Londano Patola

Maddoke

ਲੱਗੀ ਸਮਝ ਕਿ ਨੀ ਬਾਈ
ਏ ਹੇ ਹੇ ਹੇ

ਹੋ ਜੱਟ ਸਰੀ ਵਿਚ ਰਿਹੰਦਾ
ਸ਼ੋੰਕ ਮਿਹਿੰਗੇ ਮਿਹਿੰਗੇ ਰਖੇ
ਵਾਦੇ ਕਰਦਾ ਆਏ ਪਕੇ
ਲਾ ਦੂ ਇਸ਼ਕ਼ੇ ਦੇ ਠੱਪੇ
ਹੋ ਜੱਟ ਸਰੀ ਵਿਚ ਰਿਹੰਦਾ
ਸ਼ੋੰਕ ਮਿਹਿੰਗੇ ਮਿਹਿੰਗੇ ਰਖੇ
ਵਾਦੇ ਕਰਦਾ ਆਏ ਪਕੇ
ਲਾ ਦੂ ਇਸ਼ਕ਼ੇ ਦੇ ਠੱਪੇ
ਆਯਾ ਲੋਂਡੋਨੋ ਪਟੋਲਾ ਆਹਾ ਆਹਾ
ਆਯਾ ਲੋਂਡੋਨੋ ਪਟੋਲਾ ਓਹਨੂ ਚੋਰੀ ਚੋਰੀ ਤਕੇ
ਆਯਾ ਲੋਂਡੋਨੋ ਪਟੋਲਾ ਓਹਨੂ ਚੋਰੀ ਚੋਰੀ ਤਕੇ
ਲੋਂਡੋਨੋ ਪਟੋਲਾ ਓਹਨੂ ਚੋਰੀ ਚੋਰੀ ਤਕੇ

ਪਿਹਲੀ ਵਾਰੀ ਮਿਲੀ ਓਹੋ party ਚ ਨਚਦੀ
ਨਚਦੀ ਸੀ ਕਾਹਦਾ ਅੱਗ ਪਾਣੀ ‘ਆਂ ਚ ਮਚਦੀ
ਪਿਹਲੀ ਵਾਰੀ ਮਿਲੀ ਓਹੋ ਪਾਰ੍ਟੀ ਸੀ ਨਚਦੀ
ਨਚਦੀ ਸੀ ਕਾਹਦਾ ਅੱਗ ਪਾਣੀ ‘ਆਂ ਚ ਮਚਦੀ
ਓਹੋ ਅੱਲ੍ਹਡ ਕੁੰਵਰੀ ਮੈਂ ਵੀ ਸਿਰੇ ਦਾ ਸ਼ਿਕਾਰੀ
ਓਹੋ ਅੱਲ੍ਹਡ ਕੁੰਵਰੀ ਮੈਂ ਵੀ ਸਿਰੇ ਦਾ ਸ਼ਿਕਾਰੀ
ਸਾਡਾ ਠੋਕਦੇ ਮੈਦਾਨ ਬੈਠੀ ਪਾਨ ਦੇ ਯਕੇ
ਆਯਾ ਲੋਂਡੋਨੋ ਪਟੋਲਾ ਆਹਾ ਆਹਾ
ਆਯਾ ਲੋਂਡੋਨੋ ਪਟੋਲਾ
ਓਹਨੂ ਚੋਰੀ ਚੋਰੀ ਤਕੇ
ਆਯਾ ਲੋਂਡੋਨੋ ਪਟੋਲਾ ਆਹਾ ਆਹਾ
ਆਯਾ ਲੋਂਡੋਨੋ ਪਟੋਲਾ ਓਹਨੂ ਚੋਰੀ ਚੋਰੀ ਤਕੇ
ਆਯਾ ਲੋਂਡੋਨੋ ਪਟੋਲਾ ਓਹਨੂ ਚੋਰੀ ਚੋਰੀ ਤਕੇ

