Naag The Third

Jazzy B

ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਏ ਜ਼ੁਲਫਾ ਦੇ ਨਾਗ ਸਾਨੂ ਡੰਗ ਦੇਣਗੇ

ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਏ ਜ਼ੁਲਫਾ ਦੇ ਨਾਗ ਸਾਨੂ ਡੰਗ ਦੇਣਗੇ
ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਏ ਜ਼ੁਲਫਾ ਦੇ ਨਾਗ ਸਾਨੂ ਡੰਗ ਦੇਣਗੇ
ਨੀ ਤੇਰੇ ਆਸ਼ਿਕ਼ਾਂ ਦੀ ਫੌਜ ਪਿਛੇ ਫਿਰਦੀ, ਪਿਛੇ ਫਿਰਦੀ
ਤੇਰੇ ਆਸ਼ਿਕ਼ਾਂ ਦੀ ਫੌਜ ਪਿਛੇ ਫਿਰਦੀ
ਤੇਰੀ ਮੁਕਣੀ ਨਾ ਛੇਡਨੇ ਜੰਗ ਦੇਣਗੇ
ਨੀ ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਏ ਜ਼ੁਲਫਾ ਦੇ ਨਾਗ ਸਾਨੂ ਡੰਗ ਦੇਣਗੇ
ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਏ ਜ਼ੁਲਫਾ ਦੇ ਨਾਗ ਸਾਨੂ ਡੰਗ ਦੇਣਗੇ

ਤੇਰੀ ਦੇਖ ਕੇ ਨੀ ਗਿਥ ਲਮੀ ਧੌਣ ਨੂ
ਦਿਲ ਕਰੇ ਹਾਰ ਹੀਰੇਯਾ ਦਾ ਪੌਣ ਨੂ
ਤੇਰੀ ਦੇਖ ਕੇ ਨੀ ਗਿਥ ਲਮੀ ਧੌਣ ਨੂ
ਦਿਲ ਕਰੇ ਹਾਰ ਹੀਰੇਯਾ ਦਾ ਪੌਣ ਨੂ
ਅਸੀ ਦਿਲ ਦੇ ਅਮੀਰ ਲੁੱਟੇ ਜਾਵਾਂਗੇ ਆਖੀਰ
ਸਾਨੂ ਬਿਨਾ ਈ ਕਸੂਰੋਂ ਸੂਲੀ ਟੰਗ ਦੇਹਣਗੇ
ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਏ ਜ਼ੁਲਫਾ ਦੇ ਨਾਗ ਸਾਨੂ ਡੰਗ ਦੇਣਗੇ
ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਏ ਜ਼ੁਲਫਾ ਦੇ ਨਾਗ ਸਾਨੂ ਡੰਗ ਦੇਣਗੇ

ਜਦੋਂ ਹੰਸਦੀ ਏ ਬਜਨ ਸਾਰਨਗਿਆ
ਪੈਨੇ ਅਂਬੜਾਂ ਦੇ ਪੀਂਘਾ ਸਤਰੰਗਿਆ
ਜਦੋਂ ਹੰਸਦੀ ਏ ਬਜਨ ਸਾਰਨਗਿਆ
ਪੈਨੇ ਅਂਬੜਾਂ ਦੇ ਪੀਂਘਾ ਸਤਰੰਗਿਆ
ਸਾਡਾ ਮੰਨ ਲੇ ਤੂ ਕਿਹਨਾ ਸਾਰੀ ਉਮ੍ਰ ਨੀ ਲੈਣਾ
ਸਾਨੂ ਇਸ਼ਕ਼ੇ ਦੇ ਰੰਗ ਵਿਚ ਰੰਗ ਦੇਣਗੇ
ਨੀ ਬੰਦ ਕਰ ਲੈ

ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਏ ਜ਼ੁਲਫਾ ਦੇ ਨਾਗ ਸਾਨੂ ਡੰਗ ਦੇਣਗੇ
ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਏ ਜ਼ੁਲਫਾ ਦੇ ਨਾਗ ਸਾਨੂ ਡੰਗ ਦੇਣਗੇ

ਵਾਹ ਬਈ ਵਾਹ ਗੁਏਸ਼ੇਵਕ ਗੂੰਗਾਪੂਰਿਆ
ਜਾ ਤੈਨੂ ਵੰਡ ਛਕਿਆ

ਨੀ ਤੂ ਨ੍ਵਈ ਨ੍ਵਈ ਹੋਯੀ ਆ ਜਵਾਨ ਨੀ
ਬਣ ਚਲਿਆ ਆ ਹ੍ਵਾਵਾ ਵੀ ਤੁਫਾਨ ਵੀ
ਨੀ ਤੂ ਨ੍ਵਈ ਨ੍ਵਈ ਹੋਯੀ ਆ ਜਵਾਨ ਨੀ
ਬਣ ਚਲਿਆ ਆ ਹ੍ਵਾਵਾ ਵੀ ਤੁਫਾਨ ਵੀ
ਜ੍ਦੋ ਵੱਟ ਨੇ ਛੱਲੇ ਪੁੱਬ ਲਗਨੇ ਨੀ ਥੱਲੇ
ਤੈਨੂ ਚੁੰਨੀ ਦੇ ਲ੍ਗਾ ਖਮ੍ਬ ਦੇਣਗੇ
ਨੀ ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਏ ਜ਼ੁਲਫਾ ਦੇ ਨਾਗ ਸਾਨੂ ਡੰਗ ਦੇਣਗੇ
ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਏ ਜ਼ੁਲਫਾ ਦੇ ਨਾਗ ਸਾਨੂ ਡੰਗ ਦੇਣਗੇ

ਤੂ ਫਿਰ੍ਰੇ ਦਿਲ ‘ਚ ਵਸਾਯੀ ਤਸਵੀਰ ਨੀ
ਆ Boparai Kalanwala Balvir ਨੀ
ਤੂ ਫਿਰ੍ਰੇ ਦਿਲ ‘ਚ ਵਸਾਯੀ ਤਸਵੀਰ ਨੀ
ਆ Boparai Kalanwala Balvir ਨੀ
ਹੋ ਜਗ ਬਡਾ ਏ ਸ਼ੈਤਾਨ ਤੇਰਾ ਹੋਜੂ ਨੁਕਸਾਨ
ਜਿੱਤੇ ਚੌਂਦੀ ਨਾ ਨੀ ਓਥੇ ਤੈਨੂ ਮੰਗ ਦੇਣਗੇ
ਨੀ ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਏ ਜ਼ੁਲਫਾ ਦੇ ਨਾਗ ਸਾਨੂ ਡੰਗ ਦੇਣਗੇ
ਬੰਦ ਕਰ ਲੈ ਪਟਾਰੀਆ ਦੇ ਵਿਚ ਨੀ
ਏ ਜ਼ੁਲਫਾ ਦੇ ਨਾਗ ਸਾਨੂ ਡੰਗ ਦੇਣਗੇ

Most popular songs of Jazzy B

Other artists of Indian music