Singhan Diyan Gadiyan
ਓ
ਕਾਰਾਂ ਤੇ ਗੱਡੀਆਂ ਵਾਲਿਆਂ ਦੇ ਭੰਗੜੇ ਪਵਾਓਂ ਆ ਰਹੇ ਨੇ Jazzy Bains ਦੁਰ੍ਗਾਪੂਰੀਆਂ ਤੇ Popsy ਯਾਰ
ਓ ਘਰ ਘਰ ਹੁਣ ਸਾਡੇ ਖੜੀਆਂ ਨੇ ਕਾਰਾਂ
ਰਾਣੀਆਂ ਬਣਾ ਕੇ ਅਸੀ ਰਖਦੇ ਹਾਂ ਨਾਰਾਂ
ਓ ਘਰ ਘਰ ਹੁਣ ਸਾਡੇ ਖੜੀਆਂ ਨੇ ਕਾਰਾਂ
ਰਾਣੀਆਂ ਬਣਾ ਕੇ ਅਸੀ ਰਖਦੇ ਹਾਂ ਨਾਰਾਂ
ਚਕ ਦਿੱਤੀਆਂ ਗਰੀਬਿਯਾ ਨਾਹ ਛਡਿਯਨ
ਬਾਬੇ ਦੀਆਂ ਮਿਹਰਾਂ ਨੇ
ਸਤਿਗੁਰੂ ਦੀਆਂ ਮਿਹਰਾਂ ਨੇ
ਸਿੰਘਾਂ ਦੀਆਂ ਗੱਡੀਆਂ ਰਹਿਣ ਸਦਾ ਲੱਧੀਆਂ
ਛਪਦੇ ਨੋਟ ਪੂਰਾ ਕੰਮ ਲੂਟ ਤੇ ਮੌਜਾ ਲੱਗੀਆਂ
ਬਾਬੇ ਦੀਆਂ ਮਿਹਰਾਂ ਨੇ
ਸਿੰਘਾਂ ਦੀਆਂ ਗੱਡੀਆਂ ਰਹਿਣ ਸਦਾ ਲੱਧੀਆਂ
ਬੇਸ਼ਕ ਨੌਕਰੀਆਂ ਮਿਲਦੀਆਂ ਨਹੀ ਕੋਈ ਫੇਰ ਵੀ ਜੁਗਡ ਲਾਹ ਲਈ ਦਾ
ਦੁਕਾਨਦਾਰੀ , ਖੇਤੀਬਾੜੀ , ਠੇਕੇਦਾਰੀ , ਕਲਾਕਾਰੀ , ਯਾ ਕੋਈ business ਰਾਡ ਦਈਦਾ
ਬੇਸ਼ਕ ਨੌਕਰੀਆਂ ਮਿਲਦੀਆਂ ਨਹੀ ਕੋਈ ਫੇਰ ਵੀ ਜੁਗਡ ਲਾਹ ਲਈ ਦਾ
ਦੁਕਾਨਦਾਰੀ , ਖੇਤੀਬਾੜੀ , ਠੇਕੇਦਾਰੀ , ਕਲਾਕਾਰੀ , ਯਾ ਕੋਈ business ਰਾਡ ਦਈਦਾ
ਹੋ ਪੂਰੇ world ਚ transport'ਆਂ
ਹੋ ਪੂਰੇ world ਚ transport'ਆਂ ਉਡਾਉਂਦਿਆਂ ਫੱਕੀਆਂ , ਸ਼ੇਰਾ ਦੀਆਂ ਬੱਕਿਆਂ
ਬਾਬੇ ਦੀਆਂ ਮਿਹਰਾਂ ਨੇ
ਸਤਿਗੁਰੂ ਦੀਆਂ ਮਿਹਰਾਂ ਨੇ
ਸਿੰਘਾਂ ਦੀਆਂ ਗੱਡੀਆਂ ਰਹਿਣ ਸਦਾ ਲੱਧੀਆਂ
ਛਪਦੇ ਨੋਟ ਪੂਰਾ ਕੰਮ ਲੂਟ ਤੇ ਮੌਜਾ ਲੱਗੀਆਂ
ਬਾਬੇ ਦੀਆਂ ਮਿਹਰਾਂ ਨੇ
ਸਿੰਘਾਂ ਦੀਆਂ ਗੱਡੀਆਂ ਰਹਿਣ ਸਦਾ ਲੱਧੀਆਂ
