Miss Karda [Remix]

KUWAR VIRK

Jazzy B,Kuwar Virk

Diamond ਦੀ ਅੱਖ ਵਾਲ਼ੀਏ
ਮੁੰਡਾ ਸਿਰੇ ਵਾਲਾ ਪੱਟੇਯਾ ਏ ਤੂ
Cally ਪਿਛਹੇ mad ਤੇਰਾ ਯਾਰ ਸੀ
ਓਹਦੇ ਰੂਪ ਨੀ ਵੀ ਮਾਤਾ ਪੌਂਦੀ ਤੂ
ਜਿੰਨਾ ਮੈਂ ਹੁਸ੍ਨ ਤੇਰੇ ਦਾ fan, nobody can
ਜ਼ਨਿ ਖਣੀ ਦਾ ਨੀ time ਚੱਕਦਾ
ਕਿੱਤਾ ਸੀ try ਬਡੀ
ਹੁਸਨਾ ਦੀ ਪਰਿਯਾ ਨੇ ਪੱਟੇਯਾ ਸੀ ਬਿੱਲੀ ਅੱਖ ਦਾ

ਨੀ all night ਸੁਪਨੇ ਚ ਤੂ
ਦੱਸ ਦੱਸ ਕ੍ਯੂਂ ਮੁੰਡਾ ਤੈਨੂ miss ਕਰਦਾ
ਨੀ all night ਸੁਪਨੇ ਚ ਤੂ
ਦੱਸ ਦੱਸ ਕ੍ਯੂਂ ਮੁੰਡਾ ਤੈਨੂ miss ਕਰਦਾ

Magazine ਵਾਲੇ ਲਭਦੇ ਨੇ ਤੈਨੂ ਪੇਪਰ 'ਆਂ ਤੇ
ਫੋਟੋ ਤੇਰੀ ਖਿਚ੍ਣੀ ਲਯੀ
ਸਾਰੇ ਤੇਰੇ ਪਿਛਹੇ ਮਾਰਦੇ try 'ਆਂ
ਬਸ ਦਿਲ ਤੇਰਾ ਜਿੱਤਣ ਲਯੀ
Hollywood ਵਾਲੇ call ਕਰ ਥਕ ਗਯੇ ਨੀ
ਤੇਰੇ ਡੱਕ ਤੋ ਨਈ ਲੈਂਦਾ ਨਖੜਾ
ਕਯੀ ਮੁੰਡੇ ਕਿੱਤੇ ਤੂ ਸ਼ੁਦਾਈ ਕੁਡੀਏ ਨੀ
ਤੇਰੀ ਅੱਖ ਤੋਂ ਨਾ ਕੋਯੀ ਬਚਦਾ

ਨੀ all night ਸੁਪਨੇ ਚ ਤੂ
ਦੱਸ ਦੱਸ ਕ੍ਯੂਂ ਮੁੰਡਾ ਤੈਨੂ miss ਕਰਦਾ
ਨੀ all night ਸੁਪਨੇ ਚ ਤੂ
ਦੱਸ ਦੱਸ ਕ੍ਯੂਂ ਮੁੰਡਾ ਤੈਨੂ miss ਕਰਦਾ

ਦੁਨਿਯਾ ਚ ਉਂਝ trend ਕਿੱਤੇ ਵਡੇ set
But ਤੇਰਾ trend ਬਡੀ hot news ਨੀ
ਹੁਸ੍ਨ ਤੇਰੇ ਦਾ ਪੇਯਾ ਕੇਹਰ ਹਰ ਥਾਂ
ਫਿੱਕੇ ਪੈ ਗੇ ਸਾਡੇ million views ਨੀ
Google ਤੇ ਰੀਝ ਤੇਰੀ end ਹੋਯੀ ਪਯੀ ਏ
ਐਸੀ ਗੱਲ ਤੋਂ ਹੀ ਡਰ ਲਗਦਾ
ਗੋਰੇ face ਵਾਲੀ ਸ਼ੀਨੇ ਏਹੋ ਕਰਦੀ crime
ਕਾਲੀ goggle ਦਾ ਕਸੂਰ ਲਗਦਾ

ਨੀ all night ਸੁਪਨੇ ਚ ਤੂ
ਦੱਸ ਦੱਸ ਕ੍ਯੂਂ ਮੁੰਡਾ ਤੈਨੂ miss ਕਰਦਾ
ਨੀ all night ਸੁਪਨੇ ਚ ਤੂ
ਦੱਸ ਦੱਸ ਕ੍ਯੂਂ ਮੁੰਡਾ ਤੈਨੂ miss ਕਰਦਾ

Diamond ਦੀ ਅੱਖ ਵਾਲ਼ੀਏ
ਮੁੰਡਾ ਸਿਰੇ ਵਾਲਾ ਪੱਟੇਯਾ ਏ ਤੂ
Cally ਪਿਛਹੇ mad ਤੇਰਾ ਯਾਰ ਸੀ
ਓਹਦੇ ਰੂਪ ਨੀ ਵੀ ਮਾਤਾ ਪੌਂਦੀ ਤੂ
ਜਿੰਨਾ ਮੈਂ ਹੁਸ੍ਨ ਤੇਰੇ ਦਾ fan, nobody can
ਜ਼ਨਿ ਖਣੀ ਦਾ ਨੀ time ਚੱਕਦਾ
ਕਿੱਤਾ ਸੀ try ਬਡੀ
ਹੁਸਨਾ ਦੀ ਪਰਿਯਾ ਨੇ ਪੱਟੇਯਾ ਸੀ ਬਿੱਲੀ ਅੱਖ ਦਾ

ਨੀ all night ਸੁਪਨੇ ਚ ਤੂ
ਦੱਸ ਦੱਸ ਕ੍ਯੂਂ ਮੁੰਡਾ ਤੈਨੂ miss ਕਰਦਾ
ਨੀ all night ਸੁਪਨੇ ਚ ਤੂ
ਦੱਸ ਦੱਸ ਕ੍ਯੂਂ ਮੁੰਡਾ ਤੈਨੂ miss ਕਰਦਾ

Trivia about the song Miss Karda [Remix] by Jazzy B

Who composed the song “Miss Karda [Remix]” by Jazzy B?
The song “Miss Karda [Remix]” by Jazzy B was composed by KUWAR VIRK.

Most popular songs of Jazzy B

Other artists of Indian music