Sohna Lagdaa

Babbu

ਵੇ ਹੱਦੋ ਵੱਧ ਸੋਹਣਾ ਲੱਗਦੇ
ਵੇ ਦਿਲਾਂ ਨੂੰ ਹਾਏ ਤੂੰ ਹੀ ਠੱਗਦੇ
ਵੇ ਜਚਿਆ ਨਾ ਦੂਜਾ ਕੋਈ ਵੇ
ਵੇ ਸਾਡੇ ਲਈ ਤੇ ਨਾਂਅ ਰੱਬ ਦੇ
ਵੇ ਦਿਲਾਂ ਦਿਆ ਜਾਨੀਆ
ਵੇ ਕਰ ਮਿਹਰਬਾਨੀਆਂ
ਵੇ ਕਦੇ ਤੂੰ ਸਾਵੇਂ ਰੱਖ ਲੈ
ਵੇ ਸਾਡਾ ਵੀ ਤਾ ਦਿਲ ਰੱਖ ਲੈ
ਵੇ ਕਰ ਮਿਹਰਬਾਨੀਆਂ
ਵੇ ਕਰ ਮਿਹਰਬਾਨੀਆਂ
ਵੱਡੀ ਵੱਡੀ ਗੱਡੀਆਂ ਚ ਲੰਘ ਜਾਣਾ ਸ਼ੁ ਕਰ
ਸਾਨੂੰ ਵੇ ਤੂੰ ਤੱਕਦਾ ਨੀ ਪਰਾ ਨੂੰ ਹਾਏ ਮੂੰਹ ਕਰ
ਤੁਸੀਂ ਤਾ ਵੱਡੇ ਬੰਦੇ ਵੱਡੀਆਂ ਗੱਲਾਂ ਨੇ ਹਾਏ
ਵੱਡੇ ਨੇ ਤਾਮੇ ਝਾਮੈ ਮਾਰੀਆਂ ਮੱਲਾਂ ਨੇ ਹਾਏ
ਵੇ ਗੱਲ ਸੁਨ ਹਾਣੀਆ
ਵੇ ਕਿੰਨੀਆਂ ਨੇ ਰਾਣੀਆਂ
ਵੇ ਮੈ ਵੀ ਤਾ ਦੀਵਾਨੀ ਆ ਹਾਏ
ਵੇ ਮੈ ਵੀ ਤਾ ਦੀਵਾਨੀ ਆ
ਵੇ ਕਰ ਮਿਹਰਬਾਨੀਆਂ
ਵੇ ਕਰ ਮਿਹਰਬਾਨੀਆਂ
ਮੋਹਬਤਾਂ ਸੱਚੀਆਂ ਵੇ ਤੂੰ ਗੱਲਾਂ ਕਰੇ ਕੱਚੀਆਂ ਵੇ
ਮੋਹਬਤਾਂ ਸੱਚੀਆਂ ਵੇ ਤੂੰ ਗੱਲਾਂ ਕਰੇ ਕੱਚੀਆਂ ਵੇ
ਵੇ ਕੱਲਾ ਕੀਤੇ ਮਿਲ ਸੋਹਣਿਆਂ
ਕੀ ਲਗਦਾ ਏ kill ਸੋਹਣਿਆਂ
ਤੂੰ ਰਾਜਾ ਹਾਏ ਮੈ ਰਾਣੀ ਆ
ਮੈ ਤੇਰੀ ਚੰਨਾ ਰਾਣੀ ਆ
ਮੈ ਤੇਰੀ ਚੰਨਾ ਰਾਣੀ ਆ
ਵੇ ਹੱਦੋ ਵੱਧ ਸੋਹਣਾ ਲੱਗਦੇ
ਵੇ ਦਿਲਾਂ ਨੂੰ ਹਾਏ ਤੂੰ ਹੀ ਠੱਗਦੇ
ਵੇ ਜਚਿਆ ਨਾ ਦੂਜਾ ਕੋਈ ਵੇ
ਵੇ ਸਾਡਾ ਤਾ ਹਾਏ ਤੂੰ ਹੀ ਰੱਬ ਏ
ਵੇ ਸਾਡਾ ਤਾ ਹਾਏ ਤੂੰ ਹੀ ਰੱਬ ਏ
Sharry Nexus

Trivia about the song Sohna Lagdaa by Inder Chahal

Who composed the song “Sohna Lagdaa” by Inder Chahal?
The song “Sohna Lagdaa” by Inder Chahal was composed by Babbu.

Most popular songs of Inder Chahal

Other artists of Indian music