Suit Gulabi

gupz sehra, prince rakhdi

ਆ ਮੈਂ ਗਲ ਕਾਲੇਜ ਟਾਇਮ ਦੀ ਕਰਦੀ ਆ
ਚੰਨਾ ਅੱਜ ਵੀ ਤੇਰੇ ਤੇ ਮਰਦੀ ਆ
ਕਾਲੇਜ ਟਾਇਮ ਦੀ ਕਰਦੀ ਆ
ਚੰਨਾ ਅੱਜ ਵੀ ਤੇਰੇ ਤੇ ਮਰਦੀ ਆ

ਮੇਰੇ ਕੋਲ Activa ਹੁੰਦੀ ਸੀ
ਓਹਦੇ ਕੋਲ ਬੁਲੇਟ ਸੀ ਕਾਲਾ ਨੀ
ਮੈਂ ਸੂਟ ਗੁਲਾਬੀ ਪੌਂਦੀ ਸੀ
ਓਹਨੂ ਕੁੜਤਾ ਜਚਦਾ ਕਾਲਾ ਨੀ
ਚੇਤੇ ਕਰਕੇ ਓ ਦਿਨ ਮੈਂ
ਹੌਕੇ ਅੱਜ ਵੀ ਠੰਡੇ ਭਰਦੀ ਆ

ਮੈਂ ਗਲ ਕਾਲੇਜ ਟਾਇਮ ਦੀ ਕਰਦੀ ਆ
ਚੰਨਾ ਅੱਜ ਵੀ ਤੇਰੇ ਤੇ ਮਰਦੀ ਆ
ਕਾਲੇਜ ਟਾਇਮ ਦੀ ਕਰਦੀ ਆ
ਚੰਨਾ ਅੱਜ ਵੀ ਤੇਰੇ ਤੇ ਮਰਦੀ ਆ ਹੋ

MCM ਕਾਲੇਜ ਸੀ ਮੇਰਾ ਤੂ PU ਵਿਚ ਪ੍ਰਧਾ ਸੀ
BCA ਮੈਂ ਕਰਦੀ ਸੀ ਤੂ Law ਦੀ ਡਿਗ੍ਰੀ ਕਰਦਾ ਸੀ
ਓ ਬਾਰੀ hostal ਦੀ ਜਿੱਤੇ ਤੈਨੂੰ ਵੇਖਣ ਲਯੀ ਖਰਦੀ ਸਾਂ

ਮੈਂ ਗਲ ਕਾਲੇਜ ਟਾਇਮ ਦੀ ਕਰਦੀ ਆ
ਚੰਨਾ ਅੱਜ ਵੀ ਤੇਰੇ ਤੇ ਮਰਦੀ ਆ
ਕਾਲੇਜ ਟਾਇਮ ਦੀ ਕਰਦੀ ਆ
ਚੰਨਾ ਅੱਜ ਵੀ ਤੇਰੇ ਤੇ ਮਰਦੀ ਆ ਹੋ

ਮੈਨੂ ਭੁਲਦੀ ਨਯੀ ਓ ਤਾ ਕਦੇ ਜਿੱਤੇ ਮਿਲੇ date ਤੇ ਆਪਾ ਸੀ
Birthday ਮੇਰਾ ਮਾਨਯਾ ਸੀ ਕੱਠੇ ਰਲ ਅਰੋਮਾ ਵਿਚ ਆਪਾ ਜੀ
ਓ ਜਿਹਡਾ ਦਿੱਤਾ gift ਸੀ ਤੂ ਵੇ ਤੇਰੇ teddy ਨੂ hug ਕਰਦੀ ਆਂ

ਮੈਂ ਗਲ ਕਾਲੇਜ ਟਾਇਮ ਦੀ ਕਰਦੀ ਆ
ਚੰਨਾ ਅੱਜ ਵੀ ਤੇਰੇ ਤੇ ਮਰਦੀ ਆ
ਕਾਲੇਜ ਟਾਇਮ ਦੀ ਕਰਦੀ ਆ
ਚੰਨਾ ਅੱਜ ਵੀ ਤੇਰੇ ਤੇ ਮਰਦੀ ਆ ਹੋ

ਜੱਗ ਸੁੰਨਾ ਸੁੰਨਾ ਲਗਨਾ ਸੀ ਜੇ ਨਾ ਹੁੰਦੇ ਮੇਲ ਵੇ
ਰਬ ਬਣਾਇਆ ਜੋੜਿਆ ਸਬ ਦਾਤੇ ਦੇ ਖੇਲ ਨੇ
ਪ੍ਰਿਨ੍ਸ ਰਖਦੀ ਵਾਲਿਆਂ ਵੇ ਤੇਰੇ ਬਜਓਂ ਜਾਂਦੀ ਮਰਦੀ ਆ

ਮੈਂ ਗਲ ਕਾਲੇਜ ਟਾਇਮ ਦੀ ਕਰਦੀ ਆ
ਚੰਨਾ ਅੱਜ ਵੀ ਤੇਰੇ ਤੇ ਮਰਦੀ ਆ
ਕਾਲੇਜ ਟਾਇਮ ਦੀ ਕਰਦੀ ਆ
ਚੰਨਾ ਅੱਜ ਵੀ ਤੇਰੇ ਤੇ ਮਰਦੀ ਆ ਹੋ

ਚੰਨਾ ਅੱਜ ਵੀ ਤੇਰੇ ਤੇ ਮਰਦੀ ਆ
ਕਾਲੇਜ ਟਾਇਮ ਦੀ ਕਰਦੀ ਆ
ਚੰਨਾ ਅੱਜ ਵੀ ਤੇਰੇ ਤੇ ਮਰਦੀ ਆ ਹੋ

Trivia about the song Suit Gulabi by Inder Chahal

When was the song “Suit Gulabi” released by Inder Chahal?
The song Suit Gulabi was released in 2016, on the album “Suit Gulabi”.
Who composed the song “Suit Gulabi” by Inder Chahal?
The song “Suit Gulabi” by Inder Chahal was composed by gupz sehra, prince rakhdi.

Most popular songs of Inder Chahal

Other artists of Indian music