Gun Label

Jigar

ਹੋ ਹੋ ਹੋ ਹੋ
Desi Crew, Desi Crew, Desi Crew (ਹੋ ਹੋ ਹੋ ਹੋ)
ਆਹ, ਮਾੜ੍ਹਾ ਜਾ Jigar ਨੂੰ ਸੁਣਕੇ

ਓ, ਜੱਟ ਦੀ ਪਸੰਦ ਨੇ ਕਦੇ ਨਈਂ ਪੀਂਘਾਂ ਝੂਟੀਆਂ
ਓ, ਪਾਈਆਂ ਨੇ ਪ੍ਲਾਜੋ ਉੱਤੇ ਰੌਂਦਾ ਦੀਆਂ ਬੂਟੀਆਂ
ਓ, ਜੱਟ ਦੀ ਪਸੰਦ ਨੇ ਕਦੇ ਨਈਂ ਪੀਂਘਾਂ ਝੂਟੀਆਂ
ਪਾਈਆਂ ਨੇ ਪ੍ਲਾਜੋ ਉੱਤੇ ਰੌਂਦਾ ਦੀਆਂ ਬੂਟੀਆਂ

ਓ, ਠਾਠਾਂ ਮਾਰਦੀ ਦਲੇਰੀ ਨਾਰ ਦੀ,
ਮੁੱਖ ਵੇਖਿਆ ਮੈਂ red ਚੰਨ ਦਾ
ਹਾਂ, ਮਿੱਤਰਾਂ ਦੇ fire ਸੁਣਕੇ,
ਕੁੜੀ ਮਾਰਕਾ ਪਛਾਣੇ gun ਦਾ

ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ,
ਵੇ ਜੱਟਾ ਅਸਲਾ ਬਣਾ ਦੇ ਰੰਨ ਦਾ

ਹਾਂ, ਮਿੱਤਰਾਂ ਦੇ fire ਸੁਣਕੇ,
ਕੁੜੀ ਮਾਰਕਾ ਪਛਾਣੇ gun ਦਾ

ਹੋ-ਹੋ

ਚਰਖ਼ਾ ਵੀ ਜਾਣਦੀ ਤੇ Gypsy ਵੀ ਜਾਣਦੀ
Gypsy ਵੀ ਜਾਣਦੀ
ਓ, ਕਦੇ-ਕਦੇ ਸ਼ੌਂਕ ਨਾਲ਼ ਬੁਣਾ ਮੰਜੀ ਬਾਣ ਦੀ
ਬੁਣਾ ਮੰਜੀ ਬਾਣ ਦੀ

ਹੋ, ਗੱਬਰੂ ਦੀ ਪਿੰਡ 'ਚ ਚੜ੍ਹਾਈ ਜਾਨੇ ਮੇਰੀਏ
ਜਿਵੇਂ ਆ ਚੜ੍ਹਾਈ Bollywood ਵਿੱਚ ਖਾਨ ਦੀ
ਜਿਵੇਂ ਆ ਚੜ੍ਹਾਈ Bollywood ਵਿੱਚ ਖਾਨ ਦੀ

ਮੈਂ ਅੱਖ ਦੱਬਕੇ ਕੜਾਕ ਕਰਣੈ, ਵੇ ਜੱਟਾ ਅਗਲਾ step fun ਦਾ
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ
ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ, ਵੇ ਜੱਟਾ ਅਸਲਾ ਬਣਾ ਦੇ ਰੰਨ ਦਾ
ਹਾਂ, ਮਿੱਤਰਾਂ ਦੇ fire ਸੁਣਕੇ, ਕੁੜੀ ਮਾਰਕਾ ਪਛਾਣੇ gun ਦਾ

ਹੋ, Councling ਆਂ ਜੱਟੀ ਦੀਆਂ ਮਿੱਤਰਾਂ ਨੇ ਕੀਤੀਆਂ
ਓ, ਨਖ਼ਰੋ ਨੇ ਲੰਡੂਆਂ ਤੋਂ ਝੱਲੀਆਂ ਨੀ ਸੀਟੀਆਂ

