Kaka Mashup

Kaka

ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ
ਜੇ ਹੀਰੇਯਾ ਦੇ ਹਾਰ ਜਿਹਾ ਯਾਰ ਖੋ ਗਯਾ
ਮੇਰੇ ਗੀਤ ਉੱਤੇ ਨੇ ਸ਼ਰਾਬੀ ਨਚ੍ਦੇ
ਖੜਕੀ ਜਾਂਦੇ ਨੇ ਨੀ ਗ੍ਲਾਸ ਕੱਚ ਦੇ
ਮੇਰਾ ਏ ਗੁਲਾਬ ਮੰਜੂਰ ਕਰ ਲੇ
ਸਚ ਕਿਹ ਨੇ ਮੈਨੂ ਸੱਚਾ ਪਿਆਰ ਹੋਗਿਆ
ਤੂ ਮੇਰੇ ਜਜ਼ਬਾਤ ਛੇੜੇ
ਇੱਕੋ ਗੱਲ ਕਿਹੰਦੇ ਜਿਹੜੇ
ਬਸ ਤੇਰੇ ਨੇੜੇ ਤੇੜੇ ਰਿਹ ਲੇਨ ਦੇ

ਬਸ ਵਿਚ ਬੈਠੀ ਸੱਜੀ ਤੀਜੀ ਸੀਟ ਤੇ
ਗੀਤ ਮੇਰਾ ਚਲੇ ਤੇਰੀ heartbeat ਤੇ
ਮੇਰੇ ਗੀਤ ਉੱਤੇ ਨੇ ਸ਼ਰਾਬੀ ਨਚ੍ਦੇ
ਖੜਕੀ ਜਾਂਦੇ ਨੇ ਨੀ ਗ੍ਲਾਸ ਕੱਚ ਦੇ
ਦੱਸ ਕਿ ਕਰਾ ਤੇਰੇ ਤੇ ਮਰਾਂ
ਕਿਹਨ ਤੋਂ ਢਰਾ ਕਿਹ ਲੇਨ ਦੇ
ਤੂ ਮੇਰੇ ਜਜ਼ਬਾਤ ਛੇੜੇ
ਇੱਕੋ ਗੱਲ ਕਿਹੰਦੇ ਜਿਹੜੇ
ਬਸ ਤੇਰੇ ਨੇੜੇ ਤੇੜੇ ਰਿਹ ਲੇਨ ਦੇ
ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ
ਜੇ ਹੀਰੇਯਾ ਦੇ ਹਾਰ ਜਿਹਾ ਯਾਰ ਖੋ ਗਯਾ
ਹੁਣ ਮੈਨੂ ਦੱਸ ਕਿੰਨਾ ਪ੍ਯਾਰ ਕਰਦੀ
ਲਭਦੀ ਫਿਰੇਗੀ ਜੇ ਫਰਾਰ ਹੋ ਗਯਾ
ਮੇਰਾ ਏ ਗੁਲਾਬ ਮਨਜ਼ੂਰ ਕਰਲੇ
ਸਚ ਕਿਹਨੇ ਮੈਨੂ ਸਚਾ ਪ੍ਯਾਰ ਹੋ ਗਯਾ
ਤੇਰੀ ਆਵਾਜ਼ ਵਿਚੋ ਤੇਰਾ ਮੁਹ ਦਿਖਦਾ ਐ ਨੀ
ਤੇਰੇ ਮੁਹ ਨੂ ਦੇਖ ਦੇਖ ਕਾਕਾ ਗੀਤ ਲਿਖਦਾ
ਓ ਲਿਖਤ ਮੇਰੀ ਦੇ ਵਿਚ ਸਿਫਤ ਤੇਰੀ
ਸਿਫਤ ਤੇਰੀ ਤੇ ਐ ਗ੍ਰਿਫ੍ਤ ਮੇਰੀ
ਤੇਰਿਯਾ ਗ੍ਰਿਫਤਾਂ ਚ ਦਿੱਲ ਹੈ ਮੇਰਾ
ਮੇਰੇ ਦਿੱਲ ਵਿਚ ਇਕ ਘੱਰ ਹੈ ਤੇਰਾ
ਲਭ ਕੇ ਬਹਾਨੇ ਜਾਣੇ ਜੋਡ਼ ਲ ਯਰਾਨੇ ਜਾਣੇ
ਘੜੀ ਬਿੰਦ ਤੇਰੇ ਵਿਹੜੇ ਬਿਹ ਲੈਣ ਦੇ
ਮੈਨੂ ਤਾਂ ਨਾ ਰੋਕ ਮੈਂ ਤਾਂ ਪਿਹਲਾ ਹੀ ਡਰਪੋਕ
ਮੇਰਾ ਹੌਸਲਾ ਨਾ ਸੋਖਿ ਏਹਨੂੰ ਵਿਹ ਲੈਣ ਦੇ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

