All Eyez on Me

GV, ROACH KILLA, LALLI MUNDI

All the way up ਜਿੱਤੇ ਖਡ਼ਾ ਤੇਰਾ ਜੱਟ
Well you don’t know
All the way up ਜਿੱਤੇ ਖਡ਼ਾ ਤੇਰਾ ਜੱਟ
Jazzy B!
All the way up ਜਿੱਤੇ ਖਡ਼ਾ ਤੇਰਾ ਜੱਟ
Roach Killa money Production
All the way up ਜਿੱਤੇ ਖਡ਼ਾ ਤੇਰਾ ਜੱਟ

ਦੱਸ ਕਿਹਦਾ ਚੱਕੂ ਸਾਡੀ ਹਾਜਿਰੀ ਚ ਅੱਖ
ਚਢ ਚਾਚੇ ਡੇਆ ਮੋਦਡੇਆ
ਤੇ ਵੇਖੇਯਾ ਸੀ ਮੇਲਾ
ਓਹਦੇ ਪਿਛਹੇ ਬਨੇਯਾ ਮੈਂ ਮਾਨਕ ਦਾ ਚੇਲਾ
ਹੋਂਸਲਾ ਸੀ ਯਂਗ ਪੂਰਾ ਦਿੱਤਾ ਕਮ ਚਕ ਓਏ
ਹਾਲੀਵੁਡ ਤਕ ਪੂਰੀ ਰਾਖੀ ਪਾਕ ਧਕ ਓਏ
ਕਿੰਨੇ ਹੀਰੋ ਲਭੇ ਮੈਨੂ ਕੁਝ ਵੀ ਨੀ ਯਾਦ
ਸੱਦੀ ਦਾ ਨੀ ਜ਼ਿੰਦਗੀ ਚ ਲਯਿਦਾ ਸਵਾਦ
ਰੋਂਦਾ ਪੁਰ ਸੁਣੁ ਕਿਵੇਈਂ ਡਮਰੂ ਦੀ ਤਾਪ
ਚਰਚੇ ਚ ਰਹਿੰਦੇ ਪੁਰ ਚੱਕੀ ਦੀ ਨੀ ਅੱਤ

All the way up ਜਿੱਤੇ ਖਡ਼ਾ ਤੇਰਾ ਜੱਟ
All the way up ਜਿੱਤੇ ਖਡ਼ਾ ਤੇਰਾ ਜੱਟ
ਦੱਸ ਕਿਹਦਾ ਚੱਕੂ ਸਾਡੀ ਹਾਜਿਰੀ ਚ ਅੱਖ
All the way up ਜਿੱਤੇ ਖਡ਼ਾ ਤੇਰਾ ਜੱਟ

ਜਿਥੇ ਵੀ ਮੈਂ ਜਾਵਾਂ
All eyes on me
ਮਿਹੰਗੇ ਕਪਦੇ ਮੈਂ ਪਾਵਨ
All eyes on me
Hit songs ਨਿੱਤ ਗਾਵਾਂ
All eyes on me
ਉੱਚੀ ਹੇਕ ਜਦੋਂ ਲਾਵਾਂ
All eyes on me
ਜਿਥੇ ਵੀ ਮੈਂ ਜਾਵਾਂ
All eyes on me
ਮਿਹੰਗੇ ਕਪਦੇ ਮੈਂ ਪਾਵਨ
All eyes on me
Hit songs ਨਿੱਤ ਗਾਵਾਂ
All eyes on me
ਉੱਚੀ ਹੇਕ ਜਦੋਂ ਲਾਵਾਂ
Yo yo Roch Killa Jazzy B

ਖੁਖਿਯਾਨ ਨੇ ਜੋਡ਼ੇ ਨੇ ਰੇਕਾਰ੍ਡ ਕਿੰਨੇ ਤੋਡ਼ੇ
ਲਂਡਨ’ਓ ਪਾਟੋਲੇ ਉੱਤੇ ਨਛੱਦੇ ਨੇ ਜੋਡ਼ੇ
Gym ਵਿਚ ਰੈਂਬੋ ਗੱਡੀਆਂ ਚ ਮਹਾਰਾਜਾ
ਪ੍ਯਾਰ ਪਾਕੇ ਸਾਡੇ ਨਾਲ ਦੇਖ ਆਜਾ ਆਜਾ
ਪੀਠ ਪਿਛਹੇ ਕਦੇ ਬਕਵਾਸ ਨਾਹੀਓ ਕਿੱਤਾ
ਗੁਡ ਵਿਲ ਬੰਦੇ ਨੂ ਹਰਾਸ ਨਾਹੀਓ ਕਿੱਤਾ
ਹੇਕ ਉਸ੍ਤਾਦ ਦੀ ਆ ਮੇਰੀ good luck
ਮੰਜਿਲਾਂ ਨੇ ਵਿਨ ਨਾਹੀਓ ਰਾਹਾਂ ਚ stuck

