Taur Jatt Di

Gurminder Maddoke, Sukshinder Shinda

ਟੋਰ ਜੱਟ ਦੀ ਰਕਾਨ ਪੂਰੀ ਅੱਤ ਦੀ
ਬਈ ਚੁਕ ਚੁਕ ਦੇਖੇ ਅੱਡਿਆ

ਟੋਰ ਜੱਟ ਦੀ ਰਕਾਨ ਪੂਰੀ ਅੱਤ ਦੀ
ਬਈ ਚੁਕ ਚੁਕ ਦੇਖੇ ਅੱਡਿਆ
ਯਾਰ ਲੰਗਦਾ, ਲੰਗਦਾ ਜੀਤੋ ਦੀ ਓਥੇ ਘੂਮਦੀਯਾ
ਅੱਗੇ ਪਿੱਛੇ ਰਿਹਣ ਗੱਡੀਆਂ
ਟੋਰ ਜੱਟ ਦੀ

ਟੋਰ ਜੱਟ ਦੀ ਰਕਾਨ ਪੂਰੀ ਅੱਤ ਦੀ
ਬਈ ਚੁਕ ਚੁਕ ਦੇਖੇ ਅੱਡਿਆ
ਬਈ ਟੋਰ ਜੱਟ ਦੀ

ਹੁੰਦਾ ਕੋਈ ਇਲਾਕੇ ਵਿਚ hot ਜਿਥੇ ਮਸਲਾ
ਪੰਜ ਸਤ bodyguard ਰਖਦੇ ਨੇ ਅਸਲਾ
ਹੁੰਦਾ ਕੋਈ ਇਲਾਕੇ ਵਿਚ hot ਜਿਥੇ ਮਸਲਾ
ਪੰਜ ਸਤ bodyguard ਰਖਦੇ ਨੇ ਅਸਲਾ

ਹੋ ਲਾਕੇ ਮੋਡੇ ਨਾ ਰਕਾਨੇ
ਜਦੋ ਲੌਂਦੇ ਨੇ ਨਿਸ਼ਾਨੇ

ਵੇਰੀ ਟੇਕ ਜਾਂਦਾ ਗੋਡਿਆਂ
ਅਤੇ ਕੇਰ ਜਾਂਦਾ ਆਨੇ

ਓ ਹਕ ਸਚ ਦੇ ਲਯੀ ਮੈਂ ਪੂਰਾ ਅੜਦਾ ਹਾਂ
ਕਰਾਂ ਚੂਰ ਚੂਰ ਹੱਡਿਆ

ਟੋਰ ਜੱਟ ਦੀ ਰਕਾਨ ਪੂਰੀ ਅੱਤ ਦੀ
ਬਈ ਚੁਕ ਚੁਕ ਦੇਖੇ ਅੱਡਿਆ
ਟੋਰ ਜੱਟ ਦੀ ਰਕਾਨ ਪੂਰੀ ਅੱਤ ਦੀ
ਬਈ ਚੁਕ ਚੁਕ ਦੇਖੇ ਅੱਡਿਆ
ਬਈ ਟੋਰ ਜੱਟ ਦੀ

ਹੋ ਐਨਵਾਏ ਫੂਕ ਵਿਚ ਆਕੇ ਨਾ ਮਚਾਵਾ ਧਰਤਲੀ
ਪਿਹਲਾਂ ਪ੍ਯਾਰ ਨਾ ਬਿਠਾਕੇ ਵੀ ਕਰੀਦੀ ਤਸੱਲੀ
ਹੋ ਐਨਵਾਏ ਫੂਕ ਵਿਚ ਆਕੇ ਨਾ ਮਚਾਵਾ ਧਰਤਲੀ
ਪਿਹਲਾਂ ਪ੍ਯਾਰ ਨਾ ਬਿਠਾਕੇ ਵੀ ਕਰੀਦੀ ਤਸੱਲੀ

