One Million [Remix]

SINGGA, DJ FLOW

Leopard ਦੇ ਵਰਗੀ ਏ ਚਾਲ ਸੋਣੀਏ
Pitbull ਚਲੇ ਜਿਦੇ ਨਾਲ ਸੋਣੀਏ
Landlord ਮੁੰਡਾ land ਨਾਲ ਜੁੜਿਆ
ਬਸ ਹਵਾ ਵਿਚ ਉੱਡ ਦੇ ਨੇ ਵਾਲ ਸੋਣੀਏ
Leopard ਦੇ ਵਰਗੀ ਏ ਚਾਲ ਸੋਣੀਏ
Pitbull ਚਲੇ ਜਿਦੇ ਨਾਲ ਸੋਣੀਏ
Landlord ਮੁੰਡਾ land ਨਾਲ ਜੁੜਿਆ
ਬਸ ਹਵਾ ਵਿਚ ਉੱਡ ਦੇ ਨੇ ਵਾਲ ਸੋਣੀਏ
One million , One million
One million , One million (ਬੁੱਰਾਹ)
One million ਵਿੱਚੋਂ ਮੁੰਡਾ one ਐ (ਓਏ , ਓਏ)
One million ਵਿੱਚੋਂ ਮੁੰਡਾ one ਐ (ਓਏ , ਓਏ)
One million ਵਿੱਚੋਂ ਮੁੰਡਾ one ਐ (ਓਏ , ਓਏ)
One million ਵਿੱਚੋਂ ਮੁੰਡਾ one ਐ (ਓਏ , ਓਏ)
One ਐ
DJ Flow

ਐ ਐ.. one one (ਓਏ , ਓਏ , ਬੁੱਰਾਹ)

ਹੋ ਯਾਰੀਆਂ ‘ਚ ਰਖਦਾ stand ਗੱਬਰੂ (ਓਏ)
ਵੈਰੀਆਂ ਦੇ ਅਖਾਂ ਵਿਚ sand ਗੱਬਰੂ (ਓਏ)
ਮਾਣਕ ਦੇ ਗੀਤਾਂ ਉੱਤੇ ਗੌਰ ਕਰਦਾ (ਓਏ)
ਚਾਹੇ ਹੋਵੇ America England ਗੱਬਰੂ (ਬੁੱਰਾਹ)
ਹੋ ਯਾਰੀਆਂ ‘ਚ ਰਖਦਾ stand ਗੱਬਰੂ (ਓਏ , ਓਏ)
ਵੈਰੀਆਂ ਦੇ ਅਖਾਂ ਵਿਚ sand ਗੱਬਰੂ (ਓਏ , ਓਏ)
ਮਾਣਕ ਦੇ ਗੀਤਾਂ ਉੱਤੇ ਗੌਰ ਕਰਦਾ (ਓਏ , ਓਏ)
ਚਾਹੇ ਹੋਵੇ America England ਗੱਬਰੂ (ਓਏ , ਓਏ)
One million , One million
One million , One million (ਬੁੱਰਾਹ)
One million ਵਿੱਚੋਂ ਮੁੰਡਾ one ਐ (ਓਏ , ਓਏ)
One million ਵਿੱਚੋਂ ਮੁੰਡਾ one ਐ (ਓਏ , ਓਏ)
One million ਵਿੱਚੋਂ ਮੁੰਡਾ one ਐ (ਓਏ , ਓਏ)
One million ਵਿੱਚੋਂ ਮੁੰਡਾ one ਐ (ਓਏ , ਓਏ)

Dj Sam 559

Poker ਦੀ habit ਐ ਸੋਨੇ ਦਾ pillar ਐ
ਲੋਕਾਂ ਤੋਂ ਦੂਰ ਰਿਹੰਦਾ ਮੁੰਡਾ Meek Miller ਐ

Bottom ਤੋਂ ਉਠਕੇ ਜੋ ਬਣਿਆ star ਐ (ਓਏ , ਓਏ)
Top ਤੇ ਰਿਹੰਦਾ ਤੇਰਾ ਹਰ ਵੇਲੇ ਯਾਰ ਐ (ਓਏ , ਓਏ)
ਯਾਰਾ ਨਾਲ fun ਐ sniper ਦੀ gun ਐ (ਓਏ , ਓਏ)
DJ flow ਵੱਲੋਂ ਕਮ ਪੂਰਾ done ਐ (ਓਏ , ਓਏ)

ਓ ਦੁਨਾਲੀਆਂ ਦੇ fire ਤਾਂ ਪੁਰਾਣੇ ਹੋ ਗਏ
ਸੋਚਦੇ ਨੇ ਬੱਚੇ ਕੇ ਸਿਆਣੇ ਹੋ ਗਏ
ਚਾਚਾ ਚੌਧਰੀ ਨੂ ਦੇਖ ਖੁਸ਼ ਹੋਣ ਵਾਲਿਓ
ਸਿੰਗੇ ਦੇ ਤਾਂ weapon ਸਰਾਣੇ ਹੋ ਗਏ
ਦੁਨਾਲੀਆਂ ਦੇ fire ਤਾਂ ਪੁਰਾਣੇ ਹੋ ਗਏ (ਓਏ , ਓਏ)
ਸੋਚਦੇ ਨੇ ਬੱਚੇ ਕੇ ਸਿਆਣੇ ਹੋ ਗਏ (ਓਏ , ਓਏ)
ਚਾਚਾ ਚੌਧਰੀ ਨੂ ਦੇਖ ਖੁਸ਼ ਹੋਣ ਵਾਲਿਓ (ਓਏ , ਓਏ)
ਸਿੰਗੇ ਦੇ ਤਾਂ weapon ਸਰਾਣੇ ਹੋ ਗਏ (ਓਏ , ਓਏ)
One million , One million
One million , One million (ਬੁੱਰਾਹ)
One million ਵਿੱਚੋਂ ਮੁੰਡਾ one ਐ (ਓਏ , ਓਏ)
One million ਵਿੱਚੋਂ ਮੁੰਡਾ one ਐ (ਓਏ , ਓਏ)
One million ਵਿੱਚੋਂ ਮੁੰਡਾ one ਐ (ਓਏ , ਓਏ)
One million ਵਿੱਚੋਂ ਮੁੰਡਾ one ਐ (ਓਏ , ਓਏ)

Dj Sam 559
Punjabi Style!

Trivia about the song One Million [Remix] by Jazzy B

Who composed the song “One Million [Remix]” by Jazzy B?
The song “One Million [Remix]” by Jazzy B was composed by SINGGA, DJ FLOW.

Most popular songs of Jazzy B

Other artists of Indian music