Nahio Dabde

Jassa Dhillon

Gur Sidhu Music!

ਓ ਨਿੱਤ ਦੇ ਸ਼ਰਾਬੀਆਂ ਤੇ ਟੇਢੀ ਮੇਢੀ ਤੋਰ ਨੀ
ਡੁਬ ਵਿੱਚ ਅਧੀਆ ਤੇ ਬਾਟਲ ਜੀ ਲੋੜ ਨੀ
ਓ ਨਿੱਤ ਦੇ ਸ਼ਰਾਬੀਆਂ ਤੇ ਟੇਢੀ ਮੇਢੀ ਤੋਰ ਨੀ
ਡੁਬ ਵਿੱਚ ਅਧੀਆ ਤੇ ਬਾਟਲ ਜੀ ਲੋੜ ਨੀ
ਓ ਅੱਸੀ ਕਰਦੇ ਸ਼ਰਾਬ ਦੇ ਗਰਾਰੇ ਬਲੀਏ
ਕਰਦੇ ਸ਼ਰਾਬ ਦੇ ਗਰਾਰੇ ਬਲੀਏ
ਨਹੀਓ ਦੱਬਦੇ
ਹੋ ਦੱਬਦੇ ਨੀ ਲੈਣੇ ਆ ਨਜ਼ਾਰੇ ਬਲੀਏ
ਨਹੀਓ ਦੱਬਦੇ
ਹੋ ਦੱਬਦੇ ਨੀ ਲੈਣੇ ਆ ਨਜ਼ਰੇ ਬਲੀਏ
ਨਹੀਓ ਦੱਬਦੇ

ਹੋ ਮਤੀ ਮਤੀ ਲੋਹ ਉੱਤੇ ਤਰੀ ਦੇਖ ਰਿਝ੍ਦੀ
ਚਾਹ ਦੀ ਪਟੀਲੀ ਸਾਡੀ ਡੋਡੇਆ ਤੇ ਗਿਝਗੀ
ਹੋ ਮਤੀ ਮਤੀ ਲੋਹ ਉੱਤੇ ਤਾਰੀ ਦੇਖ ਰਿਝ੍ਦੀ
ਚਾਹ ਦੀ ਪਟੀਲੀ ਸਾਡੀ ਡੋਡੇਆ ਤੇ ਗਿਝਗੀ
ਓ ਪੱਟੂ ਵੋਟਕੇ ਨਾਲ ਚਬ੍ਦੇ ਸ਼ੁਆਰੇ ਬਲੀਏ
ਵੋਟਕੇ ਨਾਲ ਚੱਬਦੇ ਸ਼ੁਆਰੇ ਬਲੀਏ
ਨਹੀਓ ਦੱਬਦੇ
ਹੋ ਦੱਬਦੇ ਨੀ ਲੈਣੇ ਆ ਨਜ਼ਾਰੇ ਬਲੀਏ
ਨਹੀਓ ਦੱਬਦੇ
ਹੋ ਦੱਬਦੇ ਨੀ ਲੈਣੇ ਆ ਨਜ਼ਰੇ ਬਲੀਏ
ਨਹੀਓ ਦੱਬਦੇ

ਹੋ ਚਲਦੀ ਸਿਆਲ ਵਿਚ ਰਉਂ ਤੋਡ਼ੇ ਗਮ ਨੀ
ਮੋਟਾ ਜਿਹਾ ਪੇਗ ਲਾਕੇ ਯਾਦ ਕੀਤੇ ਯਮ ਨੀ
ਹੋਰ ਨੇ ਓ ਲੋਕ ਜਿਹਦੇ ਪੇਗ ਲੌਂਦੇ ਨਪ ਕੇ
ਮਿਤਰਾਂ ਦੇ ਜਿਗਰੀ ਤਾਂ ਸਾਰੇ ਹੀ ਡ੍ਰਮ ਨੀ

ਹੋ ਚਲਦੀ ਸਿਆਲ ਵਿਚ ਰਉਂ ਤੋਡ਼ੇ ਗਮ ਨੀ
ਮੋਟਾ ਜਿਹਾ ਪੇਗ ਲਾਕੇ ਯਾਦ ਕੀਤੇ ਯਮ ਨੀ
ਹੋਰ ਨੇ ਓ ਲੋਕ ਜਿਹਦੇ ਪੇਗ ਲੌਂਦੇ ਨਪ ਕੇ
ਮਿਤਰਾਂ ਦੇ ਜਿਗਰੀ ਤਾਂ ਸਾਰੇ ਹੀ ਡ੍ਰਮ ਨੀ
ਵਿਚੇ ਰਗੜੇ ਆ ਜਾਂਦੇ ਕਯੀ ਵਿਚਰੇ ਬਲੀਏ
ਰਗੜੇ ਆ ਜਾਂਦੇ ਕਯੀ ਵਿਚਰੇ ਬਲੀਏ
ਨਹੀਓ ਦੱਬਦੇ
ਹੋ ਦੱਬਦੇ ਨੀ ਲੈਣੇ ਆ ਨਜ਼ਾਰੇ ਬਲੀਏ
ਨਹੀਓ ਦੱਬਦੇ
ਹੋ ਦੱਬਦੇ ਨੀ ਲੈਣੇ ਆ ਨਜ਼ਾਰੇ ਬਲੀਏ
ਨਹੀਓ ਦੱਬਦੇ
ਹੋ ਡੱਬੀ ਜੋ ਹਵੇਲੀ ਵਿਚ ਕੱਢਕੇ ਲੇ ਔਣੀ ਆ
ਮੁੱਕੀ ਨਾ ਜੋ ਰਾਜੇਯਾ ਤੋ ਅੱਜ ਮੈਂ ਮੁਕੌਣੀ ਆ
ਹੋ ਡੱਬੀ ਜੋ ਹਵੇਲੀ ਵਿਚ ਕੱਢਕੇ ਲੇ ਔਣੀ ਆ
ਮੁੱਕੀ ਨਾ ਜੋ ਰਾਜੇਯਾ ਤੋ ਅੱਜ ਮੈਂ ਮੁਕੌਣੀ ਆ
ਖੜੇ ਖੜੇ ਜੱਟ ਅੱਜ ਮਿਹਫੀਲਾਂ ਚ ਬੇਹੁਣਗੇ
ਚਿੜਾ ਪਿਛੋ ਜੱਟ ਅੱਜ ਰੌਲਾ ਮੁੱਲ ਲੈਣਗੇ
ਓ ਢਿੱਲੋਂ ਬੋਲ ਵੀ ਸੁਣੌ ਫੇਰ ਕਰਾਰੇ ਬਲੀਏ
ਜੱਸਾ ਬੋਲ ਵੀ ਸੁਣੌ ਫੇਰ ਕਰਾਰੇ ਬਲੀਏ
ਨਹੀਓ ਦੱਬਦੇ
ਹੋ ਦੱਬਦੇ ਨੀ ਲੈਣੇ ਆ ਨਜ਼ਾਰੇ ਬਲੀਏ
ਨਹੀਓ ਦੱਬਦੇ
ਹੋ ਦੱਬਦੇ ਨੀ ਲੈਣੇ ਆ ਨਜ਼ਾਰੇ ਬਲੀਏ
ਨਹੀਓ ਦੱਬਦੇ

Gur Sidhu Music!

Most popular songs of Jassa Dhillon

Other artists of Indian music