All the way up ਜਿੱਤੇ ਖਡ਼ਾ ਤੇਰਾ ਜੱਟ
All the way up ਜਿੱਤੇ ਖਡ਼ਾ ਤੇਰਾ ਜੱਟ
ਦੱਸ ਕਿਹਦਾ ਚੱਕੂ ਸੱਦੀ ਹਾਜਿਰੀ ਚ ਆਖ
All the way up ਜਿੱਤੇ ਖਡ਼ਾ ਤੇਰਾ ਜੱਟ

ਜਿਥੇ ਵੀ ਮੈਂ ਜਾਵਾਂ
All eyes on me
ਮਿਹੰਗੇ ਕਪਦੇ ਮੈਂ ਪਾਵਨ
All eyes on me
Hit songs ਨਿੱਤ ਗਾਵਾਂ
All eyes on me
ਉੱਚੀ ਹੇਕ ਜਦੋਂ ਲਾਵਾਂ
All eyes on me
ਜਿਥੇ ਵੀ ਮੈਂ ਜਾਵਾਂ
All eyes on me
ਮਿਹੰਗੇ ਕਪਦੇ ਮੈਂ ਪਾਵਨ
All eyes on me
Hit songs ਨਿੱਤ ਗਾਵਾਂ
All eyes on me
ਉੱਚੀ ਹੇਕ ਜਦੋਂ ਲਾਵਾਂ

ਸੁਨ੍ਣ ਮਾਨਕ ਦੀ ਗਲੀ ਨੂ ਮੈਂ ਗੌਣ ਲੱਗੇਯਾ
ਪਿਕ੍ਚਰ ਜਿਹਾ ਸੀਨ ਜਦੋਂ ਹੇਕ ਲੌਂ ਲੱਗੇਯਾ
ਜਦੋਂ ਪਿਹਲਾ ਪਿਹਲਾ ਗਾਣਾ ਸਾਡਾ ਅਔਣ ਲੱਗੇਯਾ
ਓਹ੍ਡੋਂ ਸਰੇ ਵਿਚ ਮੈਂ ਪੌਣ ਲੱਗੇਯਾ
ਕਾਇਮ ਸੱਦੇ ਨਾਹੀਓ ਹੱਡਿਯਨ ਦੇ ਵਿਚ ਬਿਕਦੇ
ਤਾਯੋਨ ਡੋਲੇਯਾ ਦੇ ਉੱਤੇ ਨਾਮ ਮੇਰਾ ਲਿਖਦੇ
ਸ੍ਟਾਇਲ ਮੇਰਾ ਵਖਰਾ ਆਏ ਲੋਕਿ ਕੈਨ’ਤ ਇਮੈਜਿਨ
ਅਸ੍ਲੀ ਆਏ ਹਾਇਪ ਸਾਡੀ

All the way up ਜਿੱਤੇ ਖਡ਼ਾ ਤੇਰਾ ਜੱਟ
All the way up ਜਿੱਤੇ ਖਡ਼ਾ ਤੇਰਾ ਜੱਟ
ਦੱਸ ਕਿਹਦਾ ਚੱਕੂ ਸਾਡੀ ਹਾਜਿਰੀ ਚ ਅੱਖ
All the way up ਜਿੱਤੇ ਖਡ਼ਾ ਤੇਰਾ ਜੱਟ

ਜਿਥੇ ਵੀ ਮੈਂ ਜਾਵਾਂ
All eyes on me
ਮਿਹੰਗੇ ਕਪਦੇ ਮੈਂ ਪਾਵਨ
All eyes on me
Hit songs ਨਿੱਤ ਗਾਵਾਂ
All eyes on me
ਉੱਚੀ ਹੇਕ ਜਦੋਂ ਲਾਵਾਂ
All eyes on me
ਜਿਥੇ ਵੀ ਮੈਂ ਜਾਵਾਂ
All eyes on me
ਮਿਹੰਗੇ ਕਪਦੇ ਮੈਂ ਪਾਵਨ
All eyes on me
Hit songs ਨਿੱਤ ਗਾਵਾਂ
All eyes on me
ਉੱਚੀ ਹੇਕ ਜਦੋਂ ਲਾਵਾਂ

Trivia about the song All Eyez on Me by Jazzy B

Who composed the song “All Eyez on Me” by Jazzy B?
The song “All Eyez on Me” by Jazzy B was composed by GV, ROACH KILLA, LALLI MUNDI.

Most popular songs of Jazzy B

Other artists of Indian music