Gora Rang
Desi Crew, Desi Crew
Desi Crew, Desi Crew
ਬਾਹਾਂ ਦੇ ਵਿਚ ਪਾਕੇ ਚੂੜੀਆਂ
ਫਿਰ ਦੀ ਤੂ ਚਨਕੌਂਦੀ
ਸਿਖਰ ਦੁਪਿਹਰੇ, ਗਲੀ ਸਾਡੀ ਵਿਚ
ਜਾਂ ਜਾਂ ਕੇ ਔਂਦੀ
ਚਢ ਦੀ ਜਵਾਨੀ ਤੇਰੀ
ਮਾਰੇ ਅੱਤਤੋਂ ਅੱਤਤ ਨੀ
ਜ਼ੁਲਫਨ ਦੀ ਮੱਥੇ ਤੇ
ਸਜਾਕੇ ਰਖੇ ਲੱਤ ਨੀ
ਹੱਸ ਕੇ ਜੇ ਲੈਜੇ ਦਿਲ ਲੁੱਟ ਕੇ
ਨੀ ਤੇਰੇ ਵਖਰੇ ਢੰਗ ਨੇ
ਜੱਟ ਨੂ ਰਗਾਡ ਕੇ, ਰਗਾਡ ਕੇ
ਜੱਟ ਨੂ ਰਗਾਡ ਕੇ ਰਖਤਾ
ਨੀ ਤੇਰੇ ਗੋਰੇ ਰੰਗ ਨੇ
ਜੱਟ ਨੂ ਰਗਾਡ ਕੇ ਰਖਤਾ
ਨੀ ਤੇਰੇ ਗੋਰੇ ਰੰਗ ਨੇ
ਜਾਂ ਜਾਂ ਕੇ ਗਲ ਬਣਾਵੇ
ਆਪ ਇਸ਼੍ਕ਼ ਦਾ ਝੋਗਾ ਪਾਵੇ
ਮੂੰਹੋਂ ਬੋਲ ਕੇ ਕੁਝ ਨੀ ਕਿਹੰਦਾ
ਆਂਖਾਂ ਦੇ ਨਾਲ ਗਲ ਸਮਝਾਵੇ
ਜਾਕੇ ਥਾਣੇ ਤੇਰੇ
ਉੱਤੇ ਰਿਪੋਰ੍ਟ ਲਿਖਾ ਦੇਵੇ
ਬੰਦਾ ਆਏ ਜਿਹੜਾ ਹਰ੍ਜਾਨਾ
ਸਿਰ ਪਾ ਦੇ ਵੇ
ਜੇ ਤੈਨੂੰ ਰੂਪ ਦਿਖਾਵੇ ਝੂਰਾ ਵੇ
ਮੈਨੂ ਕੈਦ ਕਰਾ ਦੇ
ਰੰਗ ਮੇਰਾ ਜੇ, ਮੇਰਾ ਜੇ
ਰੰਗ ਮੇਰਾ ਜੇ ਗੋਰਾ ਵੇ
ਮੈਨੂ ਕੈਦ ਕਰਾ ਦੇ
ਰੰਗ ਮੇਰਾ ਜੇ ਗੋਰਾ ਵੇ
ਮੈਨੂ ਕੈਦ ਕਰਾ ਦੇ
ਪਾਇਆ ਲਾਲ ਸੂਟ
ਗਲ ਗਲ ਦੇ ਵਰਗੀ
ਰੌਲਾ ਮਸਲੇ ਭਾਰੀ ਦਾ
ਕਾਲਾ ਟਿੱਕਾ ਬੰਦਾ ਹੋਂਸਲੇ
ਸ਼ੇਡ ਆਂ ਦੀ ਲੱਗੀ ਗਰਰੀ ਦਾ
ਸ਼ੇਡ ਆਂ ਦੀ ਲੱਗੀ ਗਰਰੀ ਦਾ
ਤੁਰੀ ਆਂਡੀ ਜਾਂਦੀ ਨੂ ਸਿਯਾਪੇ ਨਵੇ ਪੌਣਗੇ
ਮੁੰਡੇ ਖੁੰਡੇ ਤੇਰੇ ਪਿਛੇ ਗੇਦੀ ਛੇਦੀ ਲੌਣਗੇ
ਹੋਯਨ ਫਿੱਕਿਆ ਗੁਲਾਬ
ਦਿਆ ਪੱਤੀਯਾਂ ਇੰਨੀ ਮਿਹੇਕ ਦੇ ਅੰਗ ਨੇ
ਜੱਟ ਨੂ ਰਗਾਡ ਕੇ, ਰਗਾਡ ਕੇ
ਜੱਟ ਨੂ ਰਗਾਡ ਕੇ ਰਖਤਾ
ਨੀ ਤੇਰੇ ਗੋਰੇ ਰੰਗ ਨੇ