ਮਾਨਕ , ਸੈਡਿਕ , ਚਮਕੀਲਾ ਤੇ ਸ਼ਿੰਦੇ ਦੀਆਂ ਗੀਤਾਂ ਦਾ craze ਨਹੀਓ ਛੱਡਿਆ
ਗੰਧਲਾਂ ਦਾ ਸਾਗ ਨਾਲੇ ਮੂਲੀ ਤੇ ਪਿਆਜ਼ ਰੋਟੀ ਮੱਕੀ ਦੀ ਦਾ ਹੈਜ਼ ਨਾਹੀਓ ਛੱਡਿਆ
ਜੀ ਮਾਨਕ , ਸੈਡਿਕ , ਚਮਕੀਲਾ ਤੇ ਸ਼ਿੰਦੇ ਦੀਆਂ ਗੀਤਾਂ ਦਾ craze ਨਹੀਓ ਛੱਡਿਆ
ਗੰਧਲਾਂ ਦਾ ਸਾਗ ਨਾਲੇ ਮੂਲੀ ਤੇ ਪਿਆਜ਼ ਰੋਟੀ ਮੱਕੀ ਦੀ ਦਾ ਹੈਜ਼ ਨਾਹੀਓ ਛੱਡਿਆ
ਸਾਨੂੰ ਮਾਨ ਹੈਂ ਵਡਿਆ ਤੇ , ਸਾਨੂੰ ਮਾਨ ਹੈਂ ਵਡਿਆ ਤੇ
ਓਹਨਾ ਦੀਆਂ ਕੱਡਿਯਨ ਨਾਹ ਲੀਹਾਂ ਛੱਡੀਆਂ
ਬਾਬੇ ਦੀਆਂ ਮਿਹਰਾਂ ਨੇ
ਸਤਿਗੁਰੂ ਦੀਆਂ ਮਿਹਰਾਂ ਨੇ
ਸਿੰਘਾਂ ਦੀਆਂ ਗੱਡੀਆਂ ਰਹਿਣ ਸਦਾ ਲੱਧੀਆਂ
ਛਪਦੇ ਨੋਟ ਪੂਰਾ ਕੰਮ ਲੂਟ ਤੇ ਮੌਜਾ ਲੱਗੀਆਂ
ਬਾਬੇ ਦੀਆਂ ਮਿਹਰਾਂ ਨੇ
ਸਿੰਘਾਂ ਦੀਆਂ ਗੱਡੀਆਂ ਰਹਿਣ ਸਦਾ ਲੱਧੀਆਂ
ਸ਼ੇਰ ਸਦਾ ਰਹਿੰਦੇ ਨੇ ਆਜ਼ਾਦ ਹਿੱਕ ਤਾਂ , ਤੇ ਲੁਕ ਸ਼ੂਪ ਰਿਹੰਦੀ ਭੇਆਦ ਬਕਰੀ
ਓ ਭਲਾ ਸਰਬੱਤ ਦਾ ਤੇ ਨੱਸ਼ਸ਼ਹ ਕਰੇ ਅੱਤ ਦਾ ਸੂਰਮਿਆਂ ਦੀ ਗਲ ਹੁੰਦੀ ਵੱਖਰੀ
ਸ਼ੇਰ ਸਦਾ ਰਹਿੰਦੇ ਨੇ ਆਜ਼ਾਦ ਹਿੱਕ ਤਾਂ , ਤੇ ਲੁਕ ਸ਼ੂਪ ਰਿਹੰਦੀ ਭੇਆਦ ਬਕਰੀ
ਓ ਭਲਾ ਸਰਬੱਤ ਦਾ ਤੇ ਨੱਸ਼ਸ਼ਹ ਕਰੇ ਅੱਤ ਦਾ ਸੂਰਮਿਆਂ ਦੀ ਗਲ ਹੁੰਦੀ ਵੱਖਰੀ
ਓ ਕਹੇ Jelly ManjitPuriਆ , ਓ ਕਹੇ Jelly ManjitPuriਆ
ਨਾ ਤੋੜਨ ਯਾਰੀਆਂ ਪੱਕੀਆਂ
ਬਾਬੇ ਦੀਆਂ ਮਿਹਰਾਂ ਨੇ
ਸਤਿਗੁਰੂ ਦੀਆਂ ਮਿਹਰਾਂ ਨੇ
ਸਿੰਘਾਂ ਦੀਆਂ ਗੱਡੀਆਂ ਰਹਿਣ ਸਦਾ ਲੱਧੀਆਂ
ਛਪਦੇ ਨੋਟ ਪੂਰਾ ਕੰਮ ਲੂਟ ਤੇ ਮੌਜਾ ਲੱਗੀਆਂ
ਬਾਬੇ ਦੀਆਂ ਮਿਹਰਾਂ ਨੇ
ਸਿੰਘਾਂ ਦੀਆਂ ਗੱਡੀਆਂ ਰਹਿਣ ਸਦਾ ਲੱਧੀਆਂ