Low Rider
Gur Sidhu music
ਨਾਲੇ ਨਖਰਾ ਬੰਦੂਕ ਤੇਰਾ ride ਮੇਰੀ low
ਤਾੜ ਤਾੜ ਦੇਖੇ ਸ਼ਹਿਰ ਚੱਲੇ ਜਦੋਂ slow
ਕਹਿਣ ਬੰਬੇ ਦੀਆਂ ਕੁੜੀਆਂ ਅੱਖ ਮਿੱਤਰਾ ਦੀ ਗਹਿਰੀ ਏ
ਗੱਲ ਕਰੀ ਏ ਜੇ ਰੂਪ ਦੀ ਤੇਰਾ ਰੂਪ ਵੀ ਤਾ ਵੈਰੀ ਐ
ਕਾਹਤੋਂ ego ਵਿਚ ਘੁੰਮਦੀ ਮੇਰੇ ਨਾਲ ਤਾ ਖਲੋ
ਨਾਲੇ ਨਖਰਾ ਬੰਦੂਕ ਤੇਰਾ ride ਮੇਰੀ low
ਹੋ ਅਸੀ ਆਸ਼ਿਕ ਆ ਨਵੇ ਪਰ ਵੈਲੀ ਆ ਪੁਰਾਣੇ ਨੀ
ਤੂ ਵੀ ਜਾਣ ਜਾਏਗੀ ਆਪੇ ਬਹਿਕੇ ਸੁਣੀ ਮੇਰੇ ਗਾਣੇ
ਕਿਸੇ ਗੱਲ ਦਾ ਨੀ ਖੌਫ ਮੁੰਡਾ ਲਗਦਾ ਹੀ dope
ਨੀ ਤੂੰ ਗੁੜ ਨਾਲੋਂ ਮਿੱਠੀ ਨੀ ਤੂੰ ਪੂਰੀ candyshop
ਨੀ ਤੂ ਫੀਮ ਦੀ ਡੱਲੀ ਦੇ ਵਾਂਗੂੰ ਤੇਜ ਕਰਤਾ flow
ਨਾਲੇ ਨਖਰਾ ਬੰਦੂਕ ਤੇਰਾ Ride ਮੇਰੀ low
ਤਾੜ ਤਾੜ ਦੇਖੇ ਸ਼ਹਿਰ ਚੱਲੇ ਜਦੋਂ low
ਨਾਲੇ ਨਖਰਾ ਬੰਦੂਕ ਤੇਰਾ Ride ਮੇਰੀ low
Outfit lit ਪੱਬ ਰੱਖੇ ਬੋਚ ਕੇ
ਜੱਸੇ ਨੂੰ ਜੇ ਦਿਲ ਦੇਣਾ ਦੇਵੀ ਸੋਚ ਕੇ
ਤੌਰ ਤੇ ਤਰੀਕੇ ਸਾਡੇ ਟੇਡੇ ਜੇ ਸਲੀਕੇ
ਨਾ ਨਾ ਜੱਟਾ ਦਾ ਪਿਆਰ ਬਾਜ਼ਾਰਾਂ ਚ ਨਾ ਵਿਕੇ
ਹੋ ਰੱਖੂ ਸਾਂਭ ਤੈਨੂੰ ਨੀ ਮੈਂ ਲੈਣਾ ਦਿਲ ਚ ਪਰੋ
ਨਾਲੇ ਨਖਰਾ ਬੰਦੂਕ ਤੇਰਾ ride ਮੇਰੀ low
ਤਾੜ ਤਾੜ ਦੇਖੇ ਸ਼ਹਿਰ ਚੱਲੇ ਜਦੋਂ slow
ਨਾਲੇ ਨਖਰਾ ਬੰਦੂਕ ਤੇਰਾ ride ਮੇਰੀ low
Worry ਦਸ ਕਾਹ ਦੀ ਕਰ chill ਸੋਹਣੀਏ
Dimond ਤੋਂ ਮਹਿੰਗਾ ਸਾਡਾ ਦਿਲ ਸੋਹਣੀਏ
ਤੂੰ ਹੀ ਨਾ ਪਹਿਚਾਣੇ ਉਝ ਦਿੱਲੀ ਸਾਰਾ ਜਾਣੇ
ਕੱਲੀ ਕੇਰਾ ਮਿੱਤਰਾ ਨੂੰ ਮਿਲ ਸੋਹਣੀਏ
ਹੋ ਜੱਟ ਲੱਖਾ ਵਿਚੋਂ ਕੱਲਾ ਨੀ
ਤੂ ਕਰੋੜਾਂ ਵਿਚੋਂ ਸੌ
ਨਾਲੇ ਨਖਰਾ ਬੰਦੂਕ ਤੇਰਾ
Ride ਮੇਰੀ low
ਤਾੜ ਤਾੜ ਦੇਖੇ ਸ਼ਹਿਰ ਚੱਲੇ ਜਦੋਂ Slow
ਨਾਲੇ ਨਖਰਾ ਬੰਦੂਕ ਤੇਰਾ Ride ਮੇਰੀ Low