Sambhal Ke Chal

Jaggi Singh

ਦਿਲਾਂ ਨਾ ਕੀਤੇ ਟੂਟ ਜਾਵੀਂ
ਸੰਭਲ ਕੇ ਚੱਲ ਚੱਲ ਚੱਲ
ਸੰਭਲ ਕੇ ਚੱਲ
ਦਿਲਾਂ ਨਾ ਕੀਤੇ ਟੂਟ ਜਾਵੀਂ
ਸੰਭਲ ਕੇ ਚੱਲ ਚੱਲ ਚੱਲ
ਸੰਭਲ ਕੇ ਚੱਲ
ਜਿਹਦੇ ਖਵਾਬ ਤੂੰ ਵੇਖਣ ਲਈ
ਰਾਤਾਂ ਨੂੰ ਜਾਗਦਾ ਏ
ਤੂੰ ਦਿਲ ਦੇ ਵਰਗੀਆਂ ਤੇ
ਜਿਹਦੇ ਲਕਸ਼ ਸਾਧਾਦਾ ਏ
ਓ ਤੇਰਿਆ ਅੰਬਰਾਂ ਤੋੰ
ਕਿੱਤੇ ਦੂਰ ਉਡੇ ਅੱਜ ਕਲ
ਦਿਲਾਂ ਨਾ ਕੀਤੇ ਟੂਟ ਜਾਵੀਂ
ਸੰਭਲ ਕੇ ਚੱਲ ਚੱਲ ਚੱਲ
ਸੰਭਲ ਕੇ ਚੱਲ
ਦਿਲਾਂ ਨਾ ਕੀਤੇ ਟੂਟ ਜਾਵੀਂ
ਸੰਭਲ ਕੇ ਚੱਲ ਚੱਲ ਚੱਲ
ਸੰਭਲ ਕੇ ਚੱਲ

ਮੰਨਾ ਨਾ ਮੈਂ ਦਿਲ ਦੀ ਤੇ
ਦਿਲ ਮੇਰੀ ਮੰਨੇ ਨਾ
ਮੇਰੀਆਂ ਸੋਚਾਂ ਦੇ ਰਹੇ
ਕੋਈ ਹੱਦ ਬੰਨੇ ਹਾਂ
ਮੰਨਾ ਨਾ ਮੈਂ ਦਿਲ ਦੀ ਤੇ
ਦਿਲ ਮੇਰੀ ਮੰਨੇ ਨਾ
ਮੇਰੀਆਂ ਸੋਚਾਂ ਦੇ ਰਹੇ
ਕੋਈ ਹੱਦ ਬੰਨੇ ਹਾਂ
ਖੁਦ ਨੂੰ ਭਰੋਸਾ ਮੈਨੂੰ
ਰਹਿ ਗਿਆ ਨਾ ਮੇਰੇ ਤੇ
ਮੈਂ ਤੇ ਰੱਬਾ ਸੁਟੀਆਂ ਨੇ
ਸਭ ਗੱਲਾਂ ਤੇਰੇ ਤੇ
ਓ ਡਰਦੀ ਨਹੀਂ ਤੇਰੇ
ਜਿਹੜੇ ਦਰਦ ਪੁੱਛਾਂਵਾਂਗੇ
ਖੁਦ ਤੋੰ ਅਣਜਾਣ ਨੇ ਜੋ
ਤੈਨੂੰ ਕੀ ਜਾਨਣਗੇ
ਤੂੰ ਸਹਿ ਵੀ ਨਹੀਂ ਸਕਣੀ
ਜਦੋਂ ਆਉਣ ਪਾਈ ਮੁਸ਼ਕਿਲ
ਦਿਲਾਂ ਨਾ ਕੀਤੇ ਟੂਟ ਜਾਵੀਂ
ਸੰਭਲ ਕੇ ਚੱਲ ਚੱਲ ਚੱਲ
ਸੰਭਲ ਕੇ ਚੱਲ
ਦਿਲਾਂ ਨਾ ਕੀਤੇ ਟੂਟ ਜਾਵੀਂ
ਸੰਭਲ ਕੇ ਚੱਲ ਚੱਲ ਚੱਲ
ਸੰਭਲ ਕੇ ਚੱਲ

ਤੈਨੂੰ ਦਿਲਾਂ ਦਿਲ ਦਾ ਸੁਕੂਨ ਨਹੀਓ ਲੱਭਣਾ
ਪਿੱਛੇ ਪ੍ਰਛਾਵੇਆਂ ਦੇ ਕਿੰਨਾ ਚਿਰ ਭੱਜਣਾ
ਪਿੱਛੇ ਪ੍ਰਛਾਵੇਆਂ ਦੇ ਕਿੰਨਾ ਚਿਰ ਭੱਜਣਾ
ਇਹ ਮਰਜ ਹੈ ਇਸ਼ਕੇ ਦੀ ਜਿਸਦੀ ਨਾ ਦਵਾ ਕੋਈ
ਜਿੰਨੇ ਬਿਨਾ ਕਸੂਰੋਂ ਹੀ ਮਿਲ ਜਾਵੇ ਸਜਾ ਕੋਈ
ਜੋ ਇਸਦਾ ਰੋਗੀ ਹੈ ਉਹ ਰੋਜ ਮਰੇ ਪਲ ਪਲ
ਦਿਲਾਂ ਨਾ ਕੀਤੇ ਟੂਟ ਜਾਵੀਂ
ਸੰਭਲ ਕੇ ਚੱਲ ਚੱਲ ਚੱਲ
ਸੰਭਲ ਕੇ ਚੱਲ

Trivia about the song Sambhal Ke Chal by Kamal Khan

Who composed the song “Sambhal Ke Chal” by Kamal Khan?
The song “Sambhal Ke Chal” by Kamal Khan was composed by Jaggi Singh.

Most popular songs of Kamal Khan

Other artists of Film score