ਲੈ ਜਾਣਾ
ਰੂਠੀ ਨੂੰ ਮਨਾ ਕੇ ਤੈਨੂੰ ਲੈ ਜਾਣਾ
ਡੋਲੀ ਵਿਚ ਬਿਠਾਕੇ ਤੈਨੂ ਲੇ ਜਾਣਾ
ਘਰ ਤੇਰੇ ਆਕੇ ਤੈਨੂ ਲੇ ਜਾਣਾ
ਓ ਲੇ ਜਾਣਾ ਲੇ ਜਾਣਾ ਭਾਈ ਲੇ ਜਾਣਾ ਲੇ ਜਾਣਾ
ਲੇ ਜਾਣਾ ਲੇ ਜਾਣਾ ਤੈਨੂ ਲੇ ਜਾਣਾ
ਲੇ ਜਾਣਾ ਲੇ ਜਾਣਾ ਤੈਨੂ ਲੇ ਜਾਣਾ
ਲੇ ਜਾਣਾ ਲੇ ਜਾਣਾ ਤੈਨੂ ਲੇ ਜਾਣਾ
ਲੇ ਜਾਣਾ ਲੇ ਜਾਣਾ ਤੈਨੂ ਲੇ ਜਾਣਾ
ਓ ਲੇ ਜਾਣਾ ਲੇ ਜਾਣਾ ਭਾਈ ਲੇ ਜਾਣਾ ਲੇ ਜਾਣਾ
ਡੋਲੀ ਵਿਚ ਬਿਠਾਕੇ ਤੈਨੂ ਲੇ ਜਾਣਾ
ਜੱਗ ਸੇ ਚੁਰਾ ਕੇ ਤੈਨੂ ਲੇ ਜਾਣਾ
ਡੋਲੀ ਵਿਚ ਬਿਠਾਕੇ ਤੈਨੂ ਲੇ ਜਾਣਾ
ਘਰ ਤੇਰੇ ਆਕੇ ਤੈਨੂ ਲੇ ਜਾਣਾ
ਡੋਲੀ ਵਿਚ ਬਿਠਾਕੇ ਤੈਨੂ ਲੇ ਜਾਣਾ
ਜੱਗ ਸੇ ਚੁਰਾ ਕੇ ਤੈਨੂ ਲੇ ਜਾਣਾ
ਡੋਲੀ ਵਿਚ ਬਿਠਾਕੇ ਤੈਨੂ ਲੇ ਜਾਣਾ
ਜੱਗ ਸੇ ਚੁਰਾ ਕੇ ਤੈਨੂ ਲੇ ਜਾਣਾ

ਮਿਤ੍ਰਾ ਮੇਰੀ ਕਿਸਮਤ ਵੇ
ਤੈਨੂੰ ਜੋ ਮੈਂ ਪਾਯਾ ਏ
ਤੇਰੇ ਸਦਕੇ ਖੁਸ਼ੀਆਂ ਦਾ
ਫੁੱਲ ਜਿੰਦੜੀ ਵਿੱਚ ਆਇਆ ਏ

ਸ਼ਗਨਾ ਵਾਲੀ ਰਾਤ ਹੈ
ਤੇ ਢੋਲ ਗਲੀ ਵਿਚ ਵਜਦਾ ਵੇ
ਤਾਰੇ ਪਾਂਦੇ ਬੋਲੀਆਂ
ਤੇ ਚੰਦ ਜ਼ਮੀਨ ਤੇ ਨੱਚਦਾ ਵੇ
ਸੋਂਹ ਰੱਬ ਦੀ ਲੇ ਗਿਆ ਦਿਲ ਤੇਰਾ ਸ਼ਰਮਾਨਾ
ਸੋਂਹ ਰੱਬ ਦੀ ਲੇ ਗਿਆ ਦਿਲ ਤੇਰਾ ਸ਼ਰਮਾਨਾ

Trivia about the song Le Jaana by Harshdeep Kaur

Who composed the song “Le Jaana” by Harshdeep Kaur?
The song “Le Jaana” by Harshdeep Kaur was composed by Himesh Reshammiya, Kumaar.

Most popular songs of Harshdeep Kaur

Other artists of Film score