Taare [Taare]
ਵੇ ਤੂ ਮੇਰਾ ਕੁਝ ਨਈ
ਓ ਜਾਂਦਾ ਕਿਹ ਗਯਾ
ਵੇ ਦਿਲਾ ਹੁੰਨ ਵੀ ਤਾਂ ਤੂ
ਹਾਏ ਟਿੱਕ ਕੇ ਬਿਹ ਗਯਾ
ਚੰਗਾ ਹੋਯ ਟੁੱਟ ਕੇ ਡਿੱਗੇਯਾ
ਯਾਦ ਔਂਦੀ ਰਹੁ
ਚੰਗਾ ਹੋਯ ਟੁੱਟ ਕੇ ਡਿੱਗੇਯਾ
ਯਾਦ ਔਂਦੀ ਰਹੁ
ਟੁੱਟੇਯਾ ਜਾਂਦਾ ਵੇਖ ਕੇ
ਮੰਗੇਯਾ ਤਾਰੇ ਤੋਂ
ਫਿਰ ਸੋਛੇਯਾ ਜੋ ਆਪ ਹੀ
ਟੁੱਟੇਯਾ ਮੈਨੂ ਕਿ ਦੌ
ਟੁੱਟੇਯਾ ਜਾਂਦਾ ਵੇਖ ਕੇ
ਮੰਗੇਯਾ ਤਾਰੇ ਤੋਂ
ਫਿਰ ਸੋਛੇਯਾ ਜੋ ਆਪ ਹੀ
ਟੁੱਟੇਯਾ ਮੈਨੂ ਕਿ ਦੌ
ਬਡਾ ਕੁਝ ਕਿਹਨਾ ਸੀ ਮੈਂ
ਖਦੇਯਾ ਹੀ ਨਈ
ਮੇਰਾ ਦਿਲ ਵਾਲਾ ਹਾਲ
ਓਹਨੇ ਪਡੇਯਾ ਹੀ ਨਈ
ਬਡਾ ਕੁਝ ਕਿਹਨਾ ਸੀ ਮੈਂ
ਖਦੇਯਾ ਹੀ ਨਈ
ਮੇਰਾ ਦਿਲ ਵਾਲਾ ਹਾਲ
ਓਹਨੇ ਪਡੇਯਾ ਹੀ ਨਈ
ਓਹਨੇ ਪਡੇਯਾ ਹੀ ਨਈ
ਸਾਡੀ ਏਸ ਗੱਲੋਂ ਟੁੱਟੀ
ਸਾਡੀ ਏਸ ਗੱਲੋਂ ਟੁੱਟੀ
ਸਾਡੀ ਏਸ ਗੱਲੋਂ ਟੁੱਟੀ
ਕਿ ਏ ਦੁਨਿਯਾ ਕਹੁ
ਟੁੱਟੇਯਾ ਜਾਂਦਾ ਵੇਖ ਕੇ
ਮੰਗੇਯਾ ਤਾਰੇ ਤੋਂ
ਫਿਰ ਸੋਛੇਯਾ ਜੋ ਆਪ ਹੀ
ਟੁੱਟੇਯਾ ਮੈਨੂ ਕਿ ਦੌ
ਟੁੱਟੇਯਾ ਜਾਂਦਾ ਵੇਖ ਕੇ
ਮੰਗੇਯਾ ਤਾਰੇ ਤੋਂ
ਫਿਰ ਸੋਛੇਯਾ ਜੋ ਆਪ ਹੀ
ਟੁੱਟੇਯਾ ਮੈਨੂ ਕਿ ਦੌ
ਚੁਪ ਕਰ ਲੰਘ ਗਯਾ
ਬੋਲੇਯਾ ਵੀ ਕੁਝ ਨਾ
ਮੇਰੇ ਵਾਂਗੂ ਤੋਡੇਯਾ ਹੋਊ
ਰਹੀ ਸੁਧ ਬੁਧ ਨਾ
ਚੁਪ ਕਰ ਲੰਘ ਗਯਾ
ਬੋਲੇਯਾ ਵੀ ਕੁਝ ਨਾ
ਮੇਰੇ ਵਾਂਗੂ ਤੋਡੇਯਾ ਹੋਯੂ
ਰਹੀ ਸੁਧ ਬੁਧ ਨਾ
ਰਹੀ ਸੁਧ ਬੁਧ ਨਾ
ਓਹਨੇ ਔਣਾ ਨੀ ਰਾਠੋੜਰ
ਓਹਨੇ ਔਣਾ ਨੀ ਰਾਠੋੜਰ
ਓਹਨੇ ਔਣਾ ਨੀ ਰਾਠੋੜਰ
ਭਵੇਈਂ ਡੋਲੀ ਜਾ ਲਹੂ
ਟੁੱਟੇਯਾ ਜਾਂਦਾ ਵੇਖ ਕੇ
ਮੰਗੇਯਾ ਤਾਰੇ ਤੋਂ
ਫਿਰ ਸੋਛੇਯਾ ਜੋ ਆਪ ਹੀ
ਟੁੱਟੇਯਾ ਮੈਨੂ ਕਿ ਦੌ
ਟੁੱਟੇਯਾ ਜਾਂਦਾ ਵੇਖ ਕੇ
ਮੰਗੇਯਾ ਤਾਰੇ ਤੋਂ
ਫਿਰ ਸੋਛੇਯਾ ਜੋ ਆਪ ਹੀ
ਟੁੱਟੇਯਾ ਮੈਨੂ ਕਿ ਦੌ