Udhne Sapoliye

Satti Khokhewalia

ਕ੍ਡਾਕ heel ਦਾ ਏ ਚੋਬਰਾਂ ਨੂ ਕੀਲ ਦਾ,
ਕ੍ਡਾਕ heel ਦਾ ਏ ਚੋਬਰਾਂ ਨੂ ਕੀਲ ਦਾ,
ਲਕ ਪਤਲਾ ਨਾ ਬੌਤਾ ਲਚਕਾ ਯਾ ਕਰ ਨੀ
ਨੀ ਤੂ ਉੱਡਣੇ
ਉੱਡਣੇ ਸਪੋਲੀਏ ਨਾ ਅਖਾਂ ਵਿਚ ਪਾਯਾ ਕਰ ਉੱਡਣੇ
ਹਾਂ ਉੱਡਣੇ ਸਪੋਲੀਏ ਨਾ ਅਖਾਂ ਵਿਚ ਪਾਯਾ ਕਰ ਉੱਡਣੇ

ਤੂ ਏ ਤੂਤ ਦੀ ਛ੍ਟੀ ਨੀ ਤੇਰਾ ਨਰਮ ਸਰੀਰ,
ਪੁੱਤ ਜੱਟਾਂ ਦਾ ਕੋਈ ਤੇਰੇ ਪਿਛੇ ਬਣ ਜੁ ਫਕੀਰ .
ਤੂ ਏ ਤੂਤ ਦੀ ਛ੍ਟੀ ਨੀ ਤੇਰਾ ਨਰਮ ਸਰੀਰ,
ਪੁੱਤ ਜੱਟਾਂ ਦਾ ਕੋਈ ਤੇਰੇ ਪਿਛੇ ਬਣ ਜੁ ਫਕੀਰ ,
ਗੁੱਤ ਸਪਨੀ ਦੇ ਡੰਗ ਨਾ ਚਲਾਯਾ ਕਰ ਨੀ,
ਨੀ ਤੂ ਊਡਨੇ,
ਉੱਡਣੇ ਸਪੋਲੀਏ ਨਾ ਅਖਾਂ ਵਿਚ ਪਾਯਾ ਕਰ ਉੱਡਣੇ
ਹਾਂ ਉੱਡਣੇ ਸਪੋਲੀਏ ਨਾ ਅਖਾਂ ਵਿਚ ਪਾਯਾ ਕਰ ਉੱਡਣੇ

ਹੋਣ ਗਲਿਯਾ ਬਾਜ਼ਾਰਾਂ ਵਿਚ ਚਰਚੇ ਨੀ ਤੇਰੇ,
ਤੂ ਏ ਸਬ ਤੋਂ ਅਲਗ ਹੋਣੇ ਹੁਸਨ ਬਥੇਰੇ
ਹੋਣ ਗਲਿਯਾ ਬਾਜ਼ਾਰਾਂ ਵਿਚ ਚਰਚੇ ਨੀ ਤੇਰੇ,
ਤੂ ਏ ਸਬ ਤੋਂ ਅਲਗ ਹੋਣੇ ਹੁਸਨ ਬਥੇਰੇ
ਜਾਨ-ਜਾਨ ਕੇ ਨਾ ਦਿਲ ਤੜਫਾਯਾ ਕਰ ਨੀ,
ਨੀ ਤੂ ਉੱਡਣੇ
ਹਾਂ ਉੱਡਣੇ ਸਪੋਲੀਏ ਨਾ ਅਖਾਂ ਵਿਚ ਪਾਯਾ ਕਰ ਉੱਡਣੇ
ਉੱਡਣੇ ਸਪੋਲੀਏ ਨਾ ਅਖਾਂ ਵਿਚ ਪਾਯਾ ਕਰ ਉੱਡਣੇ

ਮੰਨ ਮੇਰੀ ਇਕ ਗਲ ਦਿਲ ਦਿਲ ਨਾ ਵਟਾ ਲਾ,
ਸੋਹਣਾ ਮੁੰਡਾ Kokhewaliyan ਦਾ ਸਿੰਨੇ ਨਾਲ ਲਾ ਲਾ
ਮੰਨ ਮੇਰੀ ਇਕ ਗਲ ਦਿਲ ਦਿਲ ਨਾ ਵਟਾ ਲਾ,
ਸੋਹਣਾ ਮੁੰਡਾ Kokhewaliyan ਦਾ ਸਿੰਨੇ ਨਾਲ ਲਾ ਲਾ
ਸੱਤੀ ਵਰਗੇ ਨਾ ਹੀਰੇ ਤੂ ਗਵਾਯਾ ਕਰ ਨੀ,
ਨੀ ਤੂ ਉੱਡਣੇ
ਉੱਡਣੇ ਸਪੋਲੀਏ ਨਾ ਅਖਾਂ ਵਿਚ ਪਾਯਾ ਕਰ ਉੱਡਣੇ
ਹਾਂ ਉੱਡਣੇ ਸਪੋਲੀਏ ਨਾ ਅਖਾਂ ਵਿਚ ਪਾਯਾ ਕਰ ਉੱਡਣੇ
ਉੱਡਣੇ ਸਪੋਲੀਏ ਨਾ ਅਖਾਂ ਵਿਚ ਪਾਯਾ ਕਰ ਉੱਡਣੇ

Trivia about the song Udhne Sapoliye by Jazzy B

Who composed the song “Udhne Sapoliye” by Jazzy B?
The song “Udhne Sapoliye” by Jazzy B was composed by Satti Khokhewalia.

Most popular songs of Jazzy B

Other artists of Indian music