Master Piece

Kaptaan

Desi crew...

ਓਹ face beauty ਦਿੱਸ ਦਿਆ zoom ਕਰ ਕੇ
ਦੀਲ ਦੀ beauty ਗੱਲਾਂ ਦੱਸ ਦਿਆਂ ਨੇ
ਓਹ ਚਰਚੇ ਹੁੰਦੇ ਆ ਸਾਡੀ ਯਾਰੀ ਦਜੇਡ
ਜੇ ਹੁੰਦੀਆਂ ਤਰੀਫ ਤੇਰੀ ਅੱਖ ਦੀਆਂ ਨੇ
ਓਹ sorry surry thank you ਕਦੇ ਨੇ ਆਖਦੇ
ਤੇ ਦੂਜੀ ਗੱਲ ਕਦੇ ਕਹਿੰਦੇ ਨਾਂ please ਨੇ

ਵੇ ਤੇਰੇ ਨਾਲ ਰਹਿੰਦੇ ਸਾਰੇ ਬਤਮੀਜ ਨੇ
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ
ਵੀ ਮੈਂ ਤਾਂ queen ਆਂ ਦੀ ਵੀ ਰਾਣੀ ਮੁੰਡਿਆ
ਓਹ ਜੱਟਾਂ ਦੇ ਵੀ ਪੁੱਤ master piece ਨੇ

ਓਹ ਨਖਰੋਂ ਨੀ ਪੱਟੀ ਜਾਣੀ ਤੇਰੇ ਕੋਲੋਂ ਵੇ
ਸਿਰੇ ਦੇ ਲੰਗੋੜੀਆਂ ਨੂੰ ਪੱਟੀ ਫਿਰਦਾ ਏ
ਵੇ ਓਹਨਾ ਚੀਰ ਟੈਮ ਚਕਣੇ ਦਾ ਫਾਇਦਾ ਨੀ
ਜਿਨਾ ਚਿਰ ਵੇਲਡਾ ਨੂੰ ਚੱਕੀ ਫਿਰਦਾ ਐਂ
ਜੌ ਬਾਹਲੀ ਹਰਮੇਸ਼ ਜੀ ਦਿਖਾਉਂਦਾ ਫਿਰਦੇ ਐਂ
ਮੈਂ ਕਰਤੇ smoke ਅੱਖਾਂ ਨਾਲ fareez ਨੇ

ਵੇ ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ
ਓਏ ਮੈਂ ਤਾਂ queen ਆਂ ਦੀ ਵੀ ਰਾਣੀ ਮੁੰਡਿਆ
ਓਹ ਜੱਟਾਂ ਦੇ ਵੀ ਪੁੱਤ master piece ਨੇ

ਓਹ ਸ਼ੇਰਾ ਨਾਲ ਸ਼ੇਰਾ ਨੇ ਸ਼ਿਕਾਰ ਖੇਡਣਾ
ਮਿੱਤਰਾਂ ਦਾ ਸ਼ੋਂਕ ਖਾਨਦਾਨੀ ਬਲੀਏ
ਲੋਕਾਂ ਨੂੰ ਤਾਂ ਸੁਣਿਆ ਬੁਖਾਰ ਚੱਡ ਦਾ
ਬਠਿੰਡੇ ਆਲਾ ਚੱਡੇ ਅਸਮਾਨੀ ਬਲਿਏ
ਲੋਕਾਂ ਨੂੰ ਤਾਂ ਸੁਣਿਆ ਬੁਖਾਰ ਚੱਡ ਦਾ
ਬਠਿੰਡੇ ਆਲਾ ਚੱਡੇ ਅਸਮਾਨੀ ਬਲਿਏ
ਓਹ ਖੂਨ ਚ ਚਲਾਕੀਆਂ ਦੇ ਕਣ ਸ਼ਿੱਟ ਨਾ
ਪੂਰੀ ਵਫਾਦਾਰੀ ਦੇ ਆ ਬੀਜੇ ਬੀਜ ਨੇ

ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ
ਮੈਂ ਤਾਂ queen ਆਂ ਦੀ ਵੀ ਰਾਣੀ ਮੁੰਡਿਆ
ਓਹ ਜੱਟਾਂ ਦੇ ਵੀ ਪੁੱਤ master piece ਨੇ

ਓਹ ਮੇਰੇ ਲਈ ਏਹ ਗੱਲਾਂ ਸਬ ਜਾਲੀ ਨੇ
ਜੇਡਾ ਭਰਵਾਭ ਜਾ ਤੂੰ ਪਾਈ ਜਾਨਾ ਏ
ਓਹ ਕੁੜੀ ਦੇ ਵੀ ਕੇਡਾ ਮੁਕ ਦੇ ਆ ਚਰਚੇ
ਕਪਤਾਨ-ਕਪਤਾਨ ਤੂੰ ਕਰਾਈ ਜਾਂਦਾ ਜੇ
ਵੇ ਵੈਲੀਆਂ ਚ ਤੇਨੂੰ ਉਸਤਾਦ ਆਖਦੇ
ਕਰਦੀ ਕੁੜੀਆਂ ਜਟੀ ਦੀ ਰੀਸ ਨੇ

ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ
ਮੈਂ ਤਾਂ queena' ਆਂ ਦੀ ਵੀ ਰਾਣੀ ਮੁੰਡਿਆ
ਓਹ ਜੱਟਾਂ ਦੇ ਵੀ ਪੁੱਤ master piece ਨੇ

Master piece ਨੇ
Master piece ਨੇ

ਵੇ ਸ਼ੱਕ ਜਾਨਾ ਫੂਕ ਨਇਓ ਮਾੜਾ ਦੀਲ ਦਾ
ਜੱਟ ਬਿੱਲੋ ਏਨਾ ਸਸਤਾ ਨੀ ਮਿਲ਼ਦਾ
ਓਹ ਯਾਰਾਂ ਪਿੱਛੇ ਕੱਢੇ ਤੂੰ stand ਦੇਖ ਲੀਂ
ਓਹ ਪਤਾ ਮੈਨੂੰ ਜਿੱਥੇ ਖੱਡ ਗਿਆ ਨੀ ਹਿੱਲ ਦਾ
ਓਹ ਤੇਰੇ ਰੰਗ ਵਾਂਗੂੰ ਨੀਤ ਸਾਫ ਮੁੰਡੇ ਦੀ
ਵੇ ਤੇਨੂੰ ਦੀਲ ਹਾਰ ਨੇ ਦਾ ਏਹੀ reason ਏ

ਤੇਰੇ ਨਾਲ ਰਹਿੰਦੇ ਸਾਰੇ ਬਟਮੀਜ਼ ਨੇ
ਨਾ-ਨਾ ਯਾਰ ਮੇਰੇ ਯਾਰ ਮੇਰੇ ਸਿਰਾ ਚੀਜ਼ ਨੇ
ਵੀ ਮੈਂ ਤਾਂ queen ਆਂ ਦੀ ਵੀ ਰਾਣੀ ਮੁੰਡਿਆ
ਓਹ ਜੱਟਾਂ ਦੇ ਵੀ ਪੁੱਤ master piece ਨੇ

Trivia about the song Master Piece by Jigar

When was the song “Master Piece” released by Jigar?
The song Master Piece was released in 2019, on the album “Master Piece”.
Who composed the song “Master Piece” by Jigar?
The song “Master Piece” by Jigar was composed by Kaptaan.

Most popular songs of Jigar

Other artists of Asiatic music