ਜੱਟ ਨੂ ਰਗਾਡ ਕੇ ਰਖਤਾ
ਨੀ ਤੇਰੇ ਗੋਰੇ ਰੰਗ ਨੇ
ਵੇ ਚਢ ਦੀ ਵਰੇਜ ਚ
ਸ਼ੋਕੀਣੀ ਜਿਹੀ ਲੌਂ ਦਾ
ਕੂਡਿਆ ਨੂ ਚਾਹ ਹੁੰਦਾ
ਸੂਟ ਨਵੇ ਪੌਣ ਦਾ
ਬਿੱਲੀਆ ਆਂਖਾਂ ਦੇ
ਵਿਚ ਸੂਰਮਾ ਸਾਜੌਂ ਦਾ
ਹਨ ਰਖੇਯਾ ਨੀ ਗਲ ਕਿ ਆਏ
ਕਰਲੁੰਗੀ ਆਪੇ ਵੇ
ਉੱਡੂ ਕੋਈ ਗਲ ਆਪੇ
ਭੂਗ੍ਤੁ ਸਿਯਾਪੇ ਵੇ
ਤੂ ਤਰਸ ਨਾ ਖਾਯੀ ਭੋਰਾ ਵੇ
ਮੈਨੂ ਕੈਦ ਕਰਾ ਦੇ
ਰੰਗ ਮੇਰਾ ਜੇ, ਮੇਰਾ ਜੇ
ਰੰਗ ਮੇਰਾ ਜੇ ਗੋਰਾ ਵੇ
ਮੈਨੂ ਕੈਦ ਕਰਾ ਦੇ
ਰੰਗ ਮੇਰਾ ਜੇ ਗੋਰਾ ਵੇ
ਮੈਨੂ ਕੈਦ ਕਰਾ ਦੇ
ਏਨਾ ਨਸ਼ਾ ਤੇਰਾ ਪੱਟ ਹੋਣਿਏ
ਰਉਂ ਜੋ ਠੰਡ ਚ ਟਾਰਡੀ ਪਾਲੇ ਨੂ
ਛਹੇਤੀ ਛਹੇਤੀ ਕਰਦੇ ਹਨ
ਰੋਞਯ ਅਜਨਲੀ ਆਲੇ ਨੂ
ਪਿੰਡ ਅਜਨਲੀ ਆਲੇ ਨੂ
ਟੇਢਾ ਟੇਢਾ ਤਕਨਾ ਨੀ
ਫਾਰ੍ਮ ਚ ਲੇ ਆਔਗਾ
ਚੁੰਨੀ ਆ ਦਾ ਟੱਪਣਾ ਨੀ
ਕਿਸੇ ਨੂ ਮਰੌਗਾ
ਕਿਹੰਦੇ ਤੇ ਕਾਹੌਂਦੇ ਕੀਤੇ ਉਤ ਦੇ
ਮਾਂਝੇ ਤੇਰੀ ਸੰਗ ਨੇ
ਜੱਟ ਨੂ ਰਗਾਡ ਕੇ, ਰਗਾਡ ਕੇ
ਜੱਟ ਨੂ ਰਗਾਡ ਕੇ ਰਖਤਾ
ਨੀ ਤੇਰੇ ਗੋਰੇ ਰੰਗ ਨੇ
ਜੱਟ ਨੂ ਰਗਾਡ ਕੇ ਰਖਤਾ
ਨੀ ਤੇਰੇ ਗੋਰੇ ਰੰਗ ਨੇ
ਓ ਗੱਲਾਂ ਦੇ ਆ ਮਿੱਥਤੇ
ਐਂਵੇ ਨੀਤ ਦੇ ਆ ਕਾਲੇਯਾ
ਟੀਕੇਯਾ ਤੂ ਰਿਹ ਬਸ ਮਛਹੜਾ ਵਲੇਯਾ
ਸਚ ਦੱਸਾ ਤੇਰਿਯਾ ਵੇ
ਨਜ਼ਰ ਆਂ ਨੇ ਖਾ ਲੇਯਾ
ਵੇ 10-10 ਜਾਣੇ ਮੇਰੀ
ਰਾਹਾਂ ਵਿਚ ਖਾਦ ਦੇ
ਮੇਰੇ ਪਿਛੇ 10ਵੇ ਜੇ
ਮੁੰਡੇ ਖੁੰਡੇ ਲਦ ਲੇ
ਗਿੱਲ ਤੈਨੂੰ ਕਾਦਾ ਝੋਰਾ ਵੇ
ਮੈਨੂ ਕੈਦ ਕਰਾ ਦੇ
ਰੰਗ ਮੇਰਾ ਜੇ, ਮੇਰਾ ਜੇ
ਰੰਗ ਮੇਰਾ ਜੇ ਗੋਰਾ ਵੇ
ਮੈਨੂ ਕੈਦ ਕਰਾ ਦੇ
ਰੰਗ ਮੇਰਾ ਜੇ ਗੋਰਾ ਵੇ
ਮੈਨੂ ਕੈਦ ਕਰਾ ਦੇ