ਮੈਂ Jigar ਦੇ ਜ਼ਿਗਰ ਤੇ ਏਸੇ ਗੱਲੋਂ ਮਰਦੀ
ਗੀਤਾਂ ਵਿੱਚ ਲਿਖਦਾ ਏ ਜੱਟ ਹੱਡਬੀਤੀਆਂ
ਗੀਤਾਂ ਵਿੱਚ ਲਿਖਦਾ ਏ ਜੱਟ ਹੱਡਬੀਤੀਆਂ

ਹੋ, ਨਾਲ਼ੇ ਵੈਰੀਆਂ ਦੀ ਕੰਧ ਤਿੜਕੂ,
ਵੇ ਨਾਲ਼ੇ ਪਰਦਾ ਫ਼ਟੂਗਾ ਕੰਨ ਦਾ
ਹਾਂ, ਮਿੱਤਰਾਂ ਦੇ fire ਸੁਣਕੇ,
ਕੁੜੀ ਮਾਰਕਾ ਪਛਾਣੇ gun ਦਾ
ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ,
ਵੇ ਜੱਟਾ ਅਸਲਾ ਬਣਾ ਦੇ ਰੰਨ ਦਾ
ਹਾਂ, ਮਿੱਤਰਾਂ ਦੇ fire ਸੁਣਕੇ,
ਕੁੜੀ ਮਾਰਕਾ ਪਛਾਣੇ gun ਦਾ

Yeah, yeah

ਆਹੀ ਗੱਲਾਂ ਕਰਕੇ, ਤੇਰੇ ਤੇ ਗਈ ਆਂ ਡੁੱਲ ਵੇ
ਤੇਰੇ ਤੇ ਗਈ ਆਂ ਡੁੱਲ ਵੇ
ਓ, ਸੂਟਾਂ ਦੀ ਥਾਂ ਲੈਕੇ ਆਉਣੈ ਕਾਰਤੂਸ ਮੁੱਲ ਵੇ
ਕਾਰਤੂਸ ਮੁੱਲ ਵੇ

ਹੋ, ਤੇਰੇ ਨਾਲ਼ ਲੱਗੀ ਦੀ ਤਾਂ ਖੁਸ਼ੀ ਬੜੀ ਜੱਟ ਨੂੰ
Fire ਕਰੀਂ ਜੱਟੀਏ, ਚੁਬਾਰੇ ਚੜ੍ਹ ਖੁੱਲ੍ਹਕੇ
Fire ਕਰੀਂ ਜੱਟੀਏ, ਚੁਬਾਰੇ ਚੜ੍ਹ ਖੁੱਲ੍ਹਕੇ

ਹੋ, ਜਿਹੜਾ ਛਿੱਤਰਾਂ ਦੀ ਭਾਸ਼ਾ ਜਾਣਦਾ,
ਵੇ ਉਹ ਗੱਲਾਂ ਨਾਲ਼ ਕਿੱਥੇ ਮੰਨਦਾ
ਹਾਂ, ਮਿੱਤਰਾਂ ਦੇ fire ਸੁਣਕੇ,ਕੁੜੀ ਮਾਰਕਾ ਪਛਾਣੇ gun ਦਾ
ਓ, ਮੈਨੂੰ ਝਾਂਜਰਾਂ ਦੀ ਲੋੜ ਕੋਈ ਨਾ,ਵੇ ਜੱਟਾ ਅਸਲਾ ਬਣਾ ਦੇ ਰੰਨ ਦਾ
ਹਾਂ, ਮਿੱਤਰਾਂ ਦੇ fire ਸੁਣਕੇ, .ਕੁੜੀ ਮਾਰਕਾ ਪਛਾਣੇ gun ਦਾ

Trivia about the song Gun Label by Jigar

When was the song “Gun Label” released by Jigar?
The song Gun Label was released in 2019, on the album “Gun Label”.

Most popular songs of Jigar

Other artists of Asiatic music