Trendster

DEEP JANDU, KARAN AUJLA

From Vancouver to Toronto baby
Yeah! Gangis Khan!
Deep Jandu on the beat!
J stating legend Jazzy B!

ਮਹਾਰਾਜਾ ਕਿਹਕੇ ਆ ਬੁਲੌਂਦੀ ਦੁਨਿਯਾ
ਓ ਜੱਟਾ ਕਿਹਕੇ ਤੂ ਬੁਲੌਂਦੀ ਆਏ ਕੁੜੇ
ਲੀਡਰ’ਆਂ ਦੇ ਨਾਲ ਵੀ ਨੀ ਜੁਡ਼ੇ ਹੋਣੇ ਨੀ
ਜਿੰਨੇ ਤੇਰੇ ਯਾਰ ਨਾਲ ਲੋਕ ਨੇ ਜੁਡ਼ੇ
ਮਿਤਰਾਂ ਦੀ worldwide ਤੌਰ ਨੀ
ਰਖਦਾ ਹਰ ਏਕ ਬੰਦਾ ਗੌਰ ਨੀ
ਕੇ ਸ਼ੇਰ ਜਿੱਡਾ ਜੇਰਾ ਬਲਿਏ
ਨੀ ਤਾਂ ਤਾਂ ਮਾਰਦਾ
ਦੇਖ ਲੇ trend set ਕਰਤਾ
ਦੁਨਿਯਾ ਤੇ ਕੋਕਾ ਐਸਾ ਜਡਤਾ
ਕੇ ਨਾਮ ਹੀ ਬਥੇਰਾ ਬਲਿਏ
ਨੀ ਤੇਰੇ ਯਾਰ ਦਾ
ਨੀ ਤੇਰੇ ਯਾਰ ਦਾ
ਨੀ ਤੇਰੇ ਯਾਰ ਦਾ…

ਓਏ ਸ਼ੋੰਕਿ ਨੀ ਵਿਖਵੇਯਾ ਦਾ ਯਾਰ ਮੁੱਡ ਤੋਂ
ਨਾਮ ਹੀ ਆਏ ਬਨੇਯਾ brand ਜੱਟ ਦਾ
ਜਿਥੇ ਖੜ ਜਾਈਏ ਓਥੇ ਅਡ ਜਯੀ ਦਾ
ਜਗ ਉੱਤੇ famous stand ਜੱਟ ਦਾ
ਮਾਨਕ ਦੀ ਸ਼ਾਤੀ ਵਾਂਗੂ ਗੱਜਦਾ
ਮੁੰਡਾ ਏ ਅੰਗਾਰ ਨੀਰਾ ਅੱਗ ਦਾ
ਨੀ ਯਾਰਾਂ ਉੱਤੋਂ ਹੱਸਕੇ ਕੁਦੇ
ਨੀ ਜਾਂ ਵਾਰ ਦਾ
ਦੇਖ ਲੇ trend set ਕਰਤਾ
ਦੁਨਿਯਾ ਤੇ ਕੋਕਾ ਐਸਾ ਜਡਤਾ
ਕੇ ਨਾਮ ਹੀ ਬਥੇਰਾ ਬਲਿਏ
ਨੀ ਤੇਰੇ ਯਾਰ ਦਾ
ਨੀ ਤੇਰੇ ਯਾਰ ਦਾ
ਨੀ ਤੇਰੇ ਯਾਰ ਦਾ…

I’ve been doing this for a while now
My swagger kills ’em
I hurt ’em with my style
Coppin’ bottles, poppin’ bottles
After lifestyle
I spark movements
They call me the golden light child
Easy! You know I mean business
Whem I’m talkin’ money
My wrist chunkey pockets bulky
My cologne skunky
Gangis Khan I make it
Children jump around like monkeys
My world is law
I’m supported by the whole country

When I talk kids listen
When I rock mic to make headlock
I really should be a politician
I’m too big for hip hop
Everyday we set trends
And can’t nobody make a trend setter
World music we really do this
We put this game in a headlock

ਅਖਾਂ ਵਿਚ ਰੋਹਬ ਦਿਲ ਵਿਚ ਰੱਬ ਨੀ
ਗੁੱਟ ਵਿਚ ਕਡ਼ਾ ਆਏ ਪਸ਼ਆਂ ਜੱਟ ਦੀ
ਹੁਸਨਾ ਦੀ ਰਖਦਾ ਨਾ ਭੂਖ ਬਲੀਏ
ਮਾਪੇਯਾ ‘ਚ ਵਸਦੀ ਆਏ ਜਾਂ ਜੱਟ ਦੀ
ਬਡਾ ਹੀ ਸੁਭਾ ਦਾ ਜੱਟ ਆਮ ਨੀ
ਹੇਖ ਵਾਂਗੂ ਗੂੰਜਦਾ ਆਏ ਨਾਮ ਨੀ
ਕੇ ਬਨੇਯਾ dream ਗੋਰੀਏ
ਮੈਂ ਹਰ ਨਾਰ ਦਾ
ਦੇਖ ਲੇ trend set ਕਰਤਾ
ਦੁਨਿਯਾ ਤੇ ਕੋਕਾ ਐਸਾ ਜਡਤਾ
ਕੇ ਨਾਮ ਹੀ ਬਥੇਰਾ ਬਲਿਏ
ਨੀ ਤੇਰੇ ਯਾਰ ਦਾ
ਨੀ ਤੇਰੇ ਯਾਰ ਦਾ
ਨੀ ਤੇਰੇ ਯਾਰ ਦਾ…

ਆ ਗੇਯਾ ਨੀ ਓਹੀ ਬਿੱਲੋ ਟਾਇਮ!

ਹੋ ਐਨਾ ਘੜਿਆ ਦੀ ਟਿਕ ਟਿਕ ਬਲਿਏ
ਕਰਲੇ ਤੇ ਕਰਨ ਦੇ ਤਾਂ ਹਕ ਵਿਚ ਨੀ
ਚਲੁਗਾ repeat DJ ਆਂ ਤੇ ਜੱਟ ਵੀ
ਲਿਖੇਯਾ ਸੀ ਮਿਤਰਾਂ ਦੇ ਲਕ ਵਿਚ ਨੀ
ਦੇਖ ਲੇ ਬਿੱਲੋ ਕੜਯੀ ਅੱਤ ਨੂ
ਕਰਦਾ ਜ਼ਮਾਨਾ ਫਾਲੋ ਜੱਟ ਨੂ
ਕੇ ਕਰਕੇ ਦਿਖੌਂਦਾ ਜੱਟ
ਗੱਲਾਂ ਨਿਓ ਮਾਰਦਾ
ਦੇਖ ਲੇ trend set ਕਰਤਾ
ਦੁਨਿਯਾ ਤੇ ਕੋਕਾ ਐਸਾ ਜਡਤਾ
ਕੇ ਨਾਮ ਹੀ ਬਥੇਰਾ ਬਲਿਏ
ਨੀ ਤੇਰੇ ਯਾਰ ਦਾ
ਨੀ ਤੇਰੇ ਯਾਰ ਦਾ
ਨੀ ਤੇਰੇ ਯਾਰ ਦਾ…

Trend setter

Trivia about the song Trendster by Jazzy B

Who composed the song “Trendster” by Jazzy B?
The song “Trendster” by Jazzy B was composed by DEEP JANDU, KARAN AUJLA.

Most popular songs of Jazzy B

Other artists of Indian music