ਸਬ ਭੁੱਲ ਜਾ ਪੁਰਾਣੇ ਤੇਰੇ ਲਾਯਕ ਨਹੀ
ਮੇਰੇ ਬਿਨਾ ਤੇਰਾ ਕੋਯੀ ਨਾਯਕ ਨਹੀ
ਰੂਹ ਮੇਰੀ ਬੈਠੀ ਤੇਰੇਆਂ ਖਿਆਲਾ ਚ
ਤੇਰਾ ਤਾ ਵਜੂਦ ਲਗੇ ਖੂ ਚ ਬੈਠ ਦਾ
ਦਿਲ ਵਿਚ ਹੋੜ ਲੱਗੀ ਤੋੜ ਲਗੀ ਥੋੜ ਲੱਗੀ
ਲੋੜ ਲਗੀ ਯਾਰ ਨੂ ਏ ਤੇਰੀ ਦੀਦ ਦੀ
ਤੈਨੂ ਦਿਲ ਨਾਲ ਸਦਾ ਲਾਕੇ ਰਖੂੰਗਾ
ਖੁਸ਼ੀਯਾ ਦਊਗਾ ਪਿਹਿਰੇਦਾਰ ਹੋ ਗਯਾ

ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ
ਜੇ ਹੀਰੇਯਾਨ ਦੇ ਹਾਰ ਜਿਹਾ ਯਾਰ ਖੋ ਗਯਾ
ਦੱਸ ਕਿ ਕਰਾ ਤੇਰੇ ਤੇ ਮਰਾਂ
ਕਿਹਨ ਤੋਂ ਢਰਾ ਕਿਹ ਲੇਨ ਦੇ
ਕਾਲਾ suit ਪਾਵੇ ਜਦੋਂ ਲਗਦੀ ਆਂ ਕੇਹਰ
ਲੱਗੇ ਜ਼ੇਹਰ ਸਾਡੇ ਦਿਲ ਨੂ ਚਡਾਏਂਗੀ
ਚੱਕਦੀ ਏ ਅੱਖ ਫਿਰ ਤੱਕਦੀ ਆਂ
ਲਗਦਾ ਏ ਹੱਸ ਕੇ ਹੀ ਜਾਨ ਲ ਜਾਏਂਗੀ
ਦੇਖ ਆਸਮਾਨ ਵਿਚ ਤਾਰੇ ਕਿੰਨੇ ਆ
ਮੈਂ ਤਾਰੇ ਦੇਖ ਵਖਤ ਗੁਜ਼ਾਰੇ ਕਿੰਨੇ ਆਂ
ਮੈਂ ਜਜ਼ਬਾਤ ਮੇਰੇ ਮਾਰੇ ਕਿੰਨੇ ਆ
ਦਿਲ ਵਿਚ ਖ੍ਵਾਬ ਵੀ ਉਸਾਰੇ ਕਿੰਨੇ ਆ
ਹਲ ਹੋਯੀ ਗਲ ਤੇ ਚੜਾ ਦੀ ਫੂਲ ਨੀ
ਮੇਰੇ ਲਿਖੇ ਗੀਤਾਂ ਨੂ ਛੂਆ ਦੀ ਬੁਲ ਨੀ
ਤੇਰੇ ਬੁਲਾ ਤੇ smile ਜਿਵੇਂ ਮਸਾਲਾ ਮੀਟ ਦੇ ਨੀ
ਨੀ ਤੇਰੇ ਨੈਨਾ ਵਿਚੋ ਦੋ ਪੈਗ ਲਾਣੇ ਨੀਟ ਦੇ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਤੂ ਮੇਰੇ ਜਜ਼ਬਾਤ ਛੇੜੇ
ਇੱਕੋ ਗੱਲ ਕਿਹੰਦੇ ਜਿਹੜੇ
ਬਸ ਤੇਰੇ ਨੇੜੇ ਤੇੜੇ ਰਿਹ ਲੇਨ ਦੇ
ਪੈਰ ਲੱਤਾਂ ਪੱਟ ਲੱਕ ਹਿਕ ਧੌਣ ਵੀਣੀਆਂ
ਤੇਰੀਆਂ ਅਦਾਵਾਂ ਸਾਰੀਆਂ ਨੇ ਖੂਨ ਪੀਣੀਆਂ
ਨਾਲ ਮੇਰੇ ਬਿਹ ਜੀ ਓਦੋਂ ਖੱਬੀ seat ਤੇ
ਓਦੋ ਵੀ ਚਲੁਗਾ ਗੀਤ heartbeat ਤੇ ਏ ਏ ਏ ਏ

Most popular songs of Kaka

Other artists of Romantic