Har Janam
ਬੱਚੇ ਮਾਂ ਦਾ ਦੇਣਾ ਨੀ ਦੇ ਸੱਕਦੇ
ਮਾਵਾਂ ਕੱਈ ਕੱਈ ਲਾਡ ਲੜਾਉਂਦੀ ਆਂ ਨੇ
ਗਿੱਲੀ ਥਾਨ ਤੇ ਪੈਂਦੀਆਂ ਆਪ ਮਾਵਾਂ
ਸੁਖੀ ਥਾਨ ਤੇ ਪੁੱਤ ਨੂੰ ਪਾਉਂਦੀ ਆਂ ਨੇ
ਮੈਂ ਕਿਵੈਂ ਭੁਲਾਵਾਂ ਪਿਆਰ ਤੇਰਾ
ਤੇਰੀ ਮਮਤਾ ਤੇ ਦੁਲਾਰ ਤੇਰਾ
ਖੁਦ ਚਲਦੀ ਰਾਹੀਂ ਤੱਤੀਆਂ ਵਾਵਾਂ
ਮੈਂਨੂੰ ਕਰਕੇ ਠੰਡੀ ਛਾਂਹ
ਹਰ ਜਨਮ ਦੇਣ ਨਹੀਂ ਦੇ ਸ਼ੱਕਦਾ
ਮੈਂ ਤੇਰੇ ਇਹਸਾਨਾਂ ਦਾ ਮਾਂ
ਹਰ ਜਨਮ ਦੇਣ ਨਹੀਂ ਦੇ ਸ਼ੱਕਦਾ
ਮੈਂ ਤੇਰੇ ਇਹਸਾਨਾਂ ਦਾ ਮਾਂ
ਜੋ ਖੁਸ਼ੀਆਂ ਨਾਲ ਲੈ ਆਉਂਦੀ ਏ
ਤੇਰੇ ਲਈ ਮੈਂ ਉਹ ਰੁੱਤ ਹੋਵਾਂ
ਹਰ ਜਨਮ ਬਣੇ ਤੂੰ ਮਾਂ ਮੇਰੀ
ਹਰ ਜਨਮ ਮੈਂ ਤੇਰਾ ਪੁੱਤ ਹੋਵਾਂ
ਅੱਜ ਜੋ ਵੀ ਹਾਂ ਮੈਂ ਜੱਗ ਉੱਤੇ
ਹਾਂ ਇਕ ਤੇਰੇ ਕਰਕੇ ਹਾਂ
ਹਰ ਜਨਮ ਦੇਣ ਨਹੀਂ ਦੇ ਸ਼ੱਕਦਾ
ਮੈਂ ਤੇਰੇ ਇਹਸਾਨਾਂ ਦਾ ਮਾਂ
ਹਰ ਜਨਮ ਦੇਣ ਨਹੀਂ ਦੇ ਸ਼ੱਕਦਾ
ਮੈਂ ਤੇਰੇ ਇਹਸਾਨਾਂ ਦਾ ਮਾਂ
ਬਚਪਨ ਵੀ ਅੱਜ ਮੈਂ ਨਹੀਂ ਭੁੱਲਿਆ
ਨਾਂ ਬੁਲਾਇਆ ਤੇਰਿਆ ਚਾਹਵਾਂ ਨੂੰ
ਜੋ ਬਾਦਲ ਬਾਦਲ ਕੇ ਰੱਖ ਦੀ ਸੀਂ
ਨਾਂ ਭੁੱਲਿਆ ਓਹਨਾ ਨਾਵਾਂ ਨੂੰ
ਕਦੇ ਮਿੱਠੀਏ ਮਿੱਠੀਏ ਕਹਿੰਦੀ ਸੀਂ
ਤੂੰ ਕਦੇ ਕਹਿੰਦੀ ਸੀਂ ਸੋਨਾ
ਹਰ ਜਨਮ ਦੇਣ ਨਹੀਂ ਦੇ ਸ਼ੱਕਦਾ
ਮੈਂ ਤੇਰੇ ਇਹਸਾਨਾਂ ਦਾ ਮਾਂ
ਹਰ ਜਨਮ ਦੇਣ ਨਹੀਂ ਦੇ ਸ਼ੱਕਦਾ
ਮੈਂ ਤੇਰੇ ਇਹਸਾਨਾਂ ਦਾ ਮਾਂ
ਜੇ ਹੋਮਾਂ ਜਾਦੂ ਗਰ ਅੰਮੀਏ
ਤਾਰਿਆ ਦੇ ਹਾਰ ਪਰੋਵਾਂ
ਸੋਨੇ ਦੀ ਥਾਲੀ ਵਿੱਚ ਰੱਖ ਕੇ
ਮਾਂ ਪੈਰ ਤੇਰੇ ਨਿੱਤ ਧੋਵਾਂ
ਜਿਸ ਵਕਤ ਖਾਣ ਦਾ ਦੱਮ ਨਿਕਲੇ
ਜਿਸ ਵਕਤ fateh ਦਾ ਦੱਮ ਨਿਕਲੇ
ਤੇਰੀ ਗੋਦੀ ਵਿੱਚ ਮਰਾਂ
ਹਰ ਜਨਮ ਦੇਣ ਨਹੀਂ ਦੇ ਸ਼ੱਕਦਾ
ਮੈਂ ਤੇਰੇ ਇਹਸਾਨਾਂ ਦਾ ਮਾਂ
ਹਰ ਜਨਮ ਦੇਣ ਨਹੀਂ ਦੇ ਸ਼ੱਕਦਾ
ਮੈਂ ਤੇਰੇ ਇਹਸਾਨਾਂ ਦਾ ਮਾਂ
ਮਾਂ ਮੇਰੀ ਮਾਂ
ਮਾਂ ਭੋਲੀ ਮਾਂ
ਮੇਰੀ ਮਾਂ