Husan

MINT MANI, K. RICK

ਮੁੰਡੇ ਬਣ ਗਾਏ ਤੇਰੇ fan
ਇਸ ਦਿਲ ਨੂੰ ਨਾ ਆਵੇ ਚੈਨ
ਬਸ ਤੇਰੀ ਸੋਚੀ ਰਹਿਣ
ਕਾਲੀਆਂ ਜ਼ੁਲਫ਼ਾਂ ਉਡ ਦੀਆਂ ਰਹਿਣ
ਸੋਨ-ਨੀ ਦੇਣਾ ਸਾਨੂੰ ਏ ਕਹਿਣ ਸੋਹਣੀਏ
ਕੱਲੀ ਨਾ ਜਾਯਾ ਕਰ ਬਾਹਰ
ਛੱਲਕ ਦਾ ਹੁਸਨ ਸੰਭਾਲ
ਅੱਸੀ ਤੈਨੂੰ ਕਰਦੇ ਆਂ ਪਿਆਰ ਤੂੰ ਆਜਾ
ਮਿਤਰਾਂ ਦੇ ਨਾਲ
ਕੱਲੀ ਨਾ ਜਾਯਾ ਕਰ ਬਾਹਰ
ਛੱਲਕ ਦਾ ਹੁਸਨ ਸੰਭਾਲ
ਅੱਸੀ ਤੈਨੂੰ ਕਰਦੇ ਆਂ ਪਿਆਰ ਤੂੰ ਆਜਾ
ਮਿਤਰਾਂ ਦੇ ਨਾਲ
ਸੋਹਣੀਏ

ਰਖ ਲੇ ਲੂਕਾ ਕੇ ਨੈਣ ਕੁੰਵਾਰੇ
ਛੇੜ ਦੇ ਸਾਨੂੰ ਕਰਕੇ ਇਸ਼ਾਰੇ
ਰਖ ਲੇ ਲੂਕਾ ਕੇ ਨੈਣ ਕੁੰਵਾਰੇ
ਛੇੜ ਦੇ ਸਾਨੂੰ ਕਰਕੇ ਇਸ਼ਾਰੇ
ਹੁਣ ਤੇਰੇ ਭੁਲੇਖੇ ਪੈਣ
ਨੈਨਾ ਵਿਚ ਨਖਰੇ ਰਹਿਣ
ਤੈਨੂੰ ਹੀ ਤਕਦੇ ਰਹਿਣ
ਨੀਂਦ ਨੀ ਔਂਦੀ, ਚੈਨ ਵੀ ਖੋਇਆ
ਪਤਾ ਨੀ ਦਿਲ ਨੂ ਮੇਰੇ ਕੀ ਹੋਇਆ ਸੋਹਣੀਏ
ਕੱਲੀ ਨਾ ਜਾਯਾ ਕਰ ਬਾਹਰ
ਛੱਲਕ ਦਾ ਹੁਸਨ ਸੰਭਾਲ
ਅੱਸੀ ਤੈਨੂ ਕਰਦੇ ਆਂ ਪਿਆਰ ਤੂੰ ਆਜਾ
ਮਿਤਰਾਂ ਦੇ ਨਾਲ
ਕੱਲੀ ਨਾ ਜਾਯਾ ਕਰ ਬਾਹਰ
ਛੱਲਕ ਦਾ ਹੁਸਨ ਸੰਭਾਲ
ਅੱਸੀ ਤੈਨੂੰ ਕਰਦੇ ਆਂ ਪਿਆਰ ਤੂੰ ਆਜਾ
ਮਿਤਰਾਂ ਦੇ ਨਾਲ
ਸੋਹਣੀਏ

ਤਕਦੇ ਨੇ ਰਹਿੰਦੇ ਲੱਖਾਂ ਹੀ ਚਿਹਰੇ
ਨਜ਼ਰਾਂ ਨੂੰ ਸੋਹਣੀਏ ਲਾਕੇ ਰਖ ਪਹਿਰੇ
ਤਕਦੇ ਨੇ ਰਹਿੰਦੇ ਲੱਖਾਂ ਹੀ ਚਿਹਰੇ
ਨਜ਼ਰਾਂ ਨੂੰ ਸੋਹਣੀਏ ਲਾਕੇ ਰਖ ਪਹਿਰੇ
ਨਾ ਹੋਰ ਗੱਲਾਂ ਵਿਚ ਪਈ
ਕੇ ਰਿਕ ਦੀ ਹੋਕੇ ਰਿਹ
ਬਸ ਓਹਨੂੰ ਆਪਣਾ ਕਹਿ
ਉਡ-ਦਾ ਸਵੇਰਾ ਮੁਖੜਾ ਏ ਤੇਰਾ
ਸਾਡਾ ਤਾਂ ਫ਼ਰਜ਼ ਏ ਤੈਨੂੰ ਕਹਿਣਾ ਸੋਹਣੀਏ
ਕੱਲੀ ਨਾ ਜਾਯਾ ਕਰ ਬਾਹਰ
ਛੱਲਕ ਦਾ ਹੁਸਨ ਸੰਭਾਲ
ਅੱਸੀ ਤੈਨੂ ਕਰਦੇ ਆਂ ਪਿਆਰ ਤੂੰ ਆਜਾ
ਮਿਤਰਾਂ ਦੇ ਨਾਲ
ਕੱਲੀ ਨਾ ਜਾਯਾ ਕਰ ਬਾਹਰ
ਛੱਲਕ ਦਾ ਹੁਸਨ ਸੰਭਾਲ
ਅੱਸੀ ਤੈਨੂੰ ਕਰਦੇ ਆਂ ਪਿਆਰ ਤੂੰ ਆਜਾ
ਮਿਤਰਾਂ ਦੇ ਨਾਲ
ਸੋਹਣੀਏ,ਸੋਹਣੀਏ, ਸੋਹਣੀਏ​

Trivia about the song Husan by Kamal Khan

Who composed the song “Husan” by Kamal Khan?
The song “Husan” by Kamal Khan was composed by MINT MANI, K. RICK.

Most popular songs of Kamal Khan

Other artists of Film score