Dil De Varke

JAGGI SINGH

ਕਦੀ ਦਿਲ ਦੇ ਵਰਕੇ ਫੋਲ ਵੇ ਉੱਤੇ ਮੇਰਾ ਨਾ ਤੇ ਨੀ ਲਿਖਿਆ

ਕਦੀ ਬਹਿ ਸਜਨਾ ਮੇਰੇ ਕੋਲ ਕਾਹਤੋ ਦੂਰ ਦੂਰ ਰਿਹਨਾ ਸ਼ਿਖੀਆ
ਕਦੀ ਦਿਲ ਦੇ ਵਰਕੇ ਫੋਲ ਵੇ ਉੱਤੇ ਮੇਰਾ ਨਾਮ ਤੇ ਨੀ ਲਿਖਿਆ

ਕਮਲੀ ਦੀ ਸੁਣ ਲਾਇ ਦੁਹਾਈ ਚੰਨ ਵੇ
ਫਿਰਾ ਤੇਨੁ ਦਿਲ ਚ ਵਸਾਈ ਚੰਨ ਵੇ
ਕੇਸੀ ਤੇਰੀ ਬੇਪਰਵਾਹੀ ਚੰਨ ਵੇ
ਜਿੰਦ ਮੇਰੀ ਮਾਰ ਮੁਕਾਈ ਚੰਨ ਵੇ
ਜਿੰਦ ਮੇਰੀ ਮਾਰ ਮੁਕਾਈ ਚੰਨ ਵੇ
ਤੇਰੇ ਚੁਪ ਵਿਚ ਲੇ ਬੋਲ
ਵੇ ਸੁਲਾ ਨਾਲੋ ਨਗਦੇ ਤਿਖੇ ਆ
ਕਦੀ ਦਿਲ ਦੇ ਵਰਕੇ ਫੋਲ ਵੇ ਉੱਤੇ ਮੇਰਾ ਨਾਮ ਤੇ ਨੀ ਲਿਖਿਆ
ਕਦੀ ਦਿਲ ਦੇ ਵਰਕੇ ਫੋਲ ਵੇ ਉੱਤੇ ਮੇਰਾ ਨਾਮ ਤੇ ਨੀ ਲਿਖਿਆ

ਸਾਡੇ ਤਾ ਸਾਹ ਤੇਰੇ ਨਾਲ ਸੋਣਿਆ
ਜਾਣੇ ਨਾ ਤੂ ਦਿਲ ਵਾਲਾ ਹਾਲ ਸੋਣਿਆ
ਕਰਣੀਆ ਗਲਾਂ ਤੇਰੇ ਸੋਹਣੀਏ ਆ
ਦਿਲ ਵਿਚ ਬਡੇ ਨੇ ਸਵਾਲ ਸੋਣਿਆ
ਦਿਲ ਵਿਚ ਬਡੇ ਨੇ ਸਵਾਲ ਸੋਣਿਆ
ਮੇਰਿਆ ਆਖਿਆ ਵਿਚ ਪਿਆਰ
ਵੇ ਦਸ ਤੇਨੁ ਕਿਓ ਨੀ ਦਿਸਿਆ
ਕਦੀ ਦਿਲ ਦੇ ਵਰਕੇ ਫੋਲ ਵੇ ਉੱਤੇ ਮੇਰਾ ਨਾਮ ਤੇ ਨੀ ਲਿਖਿਆ
ਕਦੀ ਦਿਲ ਦੇ ਵਰਕੇ ਫੋਲ ਵੇ ਉੱਤੇ ਮੇਰਾ ਨਾਮ ਤੇ ਨੀ ਲਿਖਿਆ
ਕਦੀ ਦਿਲ ਦੇ ਵਰਕੇ ਫੋਲ ਵੇ ਉੱਤੇ ਮੇਰਾ ਨਾਮ ਤੇ ਨੀ ਲਿਖਿਆ
ਕਦੀ ਦਿਲ ਦੇ ਵਰਕੇ ਫੋਲ ਵੇ ਉੱਤੇ ਮੇਰਾ ਨਾਮ ਤੇ ਨੀ ਲਿਖਿਆ

Trivia about the song Dil De Varke by Kamal Khan

Who composed the song “Dil De Varke” by Kamal Khan?
The song “Dil De Varke” by Kamal Khan was composed by JAGGI SINGH.

Most popular songs of Kamal Khan

Other artists of Film score