Dream Girl

J Star, Randy J

ਹਾਂਜੀ ਅੱਸੀ ਜਾਂ ਗਏ, ਹਾਂ ਜੀ ਪਿਹਿਚਾਣ ਗਏ
ਜੀ ਸਾਡੇ ਦਿਲ ਨੂ, ਓ ਅੱਪਣਾ ਮਾਨ ਗਏ
ਓ ਮਰਦੀ ਆ, ਪ੍ਯਾਰ ਸਾਨੂ ਕਰਦੀ ਆ
ਅਸੀ ਵ ਏਸ ਗਲ ਤੇ, ਉਸਕੋ ਦੇ ਜਾਂ ਗਏ
ਹਾਂਜੀ ਅੱਸੀ ਜਾਂ ਗਏ, ਹਨ ਜੀ ਪਿਹਿਚਾਣ ਗਏ
ਜੀ ਸਾਡੇ ਦਿਲ ਨੂ, ਓ ਅੱਪਣਾ ਮਾਨ ਗਏ

I wanna know yahh, i wanna hold yaah
I wanna love yaah, i wanna feel yaa...
I wanna know yahh, i wanna hold yaah
I wanna love yaah, i wanna feel yaa...

ਮੇਰੇ ਖੁਦਾ ਹੈਂ ਦਿਲ ਸੇ ਦੁਆ
ਕਰਾ ਤੇਰਿਯਾ ਦੁਆਵਾ, ਮੈਨੂ ਡਯੀ ਤੂ ਮਿਲਾ
ਅੱਸੀ ਮਰਜਾ ਗੇ, ਜਿੰਦ ਨਾਮ ਓਹਦੇ ਕਰਜ਼ਾ ਗੇ
ਓ ਤਾ ਨਜ਼ਰ ਮਿਲਾ ਕੇ, ਕਰ ਏਹੁਸਾਨ ਗਏ
ਹਾਂਜੀ ਅੱਸੀ ਜਾਂ ਗਏ, ਹਾਂ ਜੀ ਪਿਹਿਚਾਣ ਗਏ
ਜੀ ਸਾਡੇ ਦਿਲ ਨੂ, ਓ ਅੱਪਣਾ ਮਾਨ ਗਏ

ਅੱਸੀ ਟੁੱਟ ਜਾ ਗੇ, ਅਸੀ ਲੁੱਟ ਜਾ ਗੇ
ਅੱਸੀ ਤੇਰੀ ਭੂਕਲ ਵਿਚ ਹੀ ਲੁੱਕ ਜਾ ਗੇ
ਮੈਂ ਡਰਤਾ ਹੂਨ, ਪ੍ਯਾਰ ਉੱਸੇ ਕਰਤਾ ਹੂਨ
ਪਰ ਪ੍ਯਾਰ ਕੇ ਖੇਲ ਮੇ , ਹੂਂ ਹੋ ਅਣਜਾਨ ਗਏ
ਹਾਂਜੀ ਅੱਸੀ ਜਾਂ ਗਏ, ਹਾਂ ਜੀ ਪਿਹਿਚਾਣ ਗਏ
ਜੀ ਸਾਡੇ ਦਿਲ ਨੂ, ਓ ਅੱਪਣਾ ਮਾਨ ਗਏ

I wanna know yahh, i wanna hold yaah
I wanna love yaah, i wanna feel yaa...

Trivia about the song Dream Girl by J Star

Who composed the song “Dream Girl” by J Star?
The song “Dream Girl” by J Star was composed by J Star, Randy J.

Most popular songs of J Star

Other artists of Contemporary R&B