Gal Karke

Babbu

ਜਿਹਦੇ ਉੱਤੇ ਮਾਰਦੀ ਮੰਡੀਰ ਮੁੰਡੇਆ
ਮਰ ਗਈ ਆ ਓ ਕੁੜੀ ਤੇਰੀ look ਤੇ
ਸੜਕਾਂ ਤੇ ਫਿਰੇ ਤੇਰੀ ਕਾਰ ਲਭਦੀ
ਲਭਦੀ ਨੀ ਕੁੜੀ ਜਿਹੜੀ Facebook ਤੇ
ਨੰਬਰ ਨੂੰ ਛੱਡ ਜੱਟਾ ਦਿੱਲ ਮੇਰਾ ਲੈਜਾ
ਲੰਘ ਜਾਣਾ ਅੱਖ ਮੇਰੇ ਵੱਲ ਕਰਕੇ
ਗੱਲ ਤਾਂ ਜੱਟੀ ਨਾਲ ਤੇਰੀ ਬਣੀ ਪਈ ਆ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ
ਗੱਲ ਤਾਂ ਜੱਟੀ ਨਾਲ ਤੇਰੀ ਬਣੀ ਪਈ ਆ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ

ਮੰਨੇਯਾ ਮੈਂ rate ਤੇਰੇ high ਕਰਤੇ
ਇਕ ਵਾਰੀ ਵੇਖ ਕੇ ਤਾਂ ਹੱਸ ਦੇਆ ਕਰ
ਤੈਨੂੰ ਵੇਖੇ ਬਿਨਾ ਦਿਨ ਲੰਘਦਾ ਨਹੀ
ਕੀਤੇ ਏ location ਤਾਂ ਦਸ ਦੇਆ ਕਰ
ਮੁੰਡੇ ਮੇਰੇ ਪਿਛੇ ਤੇਰੇ ਪਿਛੇ ਔਣਾ ਮੈਂ
ਲਾ ਲੈ ਜ਼ੋਰ ਤੈਨੂੰ ਆਪਣਾ ਬਨੌਣਾ ਮੈਂ
ਕਾਰ ਚ ਬਿਠਾ ਕੇ ਤੈਨੂੰ ਗੇੜਾ ਲੌਣਾ ਮੈਂ
ਕੂਡਿਆਂ ਨਾਲ bet ਆਈ ਕੱਲ ਕਰਕੇ
ਗੱਲ ਤਾਂ ਜੱਟੀ ਨਾਲ ਤੇਰੀ ਬਣੀ ਪਈ ਏ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ
ਗੱਲ ਤਾਂ ਜੱਟੀ ਨਾਲ ਤੇਰੀ ਬਣੀ ਪਈ ਏ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ

ਤੇਰੇ ਕਦਮਾਂ ਚ ਓਹਨੇ ਦਿੱਲ ਧਰੇਆਂ
ਠੋਕਰ ਤੇ ਜਿਹਦੀ ਕੁੜੀ ਸ਼ਿਹਰ ਰੱਖਦੀ
Hoodie ਪਾਕੇ ਸ਼ਾਮੀ ਤੇਰੇ ਘੱਰ ਬਾਰ ਔਂਦੀ
ਛੇਤੀ ਨੀ ਸੀ ਘਰੋਂ ਬਾਰ ਪੈਰ ਰੱਖਦੀ
ਪੁਛ੍ਹ ਤਾਂ ਸਹੀ ਤੂੰ ਬੱਬੂ ਹਾਂ ਕਵਾਂਗੀ
ਲਾਏ ਹੋਏ ਪੇਪਰ ਮੈਂ ਰੋਕ ਲਵਾਂਗੀ
ਜਾਂਦੀ ਨੀ Toronto Chandigarh ਰਵਾਨਗੀ
Already ਬੈਠੀ ਸਾਰੇ ਹੱਲ ਕਰਕੇ
ਗੱਲ ਤਾਂ ਜੱਟੀ ਤੇਰੇ ਬਣੀ ਪਈ ਆ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ
ਗੱਲ ਤਾਂ ਜੱਟੀ ਤੇਰੇ ਬਣੀ ਪਈ ਆ
ਵੇਖ ਤਾਂ ਸਹੀ ਤੂੰ ਜੱਟਾ ਗੱਲ ਕਰਕੇ

Trivia about the song Gal Karke by Inder Chahal

When was the song “Gal Karke” released by Inder Chahal?
The song Gal Karke was released in 2019, on the album “Gal Karke”.
Who composed the song “Gal Karke” by Inder Chahal?
The song “Gal Karke” by Inder Chahal was composed by Babbu.

Most popular songs of Inder Chahal

Other artists of Indian music