Tanhaiyan

Mintoo Hayer

ਮੈਂ ਤਾਂ ਬਡੇ ਹੀ ਚਾਹਵਾ ਨਾਲ
ਓਹਦੇ ਨਾਲ ਲਾਈਆ ਸੀ
ਰੋਈਆ ਅੱਖੀਆ ਬੇਹਿਸ਼ਾਬ
ਪੌਂਦਾ ਦਿੱਲ ਦੁਹਾਈਆ ਸੀ
ਮੈਂ ਤਾਂ ਬਡੇ ਹੀ ਚਾਹਵਾ ਨਾਲ
ਓਹਦੇ ਨਾਲ ਲਾਈਆ ਸੀ
ਰੋਈਆ ਅੱਖੀਆ ਬੇਹਿਸਾਬ
ਪੌਂਦਾ ਦਿੱਲ ਦੁਹਾਈਆ ਸੀ
ਕਿ ਹੋਇਆ ਛੱਡ ਦਿੱਤਾ
ਮੈਨੂ ਦਿੱਲੋਂ ਕਡ ਦਿੱਤਾ
ਕਿ ਹੋਇਆ ਛੱਡ ਦਿੱਤਾ
ਮੈਨੂ ਦਿੱਲੋਂ ਕਡ ਦਿੱਤਾ
ਤਾਂ ਵੀ ਦਿਲ ਤੋਂ ਦੁਆ ਏ
ਮੈਂ ਕਿੰਨਾ ਤੈਨੂ ਚਹਾਇਆ
ਰੱਬ ਹੀ ਗਵਾਹ ਏ
ਮੈਂ ਕਿੰਨਾ ਤੈਨੂ ਚਹਾਇਆ
ਰੱਬ ਹੀ ਗਵਾਹ ਏ

ਨਾਮ ਉਹਦੇ ਨਾਲ ਮੇਰਾ ਨਾਮ ਜੁੜ ਗਯਾ ਸੀ
ਜ਼ਿੰਦਗੀ ਦਾ ਰਾਹ ਓਹਦੇ ਵੱਲ ਮੁੜ ਗਯਾ ਸੀ
ਨਾਮ ਉਹਦੇ ਨਾਲ ਮੇਰਾ ਨਾਮ ਜੁੜ ਗਯਾ ਸੀ
ਜ਼ਿੰਦਗੀ ਦਾ ਰਾਹ ਓਹਦੇ ਵੱਲ ਮੁੜ ਗਯਾ ਸੀ
ਓਹਨੂ ਹੁਣ ਕਿਵੇ ਭੁੱਲਾਂ
ਹੰਜੂ ਬਣ ਬਣ ਡੁਲਾਂ
ਓਹਨੂ ਹੁਣ ਕਿਵੇ ਭੁੱਲਾਂ
ਹੰਜੂ ਬਣ ਬਣ ਡੁਲਾਂ
ਹੋਇਆ ਮੇਰੇ ਤੋਂ ਜੁਦਾ ਏ
ਮੈਂ ਕਿੰਨਾ ਤੈਨੂ ਚਹਾਇਆ
ਰੱਬ ਹੀ ਗਵਾਹ ਏ
ਮੈਂ ਕਿੰਨਾ ਤੈਨੂ ਚਹਾਇਆ
ਰੱਬ ਹੀ ਗਵਾਹ ਏ

ਤੋੜ ਤੋੜ Mintoo Hayer ਖਾਣਾ ਤਨਹਾਈਆ ਨੇ
ਸਾਡੇ ਨਾਲ ਲੇਖਾ ਦਿਯਾ ਹਜੇ ਰੁਸ਼ਵਾਈਆ ਨੇ
ਤੋੜ ਤੋੜ Mintoo Hayer ਖਾਣਾ ਤਨਹਾਈਆ ਨੇ
ਸਾਡੇ ਨਾਲ ਲੇਖਾ ਦਿਯਾ ਹਜੇ ਰੁਸ਼ਵਾਈਆ ਨੇ
ਤੇਰੇ ਰਾਹਾ ਚ ਨੀ ਔਣਾ
ਤੈਨੂ ਜੀ ਕੇ ਦਿਖੌਣਾ
ਤੇਰੇ ਰਾਹਾ ਚ ਨੀ ਔਣਾ
ਤੈਨੂ ਜੀ ਕੇ ਦਿਖੌਣਾ
ਭਾਵੇ ਜ਼ਿੰਦਗੀ ਸਜ਼ਾ ਏ
ਮੈਂ ਕਿੰਨਾ ਤੈਨੂ ਚਹਾਇਆ
ਰੱਬ ਹੀ ਗਵਾਹ ਏ
ਮੈਂ ਕਿੰਨਾ ਤੈਨੂ ਚਹਾਇਆ
ਰੱਬ ਹੀ ਗਵਾਹ ਏ

Trivia about the song Tanhaiyan by Kamal Khan

Who composed the song “Tanhaiyan” by Kamal Khan?
The song “Tanhaiyan” by Kamal Khan was composed by Mintoo Hayer.

Most popular songs of Kamal Khan

Other artists of Film score