Udham Singh Sardar
ਓ ਤੂੰ ਕੀ ਸਮਾਜਦਾ ਜਾਲਿਆਂ ਵਾਲੇ
ਬਾਗ ਤੇ ਹਮਲਾ ਕਰ ਕੇ ਓਏ
ਪੁੱਤ ਪੰਜਾਬੀ ਆਖੀ ਨਾ ਜੇ
ਮੱਲੀ ਨਾ ਕੰਢੀ ਫੜ੍ਹ ਕੇ ਓਏ
ਤੂੰ ਕੀ ਸਮਾਜਦਾ ਜਾਲਿਆਂ ਵਾਲੇ
ਬਾਗ ਤੇ ਹਮਲਾ ਕਰ ਕੇ ਓਏ
ਪੁੱਤ ਪੰਜਾਬੀ ਆਖੀ ਨਾ ਜੇ
ਮੱਲੀ ਨਾ ਕੰਢੀ ਫੜ੍ਹ ਕੇ ਓਏ
ਸਾਡੇ ਖੂਨ ਚ ਅੱਗ ਓਏ ਬਦਲੇ ਦੀ
ਕੱਢ ਦਈਏ ਰੜਕ ਗੱਦਾਰਾਂ ਦੀ
ਤੇਰੀ ਸੋਚ ਗੋਰਿਆਂ ਖਤਮ ਜਿੱਥੇ
ਓਥੋਂ ਸ਼ੁਰੂ ਹੁੰਦੀ ਸਰਦਾਰਾਂ ਦੀ
ਤੇਰੀ ਸੋਚ ਗੋਰਿਆਂ ਖਤਮ ਜਿੱਥੇ
ਓਥੋਂ ਸ਼ੁਰੂ ਹੁੰਦੀ ਸਰਦਾਰਾਂ ਦੀ
ਤੇਰੇ London ਨੂੰ ਅੱਗ ਲਾ ਦਿਆਂ ਗੇ
ਆ ਗਏ ਆਈ ਤੇ ਅੱਤ ਮਚਾ ਦਿਆਂ ਗੇ
ਤੇਰੇ ਲੰਡਨ ਨੂੰ ਅੱਗ ਲਾ ਦਿਆਂ ਗੇ
ਆ ਗਏ ਆਈ ਤੇ ਅੱਤ ਮਚਾ ਦਿਆਂ ਗੇ
ਅਸੀਂ ਕੌਮ ਦੀ ਖਾਤਿਰ ਜਨਮ ਲਿਆ
ਪੀਠ ਲੱਗਣ ਨਾ ਦਈਏ ਯਾਰਾਂ ਦੀ
ਤੇਰੀ ਸੋਚ ਗੋਰਿਆਂ ਖਤਮ ਜਿੱਥੇ
ਓਥੋਂ ਸ਼ੁਰੂ ਹੁੰਦੀ ਸਰਦਾਰਾਂ ਦੀ
ਸੋਚ ਗੋਰਿਆਂ ਖਤਮ ਜਿੱਥੇ
ਓਥੋਂ ਸ਼ੁਰੂ ਹੁੰਦੀ ਸਰਦਾਰਾਂ ਦੀ
ਹੂ ਤਾਂ ਮੁਛ ਨੂੰ ਦੇ ਕੇ ਰੱਖਦੇ ਆ
ਤੇਰੇ ਵਰਗਿਆਨ ਦੇ ਰਾਹ ਡਾਕਦੇ ਆ
ਤਾਂ ਮੁਛ ਨੂੰ ਦੇ ਕੇ ਰੱਖਦੇ ਆ
ਤੇਰੇ ਵਰਗਿਆਨ ਦੇ ਰਾਹ ਡਾਕਦੇ ਆ
ਸਾਨੂ ਮੌਤ ਵਿਆਹੋਣੀ ਆਂਦੀ ਐ
ਜੜ੍ਹ ਪੱਟ ਦਈਏ ਸਰਕਾਰਾਂ ਦੀ
ਤੇਰੀ ਸੋਚ ਗੋਰਿਆਂ ਖਤਮ ਜਿੱਥੇ
ਓਥੋਂ ਸ਼ੁਰੂ ਹੁੰਦੀ ਸਰਦਾਰਾਂ ਦੀ
ਸੋਚ ਗੋਰਿਆਂ ਖਤਮ ਜਿੱਥੇ
ਓਥੋਂ ਸ਼ੁਰੂ ਹੁੰਦੀ ਸਰਦਾਰਾਂ ਦੀ
ਏਹੇ ਕੌਮ ਹੈ ਬੱਬਰ ਸ਼ੇਰਾ ਦੀ
ਕਹੇ ਮਰਦ ਦਲੇਰਾਂ ਦੀ
ਏਹੇ ਕੌਮ ਹੈ ਬੱਬਰ ਸ਼ੇਰਾ ਦੀ
ਕਹੇ ਦਲੇਰਾਂ ਦੀ
ਤੈਨੂੰ ਸਮਜ ਫਿਰਗਿਆਨ ਨੀ ਆਉਣੀ
ਸਾਡੇ ਖਾਂਦੇ ਦੀਆਂ ਧਾਰਨ ਦੀ
ਤੇਰੀ ਸੋਚ ਗੋਰਿਆਂ ਖਤਮ ਜਿੱਥੇ
ਓਥੋਂ ਸ਼ੁਰੂ ਹੁੰਦੀ ਸਰਦਾਰਾਂ ਦੀ
ਸੋਚ ਗੋਰਿਆਂ ਖਤਮ ਜਿੱਥੇ
ਓਥੋਂ ਸ਼ੁਰੂ ਹੁੰਦੀ ਸਰਦਾਰਾਂ ਦੀ