ਕਦੇ ਪਿੱਠ ਪਿੱਛੇ ਵਾਰ ਨਾ ਹੀ ਕਰੇ ਸਰਦਾਰ
ਜਿਹੜਾ ਸ਼ਿੱਤਰਾਂ ਦਾ ਯਾਰ ਤੇ ਬੁਲਾ ਦਈਏ ਪਾਰ

ਅਸੀ ਕਦੇ ਨਾ ਕਿਸੇ ਦਾ ਮਾੜਾ ਸੋਚੀਏ
ਤੇ ਰੰਜਿਸ਼ਾਨ ਨਾ ਕਦੇ ਕੱਡਿਆ

ਟੋਰ ਜੱਟ ਦੀ ਰਕਾਨ ਪੂਰੀ ਅੱਤ ਦੀ
ਬਈ ਚੁਕ ਚੁਕ ਦੇਖੇ ਅੱਡਿਆ
ਟੋਰ ਜੱਟ ਦੀ ਰਕਾਨ ਪੂਰੇ ਅੱਤ ਦੀ
ਬਈ ਚੁਕ ਚੁਕ ਦੇਖੇ ਅੱਡਿਆ
ਵੇ ਟੋਰ ਜੱਟ ਦੀ

ਸਦਾ ਰਖ ਕੇ ਮਾਦੋਕੇ ਅਸੀ ਆਕੜਾ ਨੂ ਪਰੇ ਕੀਤੇ
ਸੱਦਾ ਗੁਰਮਿਂਦੇਰ’ਆ ਏ ਫੈਂਸਲੇ ਆ ਖਰੇ
ਸਦਾ ਰਖ ਕੇ ਮਾਦੋਕੇ ਅਸੀ ਆਕੜਾ ਨੂ ਪਰੇ ਕੀਤੇ
ਸੱਦਾ ਗੁਰਮਿਂਦੇਰ’ਆ ਏ ਫੈਂਸਲੇ ਆ ਖਰੇ
ਹੋ ਬੱਜੇ ਗੀਤਾਂ ਵੇਲ ਬਾਜੇ
ਸਾਡੇ ਖੁੱਲੇ ਦਰਵਾਜੇ

ਭੰਨੀ ਹੈਂਕਣ ਜਿਨਾ ਦੀ
ਉਥੇ ਓਹ੍ਨਾ ਦੇ ਜਨਾਜੇ

ਹੋ ਅਸੀ ਯਾਰਾਂ ਨਾਲ ਯਾਰਿਯਾਨ ਪ੍ਯਾਰੀਆਂ
ਕਦੇ ਨਾ ਅਧ ਵਿਚ ਛੱਡਿਆ

ਟੋਰ ਜੱਟ ਦੀ ਰਕਾਨ ਪੂਰੀ ਅੱਤ ਦੀ
ਬਈ ਚੁਕ ਚੁਕ ਦੇਖੇ ਅੱਡਿਆ
ਟੋਰ ਜੱਟ ਦੀ ਰਕਾਨ ਪੂਰੀ ਅੱਤ ਦੀ
ਬਈ ਚੁਕ ਚੁਕ ਦੇਖੇ ਅੱਡਿਆ

ਯਾਰ ਲੰਘਦਾ
ਲੰਘਦਾ ਜੀਤੋ ਦੀ ਓਥੇ ਘੂਮਦੀਯਾ
ਅੱਗੇ ਪਿੱਛੇ ਰਿਹਣ ਗੱਡੀਆਂ

ਟੋਰ ਜੱਟ ਦੀ ਰਕਾਨ ਪੂਰੀ ਅੱਤ ਦੀ
ਬਈ ਚੁਕ ਚੁਕ ਦੇਖੇ ਅੱਡਿਆ
ਟੋਰ ਜੱਟ ਦੀ

Trivia about the song Taur Jatt Di by Jazzy B

Who composed the song “Taur Jatt Di” by Jazzy B?
The song “Taur Jatt Di” by Jazzy B was composed by Gurminder Maddoke, Sukshinder Shinda.

Most popular songs of Jazzy B

Other artists of Indian music