Shayer (teer)

Gurminder Madokey, Sukhshinder Shinda

ਰਾਤੋਂ ਰਾਤ ਕੋਈ ਵੀ ਸ੍ਟਾਰ ਨਹੀਓ ਬੰਨਦਾ
ਹਰ ਇਕ ਨੇ ਪਿਹਲਾ ਕਸ਼ਟ ਉਠਇਆ ਹੁੰਦਾ ਈ
ਅੰਬਰੀ ਗੇਯਾ ਪਤੰਗ ਤਾਂ ਉਚਾ ਸਬ ਨੂ ਦਿਸ ਪੈਂਦਾ
ਓ ਜਾਂਦਾ ਜਿਸਨੇ ਭਜ ਚੜਾਇਆ ਹੁੰਦਾ ਈ
ਕੀਨਿਆ ਮਾਵਾਂ ਤੋਂ ਖਾਦੀਆ ਗਾਲਾ
ਢੀਲਾ ਗੱਡਣ ਲ ਕਿਨਾ ਡੋਲਿਆ ਆਟਾ ਜਦੋ ਬਨਾਈਆਂ ਹੁੰਦਾ ਈ
ਕੱਚੀਆ ਡੋਰਾ ਨੂ ਗੁਰਮਿਂਦਰਾ
ਕੱਚੀਆ ਡੋਰਾ ਨੂ ਮਡੋਕੇ ਕਰ ਅਰਦਾਸਾਂ ਵੀ
ਪੇਚਾ ਲਗਦੇ ਤੂਟਨੋ ਕਿਵੇਂ ਬਚਾਇਆ ਹੁੰਦਾ ਈ

Trivia about the song Shayer (teer) by Jazzy B

Who composed the song “Shayer (teer)” by Jazzy B?
The song “Shayer (teer)” by Jazzy B was composed by Gurminder Madokey, Sukhshinder Shinda.

Most popular songs of Jazzy B

Other artists of Indian music