Surma

Kaka, Beat Players

ਆਸ਼ਿਕ਼ ਪੁਰਾਣਾ ਤੇਰਾ ਓਹੀ ਆ ਨੀ ਮੈਂ
ਤੇਰੇ ਲਈ ਜੋ ਸੂਰਮਾ ਲੈ ਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
ਹੋ ਮੰਨਿਆ ਕੀ ਅਕਸਰ ਤੂੰ ਹੀ ਰੁਸਦੀ
ਭੁੱਲੀ ਨਾ ਨੀ ਮੈਨੂੰ ਵੀ ਮਨਾਇਆ ਸੀ ਕਦੇ
Jean 'ਆ ਦੇ trend ਵਿਚ ਰਹਿਣ ਵਾਲੀਏ
ਸੂਟ ਤੂੰ ਗੁਲਾਬੀ ਜੇਹਾ ਪਾਇਆ ਸੀ ਕਦੇ
ਆਸ਼ਿਕ਼ ਪੁਰਾਣਾ ਤੇਰਾ ਓਹੀ ਆ ਨੀ ਮੈਂ
ਤੇਰੇ ਲਈ ਜੋ ਸੂਰਮਾ ਲੈ ਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ

ਸਪਲੀ ਆ ਵੱਧ ਗਈਆਂ ਤੇਰੇ ਕਰਕੇ
ਹਾਲ ਤੋਂ ਬੇਹਾਲ ਹੋਯਾ ਤੇਰੇ ਕਰਕੇ
ਤੇਰੇ ਕਰਕੇ ਹੀ ਸੱਜਦੀਆਂ ਮਹਿਫ਼ਿਲਾਂ
ਰਾਂਝਾ ਮਹੀਵਾਲ ਹੋਯਾ ਤੇਰੇ ਕਰਕੇ
ਹੋ ਲੜਿਆਂ ਨੂੰ ਜਦੋਂ ਖਾਸੀ ਦੇਰ ਹੋ ਗਈ
Library ਵਿਚ ਸੀ Mic ਲੱਗਿਆ
ਭੁੱਲਣ ਵਾਲਾ ਨੀ ਕਿੱਸਾ ਯਾਦ ਹੀ ਐ
ਤੈਨੂੰ ਤੇਰੇ ਨਾ ਤੇ ਗਾਨਾ ਮੈਂ ਸੁਣਾਇਆ ਸੀ ਕਦੇ
ਆਸ਼ਿਕ਼ ਪੁਰਾਣਾ ਤੇਰਾ ਓਹੀ ਆ ਨੀ ਮੈਂ
ਤੇਰੇ ਲਈ ਜੋ ਸੂਰਮਾ ਲੈ ਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ,ਕਦੇ,ਕਦੇ

ਉਹ ਭੂਲ ਗਿਆ ਸੀ ਮੈਂ
ਚਿਰਾਂ ਬਾਅਦ ਆਈ ਐ
ਧੁੰਦ ਪਈ ਤੋਂ ਅਜ ਤੇਰੀ ਯਾਦ ਆਈ ਐ
ਭੂਲ ਗਿਆ ਸੀ ਮੈਂ
ਚਿਰਾਂ ਬਾਅਦ ਆਈ ਐ
ਧੁੰਦ ਪਈ ਤੋਂ ਅਜ ਤੇਰੀ ਯਾਦ ਆਈ ਐ
2012 ਦਾ November ਸੀ ਉਹ
Ncc camp ਆਪਾ ਲਾਯਾ ਸੀ ਕਦੇ
ਮਣਿਆ ਕੇ ਮੈਂ ਸੀ ਤੇਰਾ ਪਿੱਛਾ ਕਰਦਾ
ਮੁਕਰੀ ਨਾ ਹਾਥ ਤੂੰ ਵਧਾਈਆਂ ਸੀ ਕਦੇ
ਆਸ਼ਿਕ਼ ਪੁਰਾਣਾ ਤੇਰਾ ਓਹੀ ਆ ਨੀ ਮੈਂ
ਤੇਰੇ ਲਈ ਜੋ ਸੂਰਮਾ ਲੈ ਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ

ਇਕ ਵਾਰ ਤੈਨੂੰ ਨੀਂਦ ਨਹੀਂ ਸੀ ਆ ਰਹੀ
ਮੈਂ ਹਰੀ ਬੱਤੀ ਦੇਖ ਕੇ message ਭੇਜਤਾ
ਇਕ ਵਾਰ ਤੈਨੂੰ ਨੀਂਦ ਨਹੀਂ ਸੀ ਆ ਰਹੀ
ਮੈਂ online ਦੇਖ ਕੇ message ਭੇਜਤਾ
ਤੇਰੇ ਪਿਛੇ ਰਹੇ ਖੌਰੇ ਕਿੰਨੇ ਜਾਗਦੇ ਯਾਦ ਰੱਖੀ
ਯਾਦ ਰੱਖੀ ਤੈਨੂੰ ਮੈਂ ਜਗਾਯਾ ਸੀ ਕਦੇ
ਕਾਗਜ਼ਾਂ ਤੇ ਰਹਿਆ ਤੇਨੂੰ ਨਿੱਤ ਛਾਪਦਾ
ਲਿਖਤਾਂ ਚ ਤੈਨੂੰ ਮੈਂ ਵਸਾਯਾ ਸੀ ਕਦੇ
ਆਸ਼ਿਕ਼ ਪੁਰਾਣਾ ਤੇਰਾ ਓਹੀ ਆ ਨੀ ਮੈਂ
ਤੇਰੇ ਲਈ ਜੋ ਸੂਰਮਾ ਲੈ ਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ
ਮੈਨੂੰ ਪਤਾ ਓਹੀ ਆ ਨੀ ਮੈਂ
ਆਸ਼ਿਕ਼ ਪੁਰਾਣਾ ਤੇਰਾ, ਆਸ਼ਿਕ਼ ਪੁਰਾਣਾ ਤੇਰਾ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾਲ

Collage ਦਾ ਵੇਲ਼ਾ ਜਦੋਂ ਪੂਰਾ ਹੋ ਗਿਆ
ਹੋਲੀ ਵਾਲੇ ਦਿਨ ਤੇਰਾ ਫੋਨ ਆਇਆ ਸੀ
Collage ਦਾ ਵੇਲ਼ਾ ਜਦੋਂ ਪੂਰਾ ਹੋ ਗਿਆ
ਹੋਲੀ ਵਾਲੇ ਦਿਨ ਤੇਰਾ ਫੋਨ ਆਇਆ ਸੀ
ਅਗਲੀ ਸਵੇਰ ਤੇਰੇ ਸ਼ਹਿਰ ਆ ਗਿਆ
ਤੂੰ ਵੀ ਤਾ ਬਹਾਨਾ ਘਰੇ ਲਾਯਾ ਸੀ ਕਦੇ
ਇਕ minute ਵਾਲੀ ਮੁਲਾਕਾਤ ਵਾਲੀਏ
ਤੇਰੀ ਗੱਲ ਉੱਤੇ ਰੰਗ ਲਾਯਾ ਸੀ ਕਦੇ
ਆਸ਼ਿਕ਼ ਪੁਰਾਣਾ ਤੇਰਾ ਓਹੀ ਆ ਨੀ ਮੈਂ
ਤੇਰੇ ਲਈ ਜੋ ਸੂਰਮਾ ਲੈ ਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ

ਸਚੀ ਗੱਲ ਐ ਮੈਨੂੰ ਸੱਚਾ ਪਿਆਰ ਹੋਯਾ ਐ
ਤੈਨੂੰ ਪਤਾ ਮੈਨੂੰ ਬੜੀ ਵਾਰ ਹੋਯਾ ਐ
ਸਚੀ ਗੱਲ ਐ ਮੈਨੂੰ ਸੱਚਾ ਪਿਆਰ ਹੋਯਾ ਐ
ਤੈਨੂੰ ਪਤਾ ਮੈਨੂੰ ਬੜੀ ਵਾਰ ਹੋਯਾ ਐ
ਇਕ ਸੱਚ ਦੱਸਣਾ ਮੈਂ ਤੈਨੂੰ ਭੁਲੇਯਾ
ਤੇਰੇ ਨਾਲ ਹੋਯਾ ਜਿੰਨੀ ਵਾਰ ਹੋਯਾ ਐ
ਮਿਲਾਂਗੇ ਜਰੂਰ ਕਦੇ ਕਿੱਸੇ ਮੋੜ ਤੇ
ਦੱਸੂਗਾ ਮੈਂ ਤੈਨੂੰ ਤੜਫਾਯਾ ਸੀ ਕਦੇ
ਆਸ਼ਿਕ਼ ਪੁਰਾਣਾ ਤੇਰਾ ਓਹੀ ਆ ਨੀ ਮੈਂ
ਤੇਰੇ ਲਈ ਜੋ ਸੂਰਮਾ ਲੈ ਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ

Trivia about the song Surma by Kaka

Who composed the song “Surma” by Kaka?
The song “Surma” by Kaka was composed by Kaka, Beat Players.

Most popular songs of Kaka

Other artists of Romantic