Golden Patlo

Jassa Dhillon

Gur sidhu music!

ਜਿਹਦੇ ਗੋਰੇ ਗਲ ਕਾਲੀ ਗਾਨੀ ਆਏ
ਜਿਹਦੀ ਦੁਨਿਯਾ ਹੋਯੀ ਦੀਵਾਨੀ ਆਏ
ਜਿਹਿਨੂ ਤਕ ਕੇ ਫੈਸ਼ਨ ਬੰਨ’ਦੇ ਨੇ
ਜਿਹਦੇ ਦਿਲ ਵਿਚ ਨਾ ਬੇਯਈਮਾਨੀ ਆਏ

ਓਹੋ ਜੱਟੀ ਬਾਹਲੀ ਸੁਹਬਰ ਆਏ
ਮੇਰੇ ਬਾਰੇ ਗਲ ਨਾ ਜ਼ੱਰ’ਦੀ ਆਏ
ਇਕ ਸੋਹਣੇ ਰੰਗ ਦੀ ਪਤਲੋ
ਥੋਡੇ ਯਾਰ ਤੇ ਬਾਹਲਾ ਮਰ’ਦੀ ਆਏ

ਇਕ ਸੋਹਣੇ ਰੰਗ ਦੀ ਪਤਲੋ
ਥੋਡੇ ਯਾਰ ਤੇ ਬਾਹਲਾ ਮਰ’ਦੀ ਆਏ
ਥੋਡੇ ਯਾਰ ਤੇ ਬਾਹਲਾ ਮਰ’ਦੀ ਆਏ ਹਾਏ

ਡੁੱਬ’ਦੀ ਆਏ ਸ਼ਾਮ ਜਿਵੇਂ ਨੂਵਰ ਓ ਸਤੂਰ ਦਾ
ਖੱਬੇ ਪਾਸੇ ਟੋਯਾ ਜਿਹੜਾ ਰੀਜ਼ਨ ਗੁਰੂਰ ਦਾ
ਜਚਦੀ ਆਏ ਫੱਬਡੀ ਆਏ, ਲੱਗਦੀ ਆਏ ਸੋਹਣੀ ਓ
ਢਿੱਲੋਂ ਦੋ ਆਏ ਰੀਝ ਖੱਬੀ ਸੀਟ ਤੇ ਬਤੌਨੀ ਓ

ਨਾਲ ਸੰਗਦੀ ਆਏ ਨਾਲੇ ਰੋਹਬ ਰਖੇ
ਦਿਲ ਮੰਗਦੀ ਆਏ ਹਰ ਰੋਜ਼ ਟੱਕੇ
ਹਥ ਛਡ’ਦੀ ਨਾ ਆਏ ਪਤਾ ਮੈਨੂ
ਹਥ ਫਡ਼ਨੇ ਤੋਂ ਬੱਸ ਦਰ’ਦੀ ਆਏ

ਇਕ ਸੋਹਣੇ ਰੰਗ ਦੀ ਪਤਲੋ
ਥੋਡੇ ਯਾਰ ਤੇ ਬਾਹਲਾ ਮਰ’ਦੀ ਆਏ

ਇਕ ਸੋਹਣੇ ਰੰਗ ਦੀ ਪਤਲੋ
ਥੋਡੇ ਯਾਰ ਤੇ ਬਾਹਲਾ ਮਰ’ਦੀ ਆਏ
ਥੋਡੇ ਯਾਰ ਤੇ ਬਾਹਲਾ ਮਰ’ਦੀ ਆਏ ਹਾਏ

ਚੰਗਾ ਭਲਾ ਜੱਟ, ਸੀਨੇ ਉੱਤੇ ਸੱਤ
ਵੱਜੀ ਐਸੀ ਕੋਈ ਨਾ ਗਵਾਹੀ ਭਰ’ਦਾ
ਤੱਕ’ਦੇ ਨੇ ਤੌਰ, ਨਵੇ ਨਵੇ ਸ਼ੋਰ
ਜੱਟੀ ਆ ਚਧੌਨੇ ਮੁੰਡਾ ਨਾਯੋ ਦਰ’ਦਾ
ਓ ਮੱਲੋ ਮੱਲੀ ਆਸ਼ਿਕ਼ ਪਿਸ਼ਾ ਹੱਟ’ਦੇ
ਮੱਲੋ ਮੱਲੀ ਆਸ਼ਿਕ਼ ਪਿਸ਼ਾ ਹੱਟ’ਦੇ
ਓ ਹੱਸਦੀ ਨੂ ਦੇਖ ਆਂਖ ਚਢ’ਦੀ ਆਏ
ਇਕ ਸੋਹਣੇ ਰੰਗ ਦੀ ਪਤਲੋ
ਥੋਡੇ ਯਾਰ ਤੇ ਬਾਹਲਾ ਮਰ’ਦੀ ਆਏ
ਇਕ ਸੋਹਣੇ ਰੰਗ ਦੀ ਪਤਲੋ
ਥੋਡੇ ਯਾਰ ਤੇ ਬਾਹਲਾ ਮਰ’ਦੀ ਆਏ
ਥੋਡੇ ਯਾਰ ਤੇ ਬਾਹਲਾ ਮਰ’ਦੀ ਆਏ ਹਾਏ

ਓ ਹੱਲ ਕੋਈ ਖੱਟ ਲ ਵਿਚਾਰ’ਆਂ ਦਾ
ਮੁੰਡਾ ਪਿਹਲਾ ਪੰਨਾ ਅਖ੍ਬਾਰ’ਆਂ ਦਾ
ਲ ਲੇਯਣਗੇ ਕੋਕਾ, ਦੇ ਇਕ ਮੌਕਾ
ਮੁੱਲ ਮੋਦ ਦੇਵਾਂਗੇ ਕਰਾਰ’ਆਂ ਦਾ
ਓ ਤਾਯੋਨ ਤਾਣੀ ਮੇਰੇ ਯਾਰ’ਆਂ ਵਾਲੀ ਸਦ’ਦੀ ਆਏ
ਇਕ ਸੋਹਣੇ ਰੰਗ ਦੀ ਪਤਲੋ
ਥੋਡੇ ਯਾਰ ਤੇ ਬਾਹਲਾ ਮਰ’ਦੀ ਆਏ
ਕ ਸੋਹਣੇ ਰੰਗ ਦੀ ਪਤਲੋ
ਥੋਡੇ ਯਾਰ ਤੇ ਬਾਹਲਾ ਮਰ’ਦੀ ਆਏ
ਥੋਡੇ ਯਾਰ ਤੇ ਬਾਹਲਾ ਮਰ’ਦੀ ਆਏ ਹਾਏ

Most popular songs of Jassa Dhillon

Other artists of Indian music