Supna

Ajay Khan

ਆ ਆ ਆ ਆ ਆ ਆ ਆ
ਹੂ ਹੂ ਹੂ ਹੂ ਹੂ ਹੂ ਹੂ

ਤੂ ਮੇਥੋ ਦੂਰ ਹੋਇਆ
ਦਿਲ ਚੂਰੋਂ ਚੂਰ ਹੋਇਆ
ਤੂ ਮੇਥੋ ਦੂਰ ਹੋਇਆ
ਦਿਲ ਚੂਰੋਂ ਚੂਰ ਹੋਇਆ
ਟੁੱਟ ਕੇ ਵੇ ਦਿਲ
ਕਿੱਤੇ ਕੱਚ ਤਾਂ ਨੀ ਹੁੰਦਾ
ਟੁੱਟ ਕੇ ਵੇ ਦਿਲ
ਕਿੱਤੇ ਕੱਚ ਤਾਂ ਨੀ ਹੁੰਦਾ
ਜਿਹੜਾ ਰਾਤੀ ਮੈਨੂ ਆਇਆ ਸੁਪਨਾ
ਵੇ ਕਿੱਤੇ ਸਚ ਤਾਂ ਨੀ ਹੁੰਦਾ
ਜਿਹੜਾ ਰਾਤੀ ਮੈਨੂ ਆਇਆ ਸੁਪਨਾ
ਵੇ ਕਿੱਤੇ ਸਚ ਤਾਂ ਨੀ ਹੁੰਦਾ
ਜਿਹੜਾ ਰਾਤੀ ਮੈਨੂ ਆਇਆ ਸੁਪਨਾ
ਵੇ ਕਿੱਤੇ ਸਚ ਤਾਂ ਨੀ ਹੁੰਦਾ

ਆ ਆ ਆ ਆ ਆ ਆ ਆ
ਹੂ ਹੂ ਹੂ ਹੂ ਹੂ ਹੂ ਹੂ

ਓਦੋ ਮੇਰੇ ਸਾਰੇ ਟੁੱਟ ਗਏ ਅਰਮਾਨ ਵੇ
ਰੋਂਦੀ ਦਾ ਤੂ ਹਥ ਛੱਡ ਗਯਾ ਅਜੇ ਖਾਨ ਵੇ
ਓਦੋ ਮੇਰੇ ਸਾਰੇ ਟੁੱਟ ਗਏ ਅਰਮਾਨ ਵੇ
ਰੋਂਦੀ ਦਾ ਤੂ ਹਥ ਛੱਡ ਗਯਾ ਅਜੇ ਖਾਨ ਵੇ
ਰੋਂਦੀ ਦਾ ਤੂ ਹਥ ਛੱਡ ਗਯਾ ਅਜੇ ਖਾਨ ਵੇ
ਤੇਰਾ ਮੇਰਾ ਅੱਡ ਓਵੇਂ ਹਥ ਤਾਂ ਨੀ ਹੁੰਦਾ
ਤੇਰਾ ਮੇਰਾ ਅੱਡ ਓਵੇਂ ਹਥ ਤਾਂ ਨੀ ਹੁੰਦਾ
ਜਿਹੜਾ ਰਾਤੀ ਮੈਨੂ ਆਇਆ ਸੁਪਨਾ
ਵੇ ਕਿੱਤੇ ਸਚ ਤਾਂ ਨੀ ਹੁੰਦਾ
ਜਿਹੜਾ ਰਾਤੀ ਮੈਨੂ ਆਇਆ ਸੁਪਨਾ
ਵੇ ਕਿੱਤੇ ਸਚ ਤਾਂ ਨੀ ਹੁੰਦਾ
ਜਿਹੜਾ ਰਾਤੀ ਮੈਨੂ ਆਇਆ ਸੁਪਨਾ
ਵੇ ਕਿੱਤੇ ਸਚ ਤਾਂ ਨੀ ਹੁੰਦਾ

ਸੁਪਨੇ ਨਾ ਆ ਜੇ ਕਿੱਤੇ ਡਰਦੀ ਆ ਸੋਣ ਤੋਂ
ਮਰਜੂਗੀ ਚੰਨਾ ਪਿਹਲਾਂ ਗੈਰਾਂ ਦਾ ਵੇ ਹੋਣ ਤੋਂ
ਸੁਪਨੇ ਨਾ ਆ ਜੇ ਕਿੱਤੇ ਡਰਦੀ ਆ ਸੋਣ ਤੋਂ
ਮਰਜੂਗੀ ਚੰਨਾ ਪਿਹਲਾਂ ਗੈਰਾਂ ਦਾ ਵੇ ਹੋਣ ਤੋਂ
ਮਰਜੂਗੀ ਚੰਨਾ ਪਿਹਲਾਂ ਗੈਰਾਂ ਦਾ ਮੈਂ ਹੋਣ ਤੋਂ
ਤੇਰਾ ਮੇਰਾ ਨਾਮ ਕਦੇ ਵਖ ਤਾਂ ਨੀ ਹੁੰਦਾ
ਤੇਰਾ ਮੇਰਾ ਨਾਮ ਕਦੇ ਵਖ ਤਾਂ ਨੀ ਹੁੰਦਾ
ਜਿਹੜਾ ਰਾਤੀ ਮੈਨੂ ਆਇਆ ਸੁਪਨਾ
ਵੇ ਕਿੱਤੇ ਸਚ ਤਾਂ ਨੀ ਹੁੰਦਾ
ਜਿਹੜਾ ਰਾਤੀ ਮੈਨੂ ਆਇਆ ਸੁਪਨਾ
ਵੇ ਕਿੱਤੇ ਸਚ ਤਾਂ ਨੀ ਹੁੰਦਾ
ਜਿਹੜਾ ਰਾਤੀ ਮੈਨੂ ਆਇਆ ਸੁਪਨਾ
ਵੇ ਕਿੱਤੇ ਸਚ ਤਾਂ ਨੀ ਹੁੰਦਾ

ਆ ਆ ਆ ਆ ਆ ਆ ਆ
ਹੂ ਹੂ ਹੂ ਹੂ ਹੂ ਹੂ ਹੂ

Trivia about the song Supna by Kamal Khan

Who composed the song “Supna” by Kamal Khan?
The song “Supna” by Kamal Khan was composed by Ajay Khan.

Most popular songs of Kamal Khan

Other artists of Film score