ਓਹਦਾ ਨੱਕ ਵਾਲਾ ਕੋਕਾ ਤੇਜ ਮਾਰੇ ਲਿਸ਼ਕਾਰੇ
ਜੱਟ ਜਦ ਦਿੰਦਾ ਕੋਕੇ ਜਿਥੇ ਜਾਂਦਾ ਕਿਹਣ ਸਾਰੇ
ਓਹਦਾ ਨੱਕ ਵਾਲਾ ਕੋਕਾ ਤੇਜ ਮਾਰੇ ਲਿਸ਼ਕਾਰੇ
ਜੱਟ ਜੜ ਦਿੰਦਾ ਕੋਕੇ ਜਿਥੇ ਜਾਂਦਾ ਕਿਹਣ ਸਾਰੇ
ਓ ਤਾਂ ਚੰਨ ਨਾਲ ਗੋਰੀ
ਗਲ ਹੰਸ ਦੀ ਨਾ ਤੋਰੀ
ਓ ਤਾਂ ਚੰਨ ਨਾਲ ਗੋਰੀ
ਗਲ ਹੰਸ ਦੀ ਨਾ ਤੋਰੀ
ਕਦੇ ਘੁੱਟੇ ਮੇਰਾ ਹਥ ਕਦੇ ਪੈਰ ਮੇਰਾ ਨੱਪੇ
ਆਯਾ ਲੋਂਡੋਨੋ ਪਟੋਲਾ ਆਹਾ ਆਹਾ
ਆਯਾ ਲੋਂਡੋਨੋ ਪਟੋਲਾ ਓਹਨੂ ਚੋਰੀ ਚੋਰੀ ਤਕੇ
ਆਯਾ ਲੋਂਡੋਨੋ ਪਟੋਲਾ ਓਹਨੂ ਚੋਰੀ ਚੋਰੀ ਤਕੇ
ਆਯਾ ਲੋਂਡੋਨੋ ਪਟੋਲਾ ਮੈਨੂੰ ਚੋਰੀ ਚੋਰੀ ਤਕੇ
ਬੁਰਹ ਬੁਰਹ..ਹੋਏ

ਓਹਦਾ ਨਖਰਾ ਬੰਦੂਕੀ ਕਰੇ ਦਿਲਾਂ ਉੱਤੇ ਵਾਰ
ਬਾਬੀ ਨਾਗਰਾ ਕੈਨਡਾ ਵੱਸੇ ਯਾਰਾਂ ਦਾ ਓ ਯਾਰ ਜੇ
ਓਹਦਾ ਨਖਰਾ ਬੰਦੂਕੀ ਕਰੇ ਦਿਲਾਂ ਉੱਤੇ ਵਾਰ
ਬਾਬੀ ਨਾਗਰਾ ਕੈਨਡਾ ਵੱਸੇ ਯਾਰਾਂ ਦਾ ਓ ਯਾਰ
ਪਿਹਲਾ ਹੰਸੀ ਸ਼ਰਮਾ ਕੇ ਫਿਰ ਖੜੀ ਗਲ ਲਾਕੇ
ਪਿਹਲਾ ਹੰਸੀ ਸ਼ਰਮਾ ਕੇ ਫਿਰ ਖੜੀ ਗਲ ਲਾਕੇ
ਨਸ਼ਾ ਤੇਜ ਗੁਰਮਿਂਡੇਰਾ ਗਾਏ ਸੀ ਪੈਰ ਚੱਕੇ
ਆਯਾ ਲੋਂਡੋਨੋ ਪਟੋਲਾ ਆਹਾ ਆਹਾ
ਆਯਾ ਲੋਂਡੋਨੋ ਪਟੋਲਾ ਓਹਨੂ ਚੋਰੀ ਚੋਰੀ ਤੱਕੇ
ਆਯਾ ਲੋਂਡੋਨੋ ਪਟੋਲਾ ਆਹਾ ਆਹਾ
ਆਯਾ ਲੋਂਡੋਨੋ ਪਟੋਲਾ ਓਹਨੂ ਚੋਰੀ ਚੋਰੀ ਤੱਕੇ
ਆਯਾ ਲੋਂਡੋਨੋ ਪਟੋਲਾ ਓਹਨੂ ਚੋਰੀ ਚੋਰੀ ਤੱਕੇ
ਹੋ ਆਯਾ ਲੋਂਡੋਨੋ ਪਟੋਲਾ ਓਹਨੂ ਚੋਰੀ ਚੋਰੀ ਤੱਕੇ
ਆਯਾ ਲੋਂਡੋਨੋ ਪਟੋਲਾ ਮੈਨੂੰ ਚੋਰੀ ਚੋਰੀ ਤੱਕੇ
ਹੋ ਆਯਾ ਲੋਂਡੋਨੋ ਪਟੋਲਾਓਹਨੂ ਚੋਰੀ ਚੋਰੀ ਤੱਕੇ
ਹੋ ਆਯਾ ਲੋਂਡੋਨੋ ਪਟੋਲਾ ਮੈਨੂੰ ਚੋਰੀ ਚੋਰੀ ਤੱਕੇ
ਹੋ ਆਯਾ ਲੋਂਡੋਨੋ ਪਟੋਲਾ ਓਹਨੂ ਚੋਰੀ ਚੋਰੀ ਤੱਕੇ

Trivia about the song Londano Patola by Jazzy B

Who composed the song “Londano Patola” by Jazzy B?
The song “Londano Patola” by Jazzy B was composed by Maddoke.

Most popular songs of Jazzy B

Other artists of Indian music