Rise Above Hate

Millind Gaba

I just don’t know
Why people get jealous of me bro
Hey Jazzy B Music MG

ਗੁੱਡੀ ਮੇਰੀ ਚਢ ਦੀ ਹੈ
ਕਾਨੁ ਹਿੱਕ ਤੇਰੀ ਸੜ ਦੀ ਹੈ
ਗੁੱਡੀ ਮੇਰੀ ਚਢ ਦੀ ਹੈ
ਕਾਨੁ ਹਿੱਕ ਤੇਰੀ ਸੜ ਦੀ ਹੈ
ਕਰ ਖੁਦ ਤੇ ਬਿਲੀਵ ਵੀਰੇ ਕਮ ਕਰ
ਗਲ ਗਲ ਉੱਤੇ ਸੜਨਾ ਤੂ ਬੰਧ ਕਰ
ਸ਼ੁਕਰਾਨਾ ਕਰ ਰਬ ਦਾ
ਤੂ ਭਲਾ ਮੰਗ ਸਬ ਦਾ
ਤੇ ਵੇਖੀ ਚਲ ਵੀਰੇ
Rise Above Hate!

Rise above hate Rise above hate
Rise above hate Rise above hate
Rise above hate Rise above hate
Rise above hate Rise above hate
Rise above hate Rise above hate
Rise above hate Rise above hate
Rise above hate Rise above hate
Rise above hate Rise above hate

Jazzy B
I got the bling baby
Mean nothing bro
Punjabi ਸ਼ੇਰ ਹਾਂ main
I’m the king bro
Diamonds on my finger
Diamond on my Khanda
When I do it
I do it big bro

ਫਾਂਸ ਚਲੇ ਔਂਦੇ ਮੇਰੇ ਲਿਵ ਪ੍ਰੋਗ੍ਰਾਮ ਤੇ
ਰੇਸ੍ਪੇਕ੍ਟ ਮੇਰਾ ਟੈਟੂ ਜਿਨ੍ਹਾ ਦਿਯਾ ਫਾਰਾਰ੍ਮ ਤੇ
ਸਮਝ ਨੀ ਔਂਦੀ ਸੜ ਦਾ ਵੀ ਤੂ ਹੀ ਹੈ
ਤੇ ਫਾਲੋ ਵੀ ਤੂ ਕਰਦਾ ਆਹ ਮੈਨੂ ਇਨਸਟਗ੍ਰਾਮ ਤੇ
ਵੀਰੇ ਅੱਗੇ ਬਢ ਨਾ ਯਾਰ
ਹਾਰ੍ਡ ਵਰ੍ਕ ਵਾਲਾ ਰਾਹ ਫੈਡ ਨਾ ਯਾਰ
ਜੇ ਤੂ ਬਣ’ਨਾ ਚੌਂਦਾ ਲਾਇਕ ਜੈਜ਼ੀ ਬ
ਤੇ ਬਛਿਯਾ ਦੇ ਵਾਂਗ ਐਂਵੇ ਸੜ ਨਾ ਯਾਰ
ਗੁੱਡੀ ਮੇਰੀ ਚਢ ਦੀ ਹੈ
ਕਾਨੁ ਹਿੱਕ ਤੇਰੀ ਸੜ ਦੀ ਹੈ
ਗੁੱਡੀ ਮੇਰੀ ਚਢ ਦੀ ਹੈ
ਕਾਨੁ ਹਿੱਕ ਤੇਰੀ ਸੜ ਦੀ ਹੈ
Gimme the track

Rise Above Hate!

Rise above hate Rise above hate
Rise above hate Rise above hate
Rise above hate Rise above hate
Rise above hate Rise above hate

ਵੈਸੇ ਤੋ ਕੋਈ ਮੁਝਸੇ ਸਡਟਾ ਨਹੀਂ
ਕ੍ਯੂਂਕਿ ਬੇਵਜਾਹ ਮੈਂ ਕਿਸੀ ਸੇ ਅਕੱਡਤਾ ਨਹੀਂ
Don’t know why logon ਕੋ ਹੋਤੀ ਹੈ ਮੁਝਸੇ insecurity
I don’t give a damn, ਮੇਰੀ quality
I’m such a **
Like Justin Bieber
No attitude, ਹਾਵਬਾਜ਼ੀ neither

ਕ੍ਯੂਟ ਸਾ ਸੇਕ੍ਸੀ ਸਾ ਚੋਰਾ
ਮੇਰੇ ਨਾਮ ਓਰ ਮੇਰਾ ਕਾਮ
ਦੋਨੋ ਕਾ ਹੈ ਬਿਗ ਆਰਾ
ਕਾਮ ਬੋਲਤਾ ਹੈ ਇਤਨੀ ਸੇ ਬਾਤ ਹੈ
ਸ੍ਟੂਡਿਯੋ ਮੀਨ ਜਾਤੀ ਹਰ ਮੇਰੀ ਰਾਤ ਹੈ
ਹਰਦਵੋਰ੍ਕ ਕਾ ਏਗ੍ਜ਼ੈਂਪਲ ਇਸ’ਸੇ ਬਡਾ ਕ੍ਯਾ ਹੋ ਸਕਤਾ ਹੈ
ਕਿ ਜੈਜ਼ੀ ਪਾਜੀ ਖੁਦ ਮੇਰੇ ਸਾਤ ਹੈਂ

ਮੇਰੀ ਬਾਠੇ ਚਾਹੇ ਕਹਿਣ ਭੀ ਹਜ਼ਾਰ ਕਰ
ਗਾਣਾ ਨਿਕ੍ਲੇਗਾ ਯੇ ਲਾਖੋਂ ਕਿ ਜਾਂ ਫਾਡਕਰ
ਮੁਝਸੇ ਕ੍ਯੂਂ ਹੈ ਇਨਸੇਕ੍ਯੂਵਰ ਮੇਰੇ ਭਾਈ
ਤੂ ਜਲ ਮਤ… ਬਸ ਪ੍ਯਾਰ ਕਰ ਯਾਰ!

ਗੁੱਡੀ ਮੇਰੀ ਚਢ ਦੀ ਹੈ
ਕਾਨੁ ਹਿੱਕ ਤੇਰੀ ਸੜ ਦੀ ਹੈ
ਕਰ ਖੁਦ ਤੇ ਬਿਲੀਵ ਵੀਰੇ ਕਮ ਕਰ
ਗਲ ਗਲ ਉੱਤੇ ਸੜਨਾ ਤੂ ਬੰਧ ਕਰ
ਸ਼ੁਕਰਾਨਾ ਕਰ ਰਬ ਦਾ
ਤੂ ਭਲਾ ਮੰਗ ਸਾ ਦਾ
ਤੇ ਵੇਖੀ ਚਾਲ ਵੀਰੇ..

ਕ੍ਯੂਂਕਿ ਕਿਸੇ ਵਾਰੇ ਮਾੜਾ ਕਦੇ ਬੋਲਿਏ ਨਾ
ਸੋਚ ਆਪਣੀ ਦੂਜੇ ਪਾਸੇ ਰੋਲਈਏ ਨੀ
ਵੀਰੇ ਪ੍ਯਾਰ ਦੇ ਸਪੋਰ੍ਟ ਨਾਲ ਹੋ ਜਾਂਦੇ ਸਾਰੇ ਕਮ
ਐਥੇ ਏਨੀ ਜਾਦਾ ਹੇਟ੍ਰੇਡ ਦੀ ਲੋਡ ਨੀ

ਰਖ ਨੀਤਾ ਨੂ ਸਾਫ, ਇਰਾਡਿਯਾ ਨੂ ਨੇਕ
ਕਮ ਕਰੀ ਚਾਲ, ਫੇਰ ਤੂ ਦੇਖ
ਦੂਜਿਯਾ ਨਾ ਸੜ ਕੇ
You weak ain’t nothing bro
Big big end..
Rise above hate

Rise above hate Rise above hate
Rise above hate Rise above hate
Rise above hate Rise above hate
Rise above hate Rise above hate
Rise above hate Rise above hate
Rise above hate Rise above hate
Rise above hate Rise above hate
Rise above hate Rise above hate

Trivia about the song Rise Above Hate by Jazzy B

Who composed the song “Rise Above Hate” by Jazzy B?
The song “Rise Above Hate” by Jazzy B was composed by Millind Gaba.

Most popular songs of Jazzy B

Other artists of Indian music