Crazy Ya

Lil Golu

ਜਦੋਂ ਛੱਡੇਯਾ ਤੂ ਰਖ ਲੀ ਮੈਂ
ਗੱਡੀ two seater
ਉੱਤੋ ਦੱਬ ਵਿਚ ਰਖ ਲੇਯਾ
Nine millimetre
ਜਦੋਂ ਛੱਡੇਯਾ ਤੂ ਰਖ ਲੀ ਮੈਂ
ਗੱਡੀ two seater
ਦੱਬ ਵਿਚ ਰਖ ਲੇਯਾ
Nine millimetre
ਠੋਕਣਾ ਵੇ ਫਡ ਕੇ
ਜਿਹੜਾ ਵੀ ਅੱਜ ਕਾਲ ਤੇਰਾ baby ਆ

ਪੁੱਤ ਜੱਟਾਂ ਦਾ Crazy ਯਾ
ਪੁੱਤ ਜੱਟਾਂ ਦਾ Crazy ਯਾ
ਪੁੱਤ ਜੱਟਾਂ ਦਾ Crazy ਯਾ
ਪੁੱਤ ਜੱਟਾਂ ਦਾ Crazy ਯਾ

ਬੰਦੇ ਦੇਸੀ ਪਰ ਸੁਣਦੇ ਆਂ hip-hop ਨੀ
ਤੇਰੀ ਸਹੇਲਿਆ ਨੂ ਲੇਕੇ ਜਵਾਨ candy shop ਨੀ
ਬੰਦੇ ਦੇਸੀ ਪਰ ਸੁਣਦੇ ਆਂ hip-hop ਨੀ
ਤੇਰੀ ਸਹੇਲਿਆ ਨੂ ਲੇਕੇ ਜਵਾਨ candy shop ਨੀ
ਪੂਰਾ ਕਰਦਾ ਏ fun ਉੱਤੋ
ਮੁੰਡਾ ਨੋ. 1 ਜਿਵੇਈਂ Jazzy ਆ

ਪੁੱਤ ਜੱਟਾਂ ਦਾ Crazy ਯਾ
ਪੁੱਤ ਜੱਟਾਂ ਦਾ Crazy
ਪੁੱਤ ਜੱਟਾਂ ਦਾ Crazy
ਪੁੱਤ ਜੱਟਾਂ ਦਾ Crazy

ਹਾ
ਮੈਂ crazy ਜਿਵੇਈਂ Danny Montana
ਅੱਜ ਲਗਦਾ ਵੇ ਕੋਈ Montana ਪੰਗਾ ਪਿਹਿਨਾ
ਕਾਰਤੂਸ ਟੂਸ ਟੂਸ ਨਾ ਪਿਹਿਨਾ
ਤੇਰਾ ਨਵਾ ਯਾਰ ਬੇਬੀ ਘਰੋਂ ਚੱਕ ਲੇਨਾ
ਮੈਂ ਕਰੂਣ ਬੈਠੇ ਬਾਦ ਮੇਂ
ਦੋਸ੍ਤ ਮੇਰੇ ਸਾਤ ਮੇਂ
ਕਮਰ ਕੇ ਠੀਕ ਨੀਚੇ
ਤੇਰੇ ਨੀਲ ਇਤਨੇ ਛਾਪਟੇ
ਤੇਰੇ ਜੈਸੇ ਫੁਕਰੇ ਹਮਾਰੇ ਅਗੇ ਕਾਂਪਤੇ
ਹਿਊਮਸੇ ਨਾ ਉਲਝ ਬੇਟਾ ਹੂਂ ਹੈਂ ਏਕ ਬਾਪ ਕੇ
ਗਲਿਯੋ ਮੇ ਭਾਗੇਗਾ ਤੂ ਸ਼ੋਰ ਮਚਾਏਗਾ
ਚੀਖ਼ੇਗਾ ਚਿੱਲਾਏਗਾ
ਪਰ ਕੋਈ ਨਾ ਬਚਾਏਗਾ
Sorry ਵਰੀ ਕੁਛ ਤੇਰੇ ਕਾਮ ਨਾ ਆਏਗਾ
ਡਾਏਈਨ ਜਬ ਦੇਖੇਗਾ
ਛਾਂਟਾ ਬਾਏਈਨ ਸੇ ਖਾਏਗਾ
ਅਰੇਯ ਜੈਸੇ ਫੇਂਟੇ ਅੰਡਾ
ਮੈਂ ਵੈਸੇ ਫੇਂਤੂ ਬੰਦਾ
Tit for tat ਕਰੂਣ
ਸਿਂਪਲ ਮੇਰਾ ਫੁੰਦਾ
ਚਾਹੇ ਕਹੋ ਮੁਝੇ ਅਚਹਾ
ਯਾ ਫਿਰ ਕਹੋ ਮੁਝੇ ਗੰਦਾ
ਅਰੇਯ I don’t give a damn
ਮੈਂ ਹੂਨ Crazy ਬੰਦਾ..

ਛੱਡ ਹੀਰੇ ਜਿਹਾ ਹਾਰ
ਲੇ ਲੀ ਸੋਨੇ ਵਾਲੀ ring
ਓ ਅੱਜ ਜੱਟ ਦੀ ਵੀ body ਉੱਤੇ
ਖੰਡਾ ਕਰੇ bling
ਛੱਡ ਹੀਰੇ ਜਿਹਾ ਹਾਰ
ਲੇ ਲੀ ਸੋਨੇ ਵਾਲੀ ring
ਅੱਜ ਜੱਟ ਦੀ ਵੀ body ਉੱਤੇ
ਖੰਡਾ ਕਰੇ bling
ਤੰਹਿਯੋ worldwide ਗੱਲਾਂ ਬਾਤਾਂ ਹੁੰਦਿਆ
ਜੀ ਕਦਮਾ ‘ਚ ਤੇਜ਼ੀ ਆ

ਪੁੱਤ ਜੱਟਾਂ ਦਾ Crazy ਯਾ
ਪੁੱਤ ਜੱਟਾਂ ਦਾ Crazy ਯਾ
ਪੁੱਤ ਜੱਟਾਂ ਦਾ Crazy ਯਾ
ਪੁੱਤ ਜੱਟਾਂ ਦਾ Crazy ਯਾ

ਮੇਰੇ ਤੋਂ ਪਹਿਲਾਂ ਬਿਲੋ ਅੱਗੇ ਮੇਰੇ ਯਾਰ ਖੜਦੇ
ਮਾੜੇ ਸ਼ਿਕਾਰ ਦਾ ਨਾ ਅਸੀਂ ਸ਼ਿਕਾਰ ਕਰਦੇ
ਮੇਰੇ ਤੋਂ ਪਹਿਲਾਂ ਬਿਲੋ ਅੱਗੇ ਮੇਰੇ ਯਾਰ ਖੜਦੇ
ਮਾੜੇ ਸ਼ਿਕਾਰ ਦਾ ਨਾ ਅਸੀਂ ਸ਼ਿਕਾਰ ਕਰਦੇ
ਬਸ ਰੱਬ ਕੋਲੋਂ ਡਰੇ ਸੇਵਾ ਮਾਂ ਪਿਆ ਦੀ ਕਰੇ
ਨਾ lazy ਯਾ

ਪੁੱਤ ਜੱਟਾਂ ਦਾ Crazy ਯਾ
ਪੁੱਤ ਜੱਟਾਂ ਦਾ Crazy ਯਾ
ਪੁੱਤ ਜੱਟਾਂ ਦਾ Crazy ਯਾ
ਪੁੱਤ ਜੱਟਾਂ ਦਾ Crazy ਯਾ

Trivia about the song Crazy Ya by Jazzy B

Who composed the song “Crazy Ya” by Jazzy B?
The song “Crazy Ya” by Jazzy B was composed by Lil Golu.

Most popular songs of Jazzy B

Other artists